ਤੁਰਕੀ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਆਈ ਸਾਹਮਣੇ

Must Read

ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਚੰਡੀਗੜ੍ਹ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ...

ਦਿੱਲੀ ਵਿੱਚ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਅਸਹਿਣਯੋਗ, ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉਤੇ ਪਰਤਣ ਦੀ ਅਪੀਲ

ਚੰਡੀਗੜ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਕੌਮੀ ਰਾਜਧਾਨੀ ਵਿੱਚ ਅੱਜ ਦੀ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ...

ਨਹੀਂ ਹੋ ਸਕਦੀ ਟਿਕ-ਟੌਕ ਦੀ ਵਾਪਸੀ ,ਭਾਰਤ ‘ਚ ਕੰਪਨੀ ਵੱਲੋਂ ਕਾਰੋਬਾਰ ਕੀਤਾ ਜਾਵੇਗਾ ਬੰਦ

ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ) ਸਰਕਾਰ ਵੱਲੋਂ ਬਾਈਟਡਾਂਸ ਦੀ ਟਿਕਟਾਕ ਅਤੇ ਹੈਲੋ ਐਪਸ 'ਤੇ ਲਗਾਈ ਪਾਬੰਦੀ ਦੀ ਵਜ੍ਹਾ ਨਾਲ...

ਤੁਰਕੀ,13 ਜਨਵਰੀ (ਸਕਾਈ ਨਿਊਜ਼ ਬਿਊਰੋ)

ਤੁਰਕੀ ‘ਚ ਇਕ ਮੁਸਲਮਾਨ ਧਾਰਮਿਕ ਆਗੂ ਅਦਨਾਨ ਓਕਤਾਰ ਨੂੰ ਸੋਮਵਾਰ ਨੂੰ ਸੈਕਸ ਕਰਾਈਮ ਲਈ 1075 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਨਾਨ ਨੂੰ ਇਸਤਾਂਬੁਲ ਦੀ ਅਦਾਲਤ ਨੇ 10 ਵੱਖ-ਵੱਖ ਅਪਰਾਧਾਂ ਵਿੱਚ ਸਜ਼ਾ ਦਿੱਤੀ। ਇਹ ਖ਼ਬਰ ਉਥੋਂ ਦੇ ਸਥਾਨਕ ਮੀਡੀਆ ਨੇ ਦਿੱਤੀ ਹੈ। ਸਾਲ 2018 ਵਿੱਚ ਦੇਸ਼ ਭਰ ਵਿੱਚ ਛਾਪੇਮਾਰੀ ਕਰਦਿਆਂ ਓਕਤਾਰ ਦੇ ਦਰਜਨਾਂ ਮੰਨਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਲੋਕਾਂ ਨੂੰ ਕੱਟੜਪੰਥੀ ਚੀਜ਼ਾਂ ਬਾਰੇ ਸਿਖਾਉਂਦਾ ਸੀ, ਜਦਕਿ ਦੂਜੇ ਪਾਸੇ ਉਹ ਔਰਤਾਂ ਨੂੰ ‘ਬਿੱਲੀਆਂ’ ਕਹਿੰਦਾ ਸੀ।

ਮਾਘੀ ਦੇ ਤਿਉਹਾਰ ਦਾ ਸਿੱਖ ਧਰਮ ‘ਚ ਜਾਣੋ ਕੀ ਹੈ ਮਹੱਤਤਾ

This Muslim Religious Leader From Turkey Lived With 1000 'girlfriends',  Sentenced To 1075 Years | ਇਹ ਮੁਸਲਮਾਨ ਆਗੂ 1000 ਗਰਲਫ੍ਰੈਂਡ ਨਾਲ ਬਿਤਾਉਂਦਾ ਸੀ  ਜ਼ਿੰਦਗੀ, 1075 ਸਾਲ ਦੀ ਮਿਲੀ ਸਜ਼ਾ

ਪ੍ਰਾਈਵੇਟ ਐਨਟੀਵੀ ਦੀ ਰਿਪੋਰਟ ਦੇ ਅਨੁਸਾਰ ਅਦਨਾਨ ਟੀਵੀ ਸ਼ੋਅ ਵਿੱਚ ਇਨ੍ਹਾਂ ਔਰਤਾਂ ਨਾਲ ਡਾਂਸ ਕਰਦਾ ਸੀ ਜਿਨ੍ਹਾਂ ਦੀ ਪਲਾਸਟਿਕ ਸਰਜਰੀ ਹੋਈ ਸੀ। ਅਦਨਾਨ ‘ਤੇ ਸੈਕਸ ਕਰਾਈਮ, ਨਾਬਾਲਿਗਾਂ ਦਾ ਯੌਨ ਸ਼ੋਸ਼ਣ, ਧੋਖਾਧੜੀ ਅਤੇ ਰਾਜਨੀਤਿਕ ਅਤੇ ਸੈਨਿਕ ਜਾਸੂਸੀ ਦਾ ਦੋਸ਼ ਲਗਾਇਆ ਗਿਆ ਹੈ। ਤਕਰੀਬਨ 236 ਲੋਕਾਂ ਖ਼ਿਲਾਫ਼ ਕੇਸ ਕੀਤਾ ਗਿਆ ਸੀ ਅਤੇ ਇਨ੍ਹਾਂ ਵਿੱਚੋਂ 78 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਤੁਰਕੀ ਦੇ ਮੁਸਲਿਮ ਧਾਰਮਿਕ ਆਗੂ ਨੂੰ ਹੋਈ 1075 ਸਾਲ ਦੀ ਸਜ਼ਾ

