ਘਰੋਂ ਲਾਪਤਾ ਹੋਏ ਲੜਕੇ ਦੀ ਲਾਸ਼ ਨਹਿਰ ਚੋਂ ਬਰਾਮਦ

Must Read

ਪਿਜ਼ਾ ਮੰਗਵਾਉਣ ਦੇ ਚੱਕਰ ‘ਚ ਇਹ ਭਾਰਤੀ ਕ੍ਰਿਕਟਰ ਹੋਇਆ ਵੱਡੀ ਠੱਗੀ ਦਾ ਸ਼ਿਕਾਰ

ਨਿਊਜ਼ ਡੈਸਕ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Cricketer Vikrant Bhadauria online scam: ਵਿਜੇ ਹਜ਼ਾਰੇ ਟਰਾਫ਼ੀ ’ਚ ਮੱਧ ਪ੍ਰਦੇਸ਼ ਟੀਮ ਦਾ ਹਿੱਸਾ...

ਟਰੇਨ ‘ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋਂ ਇਹ ਖ਼ਬਰ, ਨਹੀਂ ਤਾਂ ਦੇਣਾ ਪੈ ਸਕਦਾ ਹੈ ਜੁਰਮਾਨਾ

ਨਵੀਂ ਦਿੱਲੀ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Railway passenger train: ਰੇਲਗੱਡੀ ਵਿੱਚ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ...

ਗੋਰੇ ਵੱਲੋਂ ਅਮਰੀਕਾ ‘ਚ ਵੱਡੀ ਵਾਰਦਾਤ,4 ਪੰਜਾਬੀਆਂ ਸਣੇ 8 ਲੋਕਾਂ ਦਾ ਕਤਲ

ਹੁਸ਼ਿਆਰਪੁਰ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Punjabi murdered in US:ਅਮਰੀਕਾ ਦੇ ਵਿੱਚ ਹੋਏ ਨਸਲੀ ਹਮਲੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀ...

ਕਪੂਰਥਲਾ, (ਕਸਮੀਰ ਸਿੰਘ ਭੰਡਾਲ) 4 ਅਪ੍ਰੈਲ

ਕਪੂਰਥਲਾ ਦੇ ਪਿੰਡ ਹਾਜੀਪੁਰ ਦੇ 16 ਸਾਲਾਂ ਲੜਕਾ ਜੋ ਬੀਤੇ ਇੱਕ ਹਫ਼ਤੇ ਤੋ ਲਾਪਾਤਾ ਸੀ ਦੀ ਲਾਸ਼ ਦਰਿਆ ਬਿਆਸ ਵਿੱਚ ਤੈਰਦੀ ਮਿਲੀ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਉਸਦੇ ਮਾਮੇ ਦੇ  ਪਰਿਵਾਰ ਨੇ ਅੰਧ ਵਿਸ਼ਵਾਸ ਦੇ ਲਈ ਉਸ ਦਾ ਕਤਲ ਕੀਤਾ ਹੋ ਸਕਦਾ ਹੈ। ਦਰਸਲ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਦੇ ਪਿੰਡ ਹਾਜੀਪੁਰ ਦਾ ਸੁਖਚੈਨ ਸਿੰਘ 28 ਮਾਰਚ ਤੋ ਗੋਇੰਦਵਾਲ ਦੇ ਪਿੰਡ ਧੂੰਦਾ ਤੋ ਗਾਇਬ ਸੀ।

