ਗ੍ਰਾਹਕ ਚਿੱਟੇ ਰੰਗ ਦੀ ਗੱਡੀ ਨੂੰ ਹੀ ਕਿਉਂ ਜ਼ਿਆਦਾ ਖਰੀਦਣਾ ਪਸੰਦ ਕਰਦਾ ਹੈ,ਜਾਣੋ ਵਜ੍ਹਾਂ

Must Read

ਕੋਰੋਨਾਵਾਇਰਸ: ਦਿੱਲੀ ‘ਚ ਐਂਟਰੀ ਲਈ ਨੈਗੇਟਿਵ ਰਿਪੋਰਟ ਜ਼ਰੂਰੀ

ਨਵੀਂ ਦਿੱਲੀ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਭਰ ਵਿਚ ਵਧ ਰਹੇ ਕੇਸਾਂ ਪ੍ਰਤੀ ਸਾਵਧਾਨੀ ਜ਼ਾਹਰ ਕਰਦਿਆਂ, ਦਿੱਲੀ ਸਰਕਾਰ ਨੇ ਇਕ...

ਕਿਸਾਨ ਅੱਜ ਮਨਾਉਣਗੇ ‘ਦਮਨ ਵਿਰੋਧੀ ਦਿਵਸ’

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਨੂੰ ਅੱਜ 3 ਮਹੀਨੇ ਪੂਰੇ ਹੋਣ...

ਕੈਪਟਨ ਵੱਲੋਂ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) 24 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੈਬਨਿਟ ਦੀ ਇੱਕ...

ਚੰਡੀਗੜ੍ਹ,16 ਫਰਵਰੀ(ਸਕਾਈ ਨਿਊਜ਼ ਬਿਊਰੋ)

ਕਾਰ ਖਰੀਦਣ ਲੱਗੇ ਤੁਸੀਂ ਕਈ ਰੰਗਾਂ ਵਿੱਚੋਂ ਕੋਈ ਇੱਕ ਆਪਣੀ ਪਸੰਦ ਦਾ ਰੰਗ ਚੁਣਦੇ ਹੋ ਪਰ ਕਾਰ ਦੇ ਮਾਮਲੇ ਵਿੱਚ ਪਸੰਦ ਨਾਲੋਂ ਵੱਧ ਸਹੂਲਤ ਵੇਖੀ ਜਾਂਦੀ ਹੈ। ਇਸੇ ਲਈ ਕਈ ਖੂਬੀਆਂ ਹੋਣ ਕਾਰਨ ਸਫੇਦ ਯਾਨੀ ਚਿੱਟੇ ਰੰਗ ਦੀਆਂ ਗੱਡੀਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਸੇ ਲਈ ਸੜਕਾਂ ਤੇ ਹਰ 10 ਗੱਡੀਆਂ ਵਿੱਚੋਂ 3 ਤੋਂ 4 ਗੱਡੀਆਂ ਸਫੇਦ ਰੰਗ ਦੀਆਂ ਹੁੰਦੀਆਂ ਹਨ। ਕੁਝ ਰਿਪੋਰਟਾਂ ਮੁਤਾਬਕ ਦੁਨੀਆ ਭਰ ਵਿੱਚ ਚੱਲ ਰਹੀਆਂ ਸਾਰੀਆਂ ਗੱਡੀਆਂ ਵਿੱਚੋਂ 40 ਫੀਸਦ ਗੱਡੀਆਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ।

ਜਾਣੋ ਚਿੱਟੇ ਰੰਗ ਦੀਆਂ ਗੱਡੀਆਂ ਨੂੰ ਪਸੰਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਣ:-

ਵ੍ਹਾਇਟ ਕਾਰ ਦੀ ਡੈਂਟਿੰਗ-ਪੇਂਟਿੰਗ ਦੂਜੇ ਰੰਗਾਂ ਦੇ ਮੁਕਾਬਲੇ ਅੱਧੀ ਕੀਮਤ ਵਿੱਚ ਹੀ ਹੋ ਜਾਂਦੀ ਹੈ। ਉਧਰ ਜੋ ਰੰਗ ਬਹੁਤ ਜ਼ਿਆਦਾ ਅਕਰਸ਼ਤ ਦਿਖਦੇ ਹਨ ਉਨ੍ਹਾਂ ਤੇ ਸਕ੍ਰੈਚ ਪੈਣ ਜਾਂ ਡੈਂਟ ਪੈਣ ਤੇ ਉਨ੍ਹਾਂ ਦਾ ਕਲਰ ਸ਼ੇਡ ਆਸਾਨੀ ਨਾਲ ਕੀਤੇ ਨਹੀਂ ਮਿਲਦਾ। ਇਸ ਕਾਰਨ ਗੱਡੀ ਦੇ ਰੰਗ ਵਿੱਚ ਅੰਤਰ ਆ ਜਾਂਦਾ ਹੈ ਪਰ ਵ੍ਹਾਇਟ ਕਾਰ ਨਾਲ ਅਜਿਹਾ ਕੋਈ ਝੰਜਟ ਨਹੀਂ ਹੁੰਦਾ।