ਇਸ ਮੁਸਲਿਮ ਧਾਰਮਿਕ ਆਗੂ ਨੇ ਪਿਛਲੇ ਸਾਲ ਦਸੰਬਰ ਵਿੱਚ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਸੀ ਕਿ ਉਸ ਦੀਆਂ ਲਗਭਗ 1000 ਗਰਲਫ੍ਰੈਂਡਸ ਹਨ। ਉਸ ਨੇ ਕਿਹਾ ਕਿ ਔਰਤਾਂ ਪ੍ਰਤੀ ਮੇਰੇ ਦਿਲ ‘ਚ ਪਿਆਰ ਵੱਧ ਰਿਹਾ ਹੈ। ਪਿਆਰ ਮਨੁੱਖ ਦੀ ਵਿਸ਼ੇਸ਼ਤਾ ਹੈ ਇਹ ਇਕ ਮੁਸਲਮਾਨ ਦਾ ਗੁਣ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਸ ਨੇ ਕਿਹਾ – ਮੇਰੇ ਵਿੱਚ ਪਿਤਾ ਬਣਨ ਦੀ ਅਸਾਧਾਰਣ ਯੋਗਤਾ ਹੈ। ਇਕ ਔਰਤ ਨੇ ਸੁਣਵਾਈ ਦੌਰਾਨ ਦੱਸਿਆ ਕਿ ਅਦਨਾਨ ਨੇ ਉਸ ਨਾਲ ਅਤੇ ਹੋਰ ਔਰਤਾਂ ਨਾਲ ਕਈ ਵਾਰ ਯੌਨ ਸ਼ੋਸ਼ਣ ਕੀਤਾ।

ਤੁਰਕੀ ਦੇ ਮੁਸਲਿਮ ਧਾਰਮਿਕ ਆਗੂ ਨੂੰ ਹੋਈ 1075 ਸਾਲ ਦੀ ਸਜ਼ਾਬਹੁਤ ਸਾਰੀਆਂ ਔਰਤਾਂ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਰਭ ਨਿਰੋਧਕ ਦਵਾਈਆਂ ਖਾਣ ਲਈ ਮਜਬੂਰ ਕੀਤਾ ਗਿਆ। ਅਦਨਾਨ ਦੇ ਘਰ ਤੋਂ 69 ਹਜ਼ਾਰ ਜਨਮ ਨਿਰੋਧਕ ਗੋਲੀਆਂ ਮਿਲੀਆਂ। ਅਦਨਾਨ ਪਹਿਲੀ ਵਾਰ 1990 ਦੇ ਦਹਾਕੇ ਵਿੱਚ ਦੁਨੀਆ ਸਾਹਮਣੇ ਆਇਆ ਸੀ।

 

 

 

LEAVE A REPLY

Please enter your comment!
Please enter your name here

Latest News

ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਚੰਡੀਗੜ੍ਹ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ...

ਦਿੱਲੀ ਵਿੱਚ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਅਸਹਿਣਯੋਗ, ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉਤੇ ਪਰਤਣ ਦੀ ਅਪੀਲ

ਚੰਡੀਗੜ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਕੌਮੀ ਰਾਜਧਾਨੀ ਵਿੱਚ ਅੱਜ ਦੀ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣਯੋਗ ਦੱਸਦਿਆਂ ਪੰਜਾਬ ਦੇ ਮੁੱਖ...

ਨਹੀਂ ਹੋ ਸਕਦੀ ਟਿਕ-ਟੌਕ ਦੀ ਵਾਪਸੀ ,ਭਾਰਤ ‘ਚ ਕੰਪਨੀ ਵੱਲੋਂ ਕਾਰੋਬਾਰ ਕੀਤਾ ਜਾਵੇਗਾ ਬੰਦ

ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ) ਸਰਕਾਰ ਵੱਲੋਂ ਬਾਈਟਡਾਂਸ ਦੀ ਟਿਕਟਾਕ ਅਤੇ ਹੈਲੋ ਐਪਸ 'ਤੇ ਲਗਾਈ ਪਾਬੰਦੀ ਦੀ ਵਜ੍ਹਾ ਨਾਲ ਚੀਨ ਦੀ ਸੋਸ਼ਲ ਮੀਡੀਆ ਕੰਪਨੀ...

Nominations for National Nari Shakti Puraskar-2020 invited

Chandigarh, January 27:(Sky News Bureau) Nominations have been invited for the National Award (Nari Shakti Puraskar-2020) in recognition of exceptional work for women empowerment. Disclosing this...

ਹਾਈਕੋਰਟ ਦਾ ਅਜ਼ਬ ਫੈਸਲਾ, ਬੱਚੀ ਦੀ ਛਾਤੀ ਦਬਾਉਣਾ ਜਿਨਸੀ ਸ਼ੋਸ਼ਣ ਨਹੀਂ

ਨਵੀਂ ਦਿੱਲੀ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਬੰਬੇ ਹਾਈ ਕੋਰਟ ਵੱਲੋਂ ਕੁਝ ਦਿਨ ਪਹਿਲਾਂ ਇੱਕ ਵੱਡਾ ਫੈਸਲਾ ਸੁਣਾਇਆ ਸੀ ,ਜਿਸ ਵਿੱਚ ਕੋਰਟ ਨੇ ਕਿਹਾ ਸੀ...

More Articles Like This