
ਹੁਸ਼ਿਆਰਪੁਰ – ਅਮਰੀਕ ਕੁਮਾਰ
20 ਦਸੰਬਰ 2025
ਆਏ ਦਿਨ ਪੰਜਾਬ ਵਿੱਚ ਹੋ ਰਹੇ ਲਗਾਤਾਰ ਕਤਲੇਆਮ ਅਤੇ ਗੋਲੀ ਦੀਆ ਵਾਰਦਾਤਾ ਤੋ ਬਾਅਦ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ ਬੀਤੇ ਦਿਨ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਵਿੱਚ ਇੱਕ ਨੌਜਵਾਨ ਬਲਜੀਤ ਸਿੰਘ ਦੀ ਕੁੱਜ ਅਣਪਛਾਤੀਆ ਨੇ ਗੋਲੀਆ ਮਾਰ ਕਤਲ ਕਰ ਦਿੱਤਾ ਸੀ . ਜਿਸ ਤੋ ਬਾਅਦ ਹੁਸ਼ਿਆਰਪੁਰ ਪੁਲਿਸ ਲਗਾਤਾਰ ਆਰੋਪਿਆ ਦੀ ਭਾਲ ਵਿੱਚ ਸੀ ਅਤੇ ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੇ ਅੱਜ ਆਰਕੇ ਆਰੋਪੀ ਨੂੰ ਪਿੰਡ ਚੌਟਾਲਾ ਅਧੀਨ ਇੱਕ ਐਨਕਾਊਂਟਰ ਕਰ ਦਿੱਤਾ । ਜਿਸਤੋ ਬਾਅਦ ਪੁਲਿਸ ਨੇ ਲਖਵਿੰਦਰ ਸਿੰਘ ਉਫ ਮਨਿੰਦਰ ਸੈਣੀ ਵਾਸੀ ਬੁਲੋਵਾਲ ਨੂੰ ਨਾਕਾਬੰਦੀ ਦੌਰਾਨ ਪੁਲਿਸ ਨੇ ਹਮਲਾ ਕੀਤਾ ਅਤੇ ਪੁਲਿਸ ਦਵਾਰਾ ਕਾਰਵਾਈ ਦੌਰਾਨ ਫਾਇਰ ਕੀਤਾ ਅਤੇ ਆਰੋਪੀ ਜ਼ਖ਼ਮੀ ਹੋ ਗਿਆ ਜੀ ਹਸਪਤਾਲ ਜੇਰੇ ਇਲਾਜ ਹੈ । ਪੁਲਿਸ ਵਲੋ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਹੱਤਿਆ ਕਰਨ ਪੈਸਾ ਦਾ ਲੈਣ ਦੇਣ ਸੀ ਜਿਸ ਕਰਨ ਇਹ ਹੱਤਿਆ ਹੋਇਆ ਹੈ ਪੁਲਿਸ ਦਵਾਰਾ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਕਿਹਾ ਕਿ ਬਾਕੀ ਆਰੋਪਿਆ ਬਾਰੇ ਵੀ ਜਾਣਕਾਰੀ ਜਲਦ ਸਾਂਝਾ ਕੀਤੀ ਜਾਏਗੀ ਜਿਸ ਲਈ ਕਾਰਵਾਈ ਕੀਤੀ ਜਾ ਰਹੀ ਹ
