ਸਕਾਈ ਨਿਊਜ਼ ਪੰਜਾਬ (ਬਿਊਰੋ ਰਿਪੋਰਟ) 14 ਮਾਰਚ,2023
ਅੰਮ੍ਰਿਤਸਰ ਪੁਲਿਸ ਵਲੋਂ ਅੰਮ੍ਰਿਤਪਾਲ ਦਾ ਸਾਥੀ ਗ੍ਰਿਫ਼ਤਾਰ
ਭਾਈ ਅੰਮ੍ਰਿਤਪਾਲ ਦਾ ਸਾਥੀ ਗੱਡੀ ਚੋਰੀ ਕਰਦਾ ਕਾਬੂ
4-5 ਮਾਰਚ ਦੀ ਰਾਤ ਨੂੰ i-20 ਕਾਰ ਕੀਤੀ ਸੀ ਚੋਰੀ
ਆਪਣੇ 5 ਸਾਥੀਆਂ ਨਾਲ ਮਿਲ ਕੇ ਗੱਡੀਆਂ ਕਰਦਾ ਸੀ ਚੋਰੀ
ਮੋਗਾ ਦਾ ਰਹਿਣ ਵਾਲਾ ਹੈ ਅੰਮ੍ਰਿਤਪਾਲ ਦਾ ਸਾਥੀ
ਅੰਮ੍ਰਿਤਪਾਲ ਵਲੋਂ ਸਾਥੀ ਨੂੰ ਪਹਿਚਾਣਨ ਤੋਂ ਇਨਕਾਰ