Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਰੇਲ ਬਜਟ 2026: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਰੇਲਵੇ ਲਈ ਵੱਡਾ ਐਲਾਨ
Uncategorized

ਰੇਲ ਬਜਟ 2026: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਰੇਲਵੇ ਲਈ ਵੱਡਾ ਐਲਾਨ

Email :

ਦਿੱਲੀ
1 ਫਰਵਰੀ 2026

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਤਵਾਰ ਨੂੰ ਬਜਟ ਪੇਸ਼ ਕਰਦਿਆਂ ਰੇਲਵੇ ਲਈ ਕਈ ਵੱਡੀਆਂ ਘੋਸ਼ਣਾਵਾਂ ਕੀਤੀਆਂ। ਵਿੱਤ ਮੰਤਰੀ ਵੱਲੋਂ ਬਜਟ ਵਿੱਚ ਦਿੱਲੀ-ਵਾਰਾਣਸੀ ਸਮੇਤ 7 ਹਾਈਸਪੀਡ ਰੇਲ ਕੋਰੀਡੋਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਬਨਾਰਸ ਅਤੇ ਪਟਨਾ ਵਿੱਚ ਜਹਾਜ਼ਾਂ ਚਲਾਉਣ ਦੀ ਸਹੂਲਤ ਵੀ ਸਥਾਪਤ ਕੀਤੀ ਜਾਵੇਗੀ।

ਹਾਈਸਪੀਡ ਰੇਲ ਕੋਰੀਡੋਰਾਂ ਦੀ ਸੂਚੀ:

ਦਿੱਲੀ-ਵਾਰਾਣਸੀ ਹਾਈਸਪੀਡ ਰੇਲ ਕੋਰੀਡੋਰ

ਵਾਰਾਣਸੀ-ਸਿਲੀਗੁੜੀ ਹਾਈਸਪੀਡ ਰੇਲਕੋਰੀਡੋਰ

ਮੁੰਬਈ-ਪੁਨੇ ਹਾਈਸਪੀਡ ਰੇਲ ਕੋਰੀਡੋਰ

ਹੈਦਰਾਬਾਦ-ਚੇਨਾਈ ਹਾਈਸਪੀਡ ਰੇਲ ਕੋਰੀਡੋਰ

ਇਸ ਦੇ ਨਾਲ ਕੁੱਲ 7 ਹਾਈਸਪੀਡ ਰੇਲ ਕੋਰੀਡੋਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ।

Leave a Reply

Your email address will not be published. Required fields are marked *

Related Posts