ਸਕਾਈ ਨਿਊਜ਼ ਪੰਜਾਬ (ਬਿਊਰੋ ਰਿਪੋਰਟ) 13 ਮਾਰਚ,2023
ਉਮੀਦਵਾਰ..
ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਤਿਆਰੀਆਂ
ਚੋਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਕਾਂਗਰਸ ਵੱਲੋਂ ਉਮੀਦਵਾਰ
1999 ਤੋਂ ਲਗਾਤਾਰ ਜਿੱਤਦੀ ਆ ਰਹੀ ਹੈ ਕਾਂਗਰਸ
ਬੀਤੇ ਦਿਨੀ ਭਾਰਤ ਜੋੜੋ ਯਾਤਰਾ ਦੋਰਾਨ ਚੋਧਰੀ ਸੰਤੋਖ ਸਿੰਘ ਦਾ ਹੋਇਆ ਸੀ ਦਿਹਾਂਤ