ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਤੋੜਿਆ ਰਿਕਾਰਡ

Must Read

ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਤਰਨ ਤਾਰਨ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੱਖੋਕੇ ਵਿਖੇ ਮਾਮੂਲੀ ਤਕਰਾਰ ਨੂੰ ਲੈ ਇਕ ਵਿਅਕਤੀ ਨੇ...

ਜਾਣੋ ਆਨਲਾਈਨ ਵਹੀਕਲ ਇੰਸ਼ੋਰੈਂਸ ਦੇ 5 ਫ਼ਾਇਦੇ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਜੇਕਰ ਤੁਸੀ ਵੀ ਆਪਣੇ ਵਾਹਨ ਦਾ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤਾਂ ਆਨਲਾਈਨ ਅਪਲਾਈ ਕਰੋ।ਕਿਉਂਕਿ ਇਸ...

ਕੋਰੋਨਾ: ਵੱਧ ਰਹੇ ਕੇਸਾਂ ਕਾਰਣ IPL 2021 ਲਈ ਬਦਲਣਗੇ ਸਟੇਡੀਅਮ !

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣੇ ਸ਼ੁਰੂ ਹੋ...

ਨਵੀਂ ਦਿੱਲੀ,22 ਜਨਵਰੀ (ਸਕਾਈ ਨਿਊਜ਼ ਬਿਊਰੋ)

ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਦਿਨਾਂ ਦੀ ਸ਼ਾਂਤੀ ਪਿੱਛੋਂ ਅੱਜ ਵਾਧਾ ਕਰ ਦਿੱਤਾ ਹੈ। ਮੁੰਬਈ ’ਚ ਪੈਟਰੋਲ ਕੀਮਤ ਹੁਣ 92.04 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤੋਂ ਪਹਿਲਾਂ 19 ਜਨਵਰੀ, ਨੂੰ ਮੁੰਬਈ ’ਚ ਇਹ ਕੀਮਤ 91.80 ਰੁਪਏ ਪ੍ਰਤੀ ਲਿਟਰ ਉੱਤੇ ਚਲੀ ਗਈ ਸੀ।

ਅੱਜ ਦਿੱਲੀ ’ਚ ਪੈਟਰੋਲ 85.45 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 75.63 ਰੁਪਏ ’ਤੇ ਪੁੱਜ ਗਿਆ ਹੈ; ਜੋ ਹੁਣ ਤੱਕ ਦਾ ਰਿਕਾਰਡ (All Time High) ਹੈ। ਅੱਜ ਦੇਸ਼ ’ਚ ਪੈਟਰੋਲ 22 ਤੋਂ 26 ਪੈਸੇ ਤੇ ਡੀਜ਼ਲ 23 ਤੋਂ 26 ਪੈਸੇ ਮਹਿੰਗਾ ਹੋ ਗਿਆ ਹੈ।

ਗੁਣਕਾਰੀ ਹੁੰਦੀ ਹੈ Mulethi ਜਾਣੋ ਖਾਣ ਦੇ ਕੀ ਨੇ ਫ਼ਾਇਦੇ

ਦਿੱਲੀ ‘ਚ 1 ਜਨਵਰੀ ਤੋਂ ਹੁਣ ਤੱਕ ਪੈਟਰੋਲ 1.74 ਰੁਪਏ ਤੇ ਡੀਜ਼ਲ 1.76 ਰੁਪਏ ਮਹਿੰਗਾ ਹੋ ਗਿਆ ਹੈ।

ਕੋਲਕਾਤਾ ’ਚ ਅੱਜ 24 ਪੈਸੇ ਮਹਿੰਗਾ ਹੋ ਕੇ ਪੈਟਰੋਲ 86.87 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੇ ਰੇਟ ਵਿੱਚ 26 ਪੈਸੇ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਡੀਜ਼ਲ ਦੀ ਕੀਮਤ 78.23 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

