ਅਦਾਕਾਰਾ ਸ਼ਸ਼ੀਕਲਾ ਦਾ ਦਿਹਾਂਤ,ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ

Must Read

ਕੋਰੋਨਾ ਕਰਕੇ 10ਵੀ ਤੇ 12ਵੀ ਜਮਾਤ ਦੀਆਂ ਪ੍ਰੀਖਿਆਵਾਂ ਮੁਲਵਤੀ

ਨਿਊਜ਼ ਡੈਸਕ,14 ਅਪ੍ਰੈਲ (ਸਕਾਈ ਨਿਊਜ਼ ਬਿਊਰੋ) ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸੀ. ਬੀ. ਐੱਸ. ਈ. ਬੋਰਡ ਦੀ...

Spike in cases, Kejriwal requests Centre to cancel CBSE board exam

News Desk,13 April (Sky News Bureau) Delhi Chief minister, Arvind Kejriwal has requested the Central government to cancel the upcoming...

ਸਕੂਲਾਂ ਦੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਉਣ ਲਈ ਲਗਾਇਆ ਗਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਅਮਰੀਕ ਕੁਮਾਰ),13 ਅਪ੍ਰੈਲ Awareness camp school facilities: ਅੱਜ ਹੁਸ਼ਿਆਰਪੁਰ ‘ਚ ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਅਤੇ  ਸਰਕਾਰੀ...

ਨਿਊਜ਼ ਡੈਸਕ,5 ਅਪ੍ਰੈਲ (ਸਕਾਈ ਨਿਊਜ਼ ਬਿਊਰੋ)

ਪ੍ਰਸਿੱਧ ਬਾਲੀਵੁੱਡ ਅਦਾਕਾਰਾ ਸ਼ਸ਼ੀਕਲਾ 88 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਈ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ । ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ ਸੀ।ਉਹਨਾਂ ਦਾ ਪੂਰਾ ਨਾਮ ਸ਼ਸ਼ੀਕਲਾ ਜਵਲਕਰ ਸੀ ਅਤੇ ਉਨ੍ਹਾਂ ਦਾ ਜਨਮ 1932 ‘ਚ ਮਹਾਰਾਸ਼ਟਰ ਦੇ ਸੋਲਾਪੁਰ ‘ਚ ਹੋਇਆ ਸੀ।

ਤੁਹਾਨੂੰ ਦੱਸ ਦਈਏ ਕਿ ਸ਼ਸ਼ੀਕਲਾ ਨੇ ‘ਸੁਜਾਤਾ’, ‘ਆਰਤੀ’, ‘ਅਨੁਪਮਾ’, ‘ਪੱਥਰ ਹੋਰ ਫੂਲ’, ‘ਆਈ ਮਿਲਣ ਕੀ ਬੇਲਾ’, ‘ਗੁਮਰਾਹ’, ‘ਵਕਤਾਂ’, ‘ਸੁੰਦਰ’, ‘ਛੋਟੇ ਸਰਕਾਰ’, ਆਦਿ ਸੈਂਕੜੇ ਫ਼ਿਲਮਾਂ ‘ਚ ਕੰਮ ਕੀਤਾ ਸੀ। ਇੱਕ ਚੰਗੀ ਅਭਿਨੇਤਰੀ ਵਜੋਂ ਫ਼ਿਲਮਾਂ ‘ਚ ਆਪਣੀ ਵੱਖਰੀ ਪਛਾਣ ਬਣਾਈ। ਆਪਣੇ ਫ਼ਿਲਮੀ ਕਰੀਅਰ ਦੇ ਆਖ਼ਰੀ ਸਾਲਾਂ ‘ਚ ਸ਼ਸ਼ੀਕਲਾ ਨੇ ਕਰਨ ਜੌਹਰ ਦੀ ਮਲਟੀ-ਸਟਾਰਰ ਫ਼ਿਲਮ ‘ਕਭੀ ਖੁਸ਼ੀ ਕਭੀ ਗਮ’ ‘ਚ ਵੀ ਖ਼ਾਸ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਬਾਦਸ਼ਾਹ’, ‘ਚੋਰੀ ਚੋਰੀ’, ‘ਪ੍ਰਦੇਸ’ ਵਰਗੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ। ਫ਼ਿਲਮਾਂ ਤੋਂ ਇਲਾਵਾ, ਸ਼ਸ਼ੀਕਲਾ ਕਈ ਮਸ਼ਹੂਰ ਟੀ. ਵੀ. ਸੀਰੀਅਲਾਂ ‘ਚ ਮਾਂ ਅਤੇ ਸੱਸ ਦੇ ਕਿਰਦਾਰ ‘ਚ ਵੀ ਨਜ਼ਰ ਆ ਚੁੱਕੀ ਹੈ।