ਵ੍ਹਾਇਟ ਕਾਰ ਤੇ ਹਲਕੇ ਸਕ੍ਰੈਚ ਤਾਂ ਜਲਦੀ ਦਿਖਦੇ ਹੀ ਨਹੀਂ। ਇਸ ਤੋਂ ਇਲਾਵਾ ਭਵਿੱਖ ਵਿੱਚ ਜੇ ਤੁਸੀਂ ਗੱਡੀ ਦਾ ਰੰਗ ਬਦਲਣਾ ਚਾਹੋ ਤਾਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।

ਵ੍ਹਾਇਟ ਕਾਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨੂੰ ਸਾਫ ਕਰਨਾ ਬੇਹੱਦ ਆਸਾਨ ਹੈ। ਵ੍ਹਾਈਟ ਕਾਰਾਂ ਨੂੰ ਇਸੇ ਲਈ ਡਸਟ ਫਰੀ ਵੀ ਕਿਹਾ ਜਾਂਦਾ ਹੈ। ਵ੍ਹਾਈਟ ਕਾਰ ਤੇ ਧੂੜ ਵੀ ਘੱਟ ਜੰਮਦੀ ਹੈ।

ਗਰਮੀਆਂ ਦੀ ਧੁੱਪ ਵਿੱਚ ਵੀ ਜੇ ਕਾਰ ਬਾਹਰ ਖੜ੍ਹੀ ਰਹਿੰਦੀ ਹੈ ਤਾਂ ਬਾਕੀ ਰੰਗਾਂ ਦੇ ਮੁਕਾਬਲੇ ਇਸ ਤੇ ਅਸਰ ਘੱਟ ਹੁੰਦਾ ਹੈ ਤੇ ਇਹ ਘੱਟ ਗਰਮ ਮਹਿਸੂਸ ਹੁੰਦੀ ਹੈ। ਇਸ ਲਈ ਜ਼ਿਆਦਾ ਲੋਕ ਵ੍ਹਾਇਟ ਕਾਰ ਖਰੀਦਣਾ ਪਸੰਦ ਕਰਦੇ ਹਨ।

LEAVE A REPLY

Please enter your comment!
Please enter your name here

Latest News

ਕੋਰੋਨਾਵਾਇਰਸ: ਦਿੱਲੀ ‘ਚ ਐਂਟਰੀ ਲਈ ਨੈਗੇਟਿਵ ਰਿਪੋਰਟ ਜ਼ਰੂਰੀ

ਨਵੀਂ ਦਿੱਲੀ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਭਰ ਵਿਚ ਵਧ ਰਹੇ ਕੇਸਾਂ ਪ੍ਰਤੀ ਸਾਵਧਾਨੀ ਜ਼ਾਹਰ ਕਰਦਿਆਂ, ਦਿੱਲੀ ਸਰਕਾਰ ਨੇ ਇਕ...

ਕਿਸਾਨ ਅੱਜ ਮਨਾਉਣਗੇ ‘ਦਮਨ ਵਿਰੋਧੀ ਦਿਵਸ’

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਨੂੰ ਅੱਜ 3 ਮਹੀਨੇ ਪੂਰੇ ਹੋਣ ਵਾਲੇ। ਇਸ ਦੌਰਾਨ ਕਿਸਾਨਾਂ ਅਤੇ...

ਕੈਪਟਨ ਵੱਲੋਂ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) 24 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਸੱਦੀ ਹੈ ਇਹ ਮੀਟਿੰਗ...

ਦੁਬਈ ਤੋਂ ਪੱਟੀ ਪਹੁੰਚੀ ਔਰਤ ਨੇ ਦੱਸਿਆ, ਨੌਕਰੀ ਦੇ ਬਹਾਨੇ ਏਜੰਟ ਕਰਵਾਉਂਦੇ ਮਾੜੇ ਕੰਮ

ਭਿੱਖੀਵਿੰਡ (ਰਿੰਪਲ ਗੋਲਣ),23 ਫਰਵਰੀ ਪਰਿਵਾਰ ਦੇ ਆਰਥਿਕ ਹਲਾਤ ਬਿਹਤਰ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਲਈ...

ਤੇਲ ਦੇ ਵਧੇ ਰੇਟਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਨੇ ਕਾਰ ਨੂੰ ਧੱਕਾ ਲਗਾ ਕੇ ਜਤਾਇਆ ਰੋਸ

ਫਰੀਦਕੋਟ (ਗਗਨਦੀਪ ਸਿੰਘ),23 ਫਰਵਰੀ ਫਰੀਦਕੋਟ ਅੰਦਰ ਅੱਜ ਆਂਮ ਆਦਮੀਂ ਪਾਰਟੀ ਨੇ ਤੇਲ ਦੀਆਂ ਆਏ ਦਿਨ ਅਸ਼ਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ਼ ਪ੍ਰਦਰਸ਼ਨ, ਆਪ...

More Articles Like This