ਕਾਂਗਰਸੀ ਵਿਧਾਇਕ ਹਰਜੋਤ ਕਮਲ ਦੀ ਵਾਲ ਵਾਲ ਬਚੀ ਜਾਨ ! ਚੰਡੀਗੜ੍ਹ ਤੋਂ ਮੋਗਾ ਪਰਤਦੇ ਸਮੇਂ ਹੋਇਆ ਸੜਕੀ ਹਾਦਸਾ

Must Read

ਬੇਹੀ ਰੋਟੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ

ਚੰਡੀਗੜ੍ਹ,26 ਫਰਵਰੀ (ਸਕਾਈ ਨਿਊਜ਼ ਬਿਊਰੋ) ਅਕਸਰ ਘਰਾਂ ਵਿਚ ਬਚੀ ਹੋਈ ਬਾਸੀ ਰੋਟੀ ਨੂੰ ਘਰ ਦੇ ਮੈਂਬਰ ਖਾਣ ਤੋਂ ਇਨਕਾਰ ਕਰ...

ਧਰਮਸੋਤ ਨੇ ਦਲਿਤ ਵਿਦਿਆਰਥੀਆਂ ਦੇ ਵਜੀਫੇ ‘ਚ ਘਪਲਾ ਕਰਕੇ ਆਪਣੀ ਜੇਬ ਭਰੀ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਫਰਵਰੀ (ਸਕਾਈ ਨਿਊਜ਼ ਬਿਊਰੋ) ਦਲਿਤ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੋਂ ਵਜੀਫਾ ਨਾ ਮਿਲਣ ਕਾਰਨ ਹੋ ਰਹੀਆਂ ਪ੍ਰੇਸ਼ਾਨੀਆਂ ਉੱਤੇ...

ਕੇਂਦਰ ਸਰਕਾਰ ਖ਼ਿਲਾਫ਼ 15 ਮਾਰਚ ਨੂੰ ਗਰਜਣਗੇ ਖੇਤ ਮਜ਼ਦੂਰ

ਬਠਿੰਡਾ (ਹਰਮਿੰਦਰ ਸਿੰਘ),26 ਫਰਵਰੀ  ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ  ਜਿਸ ਵਿੱਚ ਉਨ੍ਹਾਂ...

ਇਸ ਵੇਲੇ ਦੀ ਵੱਡੀ ਖ਼ਬਰ ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ.  ਜਿੱਥੇ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ. ਚੰਡੀਗੜ੍ਹ ਤੋਂ ਮੋਗਾ ਜਾਂਦੇ ਸਮੇਂ ਗੱਡੀ ਦੀ ਟੱਕਰ ਫਤਹਿਗੜ੍ਹ ਸਾਹਿਬ ਦੇ ਖਮਾਣੋ ਨੇੜੇ ਉਸ ਸਮੇਂ ਹੋ ਗਈ. ਜਦੋਂ ਰੋਂਗ ਸਾਈਡ ਤੋਂ ਆ ਰਹੀ ਇੱਕ ਹੋਰ ਗੱਡੀ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ. ਦੱਸ ਦਈਏ ਕਿ ਇਸ ਹਾਦਸੇ ਵਿੱਚ ਵਿਧਾਇਕ ਹਰਜੋਤ ਕਮਲ ਦਾ ਪੈਰ ਟੁੱਟ ਗਿਆ. ਇਸ ਮੌਕੇ ਉਨ੍ਹਾਂ ਦੇ ਨਾਲ ਮੋਗਾ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਸਨ. ਅਤੇ ਉਹ ਵੀ ਗੰਭੀਰ ਜ਼ਖਮੀ ਹੋਏ ਹਨ. ਵਿਧਿਆਕ ਹਰਜੋਤ ਕਮਲ ਨੂੰ ਮੋਗਾ ਦੇ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ.

 

 

 

LEAVE A REPLY

Please enter your comment!
Please enter your name here

Latest News

ਬੇਹੀ ਰੋਟੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ

ਚੰਡੀਗੜ੍ਹ,26 ਫਰਵਰੀ (ਸਕਾਈ ਨਿਊਜ਼ ਬਿਊਰੋ) ਅਕਸਰ ਘਰਾਂ ਵਿਚ ਬਚੀ ਹੋਈ ਬਾਸੀ ਰੋਟੀ ਨੂੰ ਘਰ ਦੇ ਮੈਂਬਰ ਖਾਣ ਤੋਂ ਇਨਕਾਰ ਕਰ...

ਧਰਮਸੋਤ ਨੇ ਦਲਿਤ ਵਿਦਿਆਰਥੀਆਂ ਦੇ ਵਜੀਫੇ ‘ਚ ਘਪਲਾ ਕਰਕੇ ਆਪਣੀ ਜੇਬ ਭਰੀ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਫਰਵਰੀ (ਸਕਾਈ ਨਿਊਜ਼ ਬਿਊਰੋ) ਦਲਿਤ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੋਂ ਵਜੀਫਾ ਨਾ ਮਿਲਣ ਕਾਰਨ ਹੋ ਰਹੀਆਂ ਪ੍ਰੇਸ਼ਾਨੀਆਂ ਉੱਤੇ ਆਮ ਆਦਮੀ ਪਾਰਟੀ ਨੇ ਕੈਪਟਨ...

ਕੇਂਦਰ ਸਰਕਾਰ ਖ਼ਿਲਾਫ਼ 15 ਮਾਰਚ ਨੂੰ ਗਰਜਣਗੇ ਖੇਤ ਮਜ਼ਦੂਰ

ਬਠਿੰਡਾ (ਹਰਮਿੰਦਰ ਸਿੰਘ),26 ਫਰਵਰੀ  ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ  ਜਿਸ ਵਿੱਚ ਉਨ੍ਹਾਂ ਵੱਲੋਂ ਪ੍ਰੈੱਸ ਨੂੰ ਸੰਬੋਧਿਤ ਕਰਦੇ...

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਇਆ ਗਿਆ ਨਗਰ ਕੀਰਤਨ

ਫ਼ਤਹਿਗੜ੍ਹ ਸਾਹਿਬ (ਜਗਦੇਵ ਸਿੰਘ),26 ਫਰਵਰੀ ਭਗਤ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਉਦਯੋਗਿਕ ਨਗਰੀ ਮੰਡੀ ਗੋਬਿੰਦਗਡ਼੍ਹ ਵਿਖੇ  ਸ੍ਰੀ ਗੁਰੂ...

ਬੁਲਟ ਦੇ ਪਟਾਕੇ ਮਰਨ ਵਾਲਿਆਂ ਦੀ ਆਵੇਗੀ ਸ਼ਾਮਤ,ਪੁਲਿਸ ਘੇਰ-ਘੇਰ ਕੱਟ ਰਹੀ ਆ ਚਲਾਨ

ਫਰੀਦਕੋਟ (ਗਗਨਦੀਪ ਸਿੰਘ),26 ਫਰਵਰੀ ਸ਼ਰਾਰਤੀ ਲੋਕਾਂ ਵਲੋਂ ਫਰੀਦਕੋਟ ਵਿਚ ਲਗਤਾਰ ਹੀ ਟਰੈਫਿਕ ਨਿਯਮਾਂ ਦੀ ਅਨਦੇਖੀ  ਕੀਤੀ ਜਾ ਰਹੀ ਹੈ ਅਤੇ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਤੇ...

More Articles Like This