Veteran actress Shashikala passes away at the age of 88 | Celebrities News – India TV

ਦੱਸਣਯੋਗ ਹੈ ਕਿ ਅਦਾਕਾਰ ਪ੍ਰੇਮ ਚੋਪੜਾ ਨੇ ਵੀ ਅਦਾਕਾਰਾ ਸ਼ਸ਼ੀਕਲਾ ਨਾਲ ਕੁਝ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਫ਼ਿਲਮਾਂ ‘ਚ ਅਦਾਕਾਰਾ ਵਜੋਂ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ। ਉਹ ਆਸਾਨੀ ਨਾਲ ਕੋਈ ਵੀ ਕਿਰਦਾਰ ਨਿਭਾ ਦਿੰਦੇ ਸੀ। ਉਹ ਇਕ ਆਲਰਾਊਂਡਰ ਅਦਾਕਾਰਾ ਸੀ ਅਤੇ ਮੈਂ ਉਨ੍ਹਾਂ ਨੂੰ ਇਸੀ ਰੂਪ ਨਾਲ ਯਾਦ ਕਰਨਾ ਚਾਹਾਂਗਾ।

LEAVE A REPLY

Please enter your comment!
Please enter your name here

Latest News

ਕੋਰੋਨਾ ਕਰਕੇ 10ਵੀ ਤੇ 12ਵੀ ਜਮਾਤ ਦੀਆਂ ਪ੍ਰੀਖਿਆਵਾਂ ਮੁਲਵਤੀ

ਨਿਊਜ਼ ਡੈਸਕ,14 ਅਪ੍ਰੈਲ (ਸਕਾਈ ਨਿਊਜ਼ ਬਿਊਰੋ) ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸੀ. ਬੀ. ਐੱਸ. ਈ. ਬੋਰਡ ਦੀ...

Spike in cases, Kejriwal requests Centre to cancel CBSE board exam

News Desk,13 April (Sky News Bureau) Delhi Chief minister, Arvind Kejriwal has requested the Central government to cancel the upcoming board examinations or consider some...

ਸਕੂਲਾਂ ਦੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਉਣ ਲਈ ਲਗਾਇਆ ਗਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਅਮਰੀਕ ਕੁਮਾਰ),13 ਅਪ੍ਰੈਲ Awareness camp school facilities: ਅੱਜ ਹੁਸ਼ਿਆਰਪੁਰ ‘ਚ ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਅਤੇ  ਸਰਕਾਰੀ ਕੰਨਿਆ ਹਾਈ ਸਕੂਲ ਨਈ ਅਬਾਦੀ...

2400 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਫ਼ਰੀਦਕੋਟ(ਸੂਖਚੈਨ ਸਿੰਘ),13 ਅਪ੍ਰੈਲ Drug pills Woman arrested: ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਜੈਤੋ ਸੀਆਈਏ ਸਟਾਫ ਨੂੰ ਉਸ ਵੇਲੇ  ਸਫਲਤਾ ਮਿਲੀ ਜਦੋਂ 2400 ਨਸ਼ੀਲੀਆਂ ਗੋਲੀਆਂ ਸਮੇਤ...

ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਭਗਵੰਤ ਮਾਨ ਨੇ ਘੇਰੀ ਕੈਪਟਨ ਸਰਕਾਰ

ਸ੍ਰੀ ਅਨੰਦਪੁਰ ਸਾਹਿਬ,13 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Bhagwant mann vaisakhi sri anandpur sahib: ਅੱਜ ਵਿਸਾਖੀ ਦਾ ਤਿਉਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ...

More Articles Like This