ਇਹ ਖ਼ਬਰ ਵੀ ਪੜੋ: ਦੇਰ ਰਾਤ ਕੁਝ ਅਣਪਛਾਤਿਆਂ ਵੱਲੋਂ ਸਾਬਕਾ ਸਰਪੰਚ ਦੇ ਘਰ ‘ਤੇ ਫਾਇਰਿੰਗ

ਮ੍ਰਿਤਕ ਕੁੜੀ ਦੇ ਪਿਤਾ ਦਾ ਬਿਆਨ

ਉਸ ਦੇ ਪਿਤਾ ਜਸਵੀਰ ਸਿੰਘ ਮੁਤਾਬਕ ਉਸਦੇ ਲੜਕੇ ਸੁਖਚੈਨ ਨੂੰ ਉਸਦੇ ਮਾਮੇ ਦੇ ਪੋਤਰੇ ਉਸ ਨੂੰ ਜਨਮ-ਦਿਨ ਮਨਾਉਣ ਦਾ ਕਹਿ ਨਾਲ ਲੈ ਗਏ ਤੇ ਤਕਰੀਬਨ ਤੀਹ ਘੰਟੇ ਬੀਤ ਜਾਣ ਤੇ ਵੀ ਉਸਦਾ ਕੁਝ ਪਤਾ ਨਾ ਲੱਗਣ ਤੇ ਵੀ ਉਹ ਕਿੱਥੇ ਹੈ ਨਹੀਂ ਦੱਸਿਆ ਜਿਸ ਤੋ ਬਾਅਦ ਉਹਨਾਂ ਆਪਣੇ ਪੱਧਰ ਤੇ ਛਾਨਬੀਨ ਕੀਤੀ ਤਾ ਪਤਾ ਚੱਲਿਆਂ ਕਿ ਉੱਥੇ ਕਿਸੀ ਦਾ ਕੋਈ ਜਨਮ-ਦਿਨ ਹੈ ਹੀ ਨਹੀਂ ਸੀ।

ਇਹ ਖ਼ਬਰ ਵੀ ਪੜੋ: ਪੁਲਿਸ ਵੱਲੋਂ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 3 ਔਰਤਾਂ ਸਣੇ…

ਸੁਖਚੈਨ ਦੀ ਪਿਤਾ ਮੁਤਾਬਕ ਉਹਨਾਂ ਦੇ ਆਪਣੇ ਸਹੁਰੇ ਪਰਿਵਾਰ ਨਾਲ ਆਪਸੀ ਸੰਬੰਧ ਠੀਕ ਨਹੀਂ ਹਨ ਤੇ ਮੇਲ਼-ਜੋਲ਼ ਵੀ ਨਹੀਂ ਸੀ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਦਾ ਕਤਲ ਕੀਤਾ ਹੋ ਸਕਦਾ ਹੈ ਤੇ ਕਤਲ ਦੀ ਵਜਾ ਅੰਧ ਵਿਸ਼ਵਾਸ ਹੋ ਸਕਦਾ ਹੈ ਕਿਉਂਕਿ ਉਸ ਤੋ ਪਹਿਲਾ ਸੁਖਚੈਨ ਨੂੰ ਉਸਦੇ ਮਾਮੇ ਦੇ ਪੋਤਰਿਆਂ ਵੱਲੋ ਸ਼ਮਸ਼ਾਨ-ਘਾਟ ਘੁਮਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਇਹ ਖ਼ਬਰ ਵੀ ਪੜੋ:ਕਾਲਜ ਦੇ 13 ਵਿਦਿਆਰਥੀ ਕੋਰੋਨਾ ਪਾਜ਼ੀਟਿਵ

