ਦਿੱਲੀ ਬਾਰਡਰ ‘ਤੇ ਪੁਲਿਸ ਤੇ ਕਿਸਾਨਾਂ ਦਰਮਿਆਨ ਬੈਠਕ ਖਤਮ
26 ਜਨਵਰੀ ਵਾਲੇ ਟ੍ਰੈਕਟਰ ਮਾਰਚ ਨੂੰ ਲੈ ਕੇ ਹੋ ਹੋਈ ਚਰਚਾ
ਹਰ ਹਾਲ ‘ਚ ਟ੍ਰੈਕਟਰ ਮਾਰਚ ਹੋ ਕੇ ਰਹੇਗਾ – ਕਿਸਾਨ ਆਗੂ
ਦਿੱਲੀ ਦੇ ਰਿੰਗ ਰੋਡ ‘ਤੇ ਹੋਵੇਗਾ ਟ੍ਰੈਕਟਰ ਮਾਰਚ – ਕਿਸਾਨ ਆਗੂ
ਦਿੱਲੀ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਬੈਠਕ ‘ਚ ਰਹੇ ਮੌਜੂਦ
ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ‘ਤੇ ਛੱਡਿਆ ਸੀ ਮਾਮਲਾ