ਉੱਧਰ ਚੇਨਈ ‘ਚ ਪੈਟਰੋਲ 22 ਪੈਸਾ ਮਹਿੰਗਾ ਹੋ ਕੇ 88.07 ਰੁਪਏ ਤੇ ਡੀਜ਼ਲ 23 ਪੈਸੇ ਮਹਿੰਗਾ ਹੋ ਕੇ 80.90 ਰੁਪਏ ਪ੍ਰਤੀ ਲਿਟਰ ’ਤੇ ਚਲਾ ਗਿਆ ਹੈ।

ਪਹਿਲੇ ਗੇੜ ਦੀ ਮੀਟਿੰਗ’ਚ ਚੁੱਕਿਆ ਗਿਆ ਇੱਕ ਹੋਰ ਮੁੱਦਾ

ਬੈਂਗਲੁਰੂ ‘ਚ ਵੀ ਪੈਟਰੋਲ ਦੀ ਕੀਮਤ 26 ਪੈਸੇ ਦਾ ਵਾਧਾ ਹੋਇਆ ਹੈ ਜਿਸ ਨਾਲ ਪੈਟਰੋਲ ਦੀ ਕੀਮਤ 88.33 ਰੁਪਏ ਅਤੇ ਡੀਜ਼ਲ ਦੀ ਕੀਮਤ 26 ਪੈਸੇ ਵਧ ਕੇ 80.20 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪੈਟਰੋਲ ਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਹੁੰਦੀ

LEAVE A REPLY

Please enter your comment!
Please enter your name here

Latest News

ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਤਰਨ ਤਾਰਨ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੱਖੋਕੇ ਵਿਖੇ ਮਾਮੂਲੀ ਤਕਰਾਰ ਨੂੰ ਲੈ ਇਕ ਵਿਅਕਤੀ ਨੇ...

ਜਾਣੋ ਆਨਲਾਈਨ ਵਹੀਕਲ ਇੰਸ਼ੋਰੈਂਸ ਦੇ 5 ਫ਼ਾਇਦੇ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਜੇਕਰ ਤੁਸੀ ਵੀ ਆਪਣੇ ਵਾਹਨ ਦਾ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤਾਂ ਆਨਲਾਈਨ ਅਪਲਾਈ ਕਰੋ।ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ...

ਕੋਰੋਨਾ: ਵੱਧ ਰਹੇ ਕੇਸਾਂ ਕਾਰਣ IPL 2021 ਲਈ ਬਦਲਣਗੇ ਸਟੇਡੀਅਮ !

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣੇ ਸ਼ੁਰੂ ਹੋ ਗਏ ਹਨ।ਭਾਰਤ ਦੇ ਕੁਝ ਸੂਬਿਆਂ...

ਜਾਣੋ ਰਣਜੀਤ ਬਾਵਾ ਨੇ ਕਿੰਝ ਦਿੱਤੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਸੂਰਾਂ ਦੇ ਸੁਰਤਾਜ ਸਰਦੂਲ ਸਿਕੰਦਰ ਦਾ ਬੀਤੇ ਦਿਨ ਦੇਹਾਂਤ ਹੋ ਗਿਆ।ਹਰ ਕਿਸੇ ਨੇ ਉਨ੍ਹਾਂ ਨੂੰ ਆਪੋ-ਆਪਣੇ ਤਰੀਕੇ ਦੇ ਨਾਲ...

ਜਵਾਹਰ ਨਵੋਦਿਆ ਵਿਦਿਆਲਿਆ ਦੇ 9 ਵਿਦਿਆਰਥੀ ਹੋਏ ਕੋਰੋਨਾ ਦਾ ਸ਼ਿਕਾਰ

ਸੁਲਤਾਨਪੁਰ ਲੋਧੀ,( ਸੁਨੀਲ ਗੋਗਨਾ) 27 ਫਰਵਰੀ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਸੁਲਤਾਨਪੁਰ ਲੋਧੀ ਦੀ ਗੱਲ ਕੀਤੀ ਜਾਵੇ ਤਾਂ ਜਵਾਹਰ ਨਵੋਦਿਆ ਵਿਦਿਆਲਿਆ...

More Articles Like This