ਨਿਊਜ਼ ਡੈਸਕ( ਸਕਾਈ ਨਿਊਜ਼ ਪੰਜਾਬ)7 ਮਾਰਚ 2022
ਇਕ ਵਾਰ ਫਿਰ ਰੂਸ ਨੂੰ ਕਰਨਾ ਪੈ ਸਕਦਾ ਹੈ ਵੱਡੀ ਮੁਸੀਬਤ ਦਾ ਸਾਮਣਾ, ਰੂਸ ‘ਚ ਸੋਸ਼ਲ ਮੀਡੀਆ ਨੇ ਕੀਤਾ ਵੱਡਾ ਐਕਸ਼ਨ, ਲੋਕ ਨਹੀਂ ਕਰ ਸਕਣਗੇ ਇਹਨਾਂ ਸੇਵਾਵਾਂ ਦੀ ਵਰਤੋਂ
ਸ਼ਲੁਗ
ਰੂਸ-ਯੂਕਰੇਨ ਜੰਗ ਵਿਚਾਲੇ ਪਾਬੰਦੀਆਂ ਦਾ ਦੌਰ ਜਾਰੀ ਹੋ ਚੁਕਾ ਹੈ
ਟਿਕ-ਟੌਕ ਨੇ ਰੂਸ ‘ਚ ਲਾਈਵ ਸਟ੍ਰੀਮਿੰਗ ਬੰਦ ਕਰ ਦਿਤੀ ਹੈ | ਜਿਸ ਦਾ ਮਤਲਬ ਹੈ ਕਿ ਰੂਸ ‘ਚ ਲੋਕ ਨਹੀਂ ਕਰ ਸਕਣਗੇ ਲਾਈਵ ਸਟ੍ਰੀਮਿੰਗ |
ਨੈੱਟਫਲਿਕਸ ਵਲੋਂ ਵੀ ਇਕ ਖ਼ਬਰ ਸੁਣਨ ਨੂੰ ਮਿਲ ਰਹੀ ਹੈ ਕਿ ਰੂਸ ‘ਚ ਨੈੱਟਫਲਿਕਸ ਕੁਝ ਸੇਵਾਵਾਂ ਕਰੇਗਾ ਮੁਅੱਤਲ |