ਉੱਥੇ ਦਰਿਆ ਬਿਆਸ ਵਿੱਚੋਂ ਲਾਸ ਮਿਲਣ ਤੇ ਮੋਕੇ ਤੇ ਜਿਲਾ ਕਪੂਰਥਲਾ ਦੇ ਥਾਣਾ ਕਬੀਰ ਪੁਰ ਪੁਲਿਸ ਵੀ ਪਹੁੰਚ ਗਈ। ਥਾਣਾ ਕਬੀਰਪੁਰ ਦੇ ਐਸ਼ ਐਚ ੳ ਚੰਨਣ ਸਿੰਘ ਮੁਤਾਬਕ ਮੁਰਿਤਕ ਸੁਖਚੈਨ ਉਹਨੇ ਦੇ ਥਾਣੇ ਦੀ ਸੀਮਾ ਵਿੱਚ ਪੈਂਦੇ ਪਿੰਡ ਹਾਜੀਪੁਰ ਦਾ ਰਹਿਣ ਵਾਲਾ ਸੀ ਲੇਕਿਨ ਲਾਪਤਾ ਥਾਣਾ ਗੋਇਦਵਾਲ ਦੀ ਹੱਦ ਅੰਦਰ ਪਿੰਡ ਧੂੰਦਾ ਵਿਖੇ ਹੋਇਆਂ ਸੀ ਤੇ ਜਿਸ ਜਗਾ ਲਾਸ ਮਿਲੀ ਉਹ ਜਗਾ ਵੀ ਉਹਨੇ ਦੇ ਥਾਣੇ ਤੋ ਕੁਝ ਦੂਰ ਤਰਨਤਾਰਨ ਦੇ ਥਾਣਾ ਚੋਹਲਾਂ ਸਾਹਿਬ ਦੀ ਸੀਮਾ ਹੈ ਤੇ ਪੂਰਾ ਮਾਮਲਾ ਕਤਲ ਜਾ ਹਾਦਸਾ ਹੈ ਦੀ ਜਾਂਚ ਤਰਨਤਾਰਨ ਪੁਲਿਸ ਕਰ ਰਹੀ ਹੈ।

LEAVE A REPLY

Please enter your comment!
Please enter your name here

Latest News

ਪਿਜ਼ਾ ਮੰਗਵਾਉਣ ਦੇ ਚੱਕਰ ‘ਚ ਇਹ ਭਾਰਤੀ ਕ੍ਰਿਕਟਰ ਹੋਇਆ ਵੱਡੀ ਠੱਗੀ ਦਾ ਸ਼ਿਕਾਰ

ਨਿਊਜ਼ ਡੈਸਕ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Cricketer Vikrant Bhadauria online scam: ਵਿਜੇ ਹਜ਼ਾਰੇ ਟਰਾਫ਼ੀ ’ਚ ਮੱਧ ਪ੍ਰਦੇਸ਼ ਟੀਮ ਦਾ ਹਿੱਸਾ...

ਟਰੇਨ ‘ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋਂ ਇਹ ਖ਼ਬਰ, ਨਹੀਂ ਤਾਂ ਦੇਣਾ ਪੈ ਸਕਦਾ ਹੈ ਜੁਰਮਾਨਾ

ਨਵੀਂ ਦਿੱਲੀ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Railway passenger train: ਰੇਲਗੱਡੀ ਵਿੱਚ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ।ਯਾਤਰੀਆਂ ਨੂੰ ਹੁਣ ਸਟੇਸ਼ਨਾਂ ਅਤੇ...

ਗੋਰੇ ਵੱਲੋਂ ਅਮਰੀਕਾ ‘ਚ ਵੱਡੀ ਵਾਰਦਾਤ,4 ਪੰਜਾਬੀਆਂ ਸਣੇ 8 ਲੋਕਾਂ ਦਾ ਕਤਲ

ਹੁਸ਼ਿਆਰਪੁਰ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Punjabi murdered in US:ਅਮਰੀਕਾ ਦੇ ਵਿੱਚ ਹੋਏ ਨਸਲੀ ਹਮਲੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀ ਮੂਲ ਦੇ 4 ਲੋਕਾਂ ਦੀ...

ਵਿਅਕਤੀ ਦਾ ਕਤਲ ਕਰ ਉਸ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਿਲ

ਫਰੀਦਕੋਟ (ਗਗਨਦੀਪ ਸਿੰਘ),17 ਅਪ੍ਰੈਲ Man murder in faridkot : ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਚ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦੋਂ ਇੱਕ...

ਜ਼ਮਾਨਤ ਮਿਲਣ ਤੋਂ ਬਾਅਦ ਦੀਪ ਸਿੱਧੂ ਫਿਰ ਗ੍ਰਿਫ਼ਤਾਰ

ਨਵੀਂ ਦਿੱਲੀ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Deep sidhu arrested new case: ਵੱਡੀ ਖ਼ਬਰ ਦੀਪ ਸਿੱਧੂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ।ਇੱਕ ਹੋਰ ਮਾਮਲੇ...

More Articles Like This