ਕੋਰੋਨਾ ਟੀਕਾਕਾਰਨ ਦੇ ਐਲਾਨ ਤੋਂ ਬਾਅਦ ਸੋਨੇ –ਚਾਂਦੀ ਦੀ ਕੀਮਤ ‘ਚ ਆਈ ਭਾਰੀ ਗਿਰਾਵਟ

Must Read

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੂਹਾਨੀ ਯਾਤਰਾ” ਨੂੰ ਦਰਸਾਉਂਦੀ ਦਸਤਾਵੇਜ਼ੀ ਅਤੇ ਕੈਲੰਡਰ ਜਾਰੀ

ਚੰਡੀਗੜ੍ਹ, 19 ਜਨਵਰੀ(ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...

ਕੀ ਕੱਲ ਹੋਣ ਵਾਲੀ ਮੀਟਿੰਗ ‘ਚ ਬਣੇਗੀ ਕਿਸਾਨਾਂ ਦੀ ਗੱਲ

ਭਲਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਵੇਗੀ 10ਵੇਂ ਗੇੜ ਦੀ ਮੀਟਿੰਗ ਕੀ ਸੁਪਰੀਮ ਕੋਰਟ ਅੱਗੇ ਪੇਸ਼ ਹੋਣਗੇ ਕਿਸਾਨ? ਭਲਕੇ ਟਰੈਕਟਰ ਪਰੇਡ...

Cooking Tips : ਇੰਝ ਬਣਾਓ ਗਾਜਰ ਦੀ ਬਰਫ਼ੀ

19 ਜਨਵਰੀ (ਸਕਾਈ ਨਿਊਜ਼ ਬਿਊਰੋ) ਸਰਦੀਆਂ ’ਚ ਲੋਕ ਖ਼ਾਸ ਤੌਰ ’ਤੇ ਗਾਜਰ ਦਾ ਹਲਵਾ ਖਾਣਾ ਪਸੰਦ ਕਰਦੇ ਹਨ ਪਰ ਤੁਸੀਂ...

 

ਨਵੀਂ ਦਿੱਲੀ,14 ਜਨਵਰੀ (ਸਕਾਈ ਨਿਊਜ਼ ਬਿਊਰੋ)

ਸਰਕਾਰ ਨੇ 30 ਕਰੋੜ ਲੋਕਾਂ ਨੂੰ ਕੋਵਿਡ ਟੀਕਾ ਲਾਉਣ ਦੇ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਦੇਸ਼ ਦੇ ਘਰੇਲੂ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਅੱਜ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਹੈ। ਸ਼ਨੀਵਾਰ 16 ਜਨਵਰੀ ਤੋਂ ਦੇਸ਼ ਵਿੱਚ ਕੋਵਿਡ ਵੈਕਸੀਨੇਸ਼ਨ (ਟੀਕਾਕਰਨ) ਦੀ ਸ਼ੁਰੂਆਤ ਹੋ ਰਹੀ ਹੈ।

Gold, silver rates increased in Hyderabad, Vijayawada, Delhi on November 30

ਇਸ ਦੌਰਾਨ ਅਮਰੀਕਾ ‘ਚ ਨਵੇਂ ਰਾਸ਼ਟਰਪਤੀ ਬਣਨ ਵਾਲੇ ਜੋਅ ਬਾਇਡੇਨ ਨੇ ਸੰਸਦ ਉੱਤੇ ਕੋਵਿਡ ਲਈ ਆਰਥਿਕ ਸਹਾਇਤਾ ਪੈਕੇਜ ਮਨਜ਼ੂਰ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਿਹਤ-ਸੰਭਾਲ ਤੇ ਬੁਨਿਆਦੀ ਢਾਂਚਾ ਖੇਤਰ ਸਰਕਾਰ ਦੀ ਤਰਜੀਹ ’ਤੇ ਰਹਿਣਗੇ। ਇਸੇ ਲਈ ਆਉਣ ਵਾਲੇ ਕੁਝ ਦਿਨਾਂ ’ਚ ਵਿਸ਼ਵ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆ ਸਕਦੀ ਹੈ।

Govt issues guidelines for transportation of Covid-19 vaccine by air |  Hindustan Times

ਬ੍ਰਿਟਿਸ਼ ਕੋਲੰਬੀਆਂ ‘ਚ 63 ਹਜ਼ਾਰ ਤੋਂ ਵੱਧ ਲੋਕਾਂ ਨੂੰ ਲੱਗਿਆ ਕੋਰੋਨਾ ਟੀਕਾ

ਅੱਜ ਵੀਰਵਾਰ ਨੂੰ ਐਮਸੀਐਕਸ ’ਚ ਸੋਨਾ 0.90 ਫ਼ੀਸਦੀ ਭਾਵ 445 ਰੁਪਏ ਡਿੱਗ ਕੇ 48,860 ਰੁਪਏ ਪ੍ਰਤੀ ਤੋਲਾ (10 ਗ੍ਰਾਮ) ’ਤੇ ਪੁੱਜ ਗਿਆ। ਚਾਂਦੀ ਦੀ ਕੀਮਤ ਵਿੱਚ 1.18 ਫ਼ੀਸਦੀ ਭਾਵ 779 ਰੁਪਏ ਦੀ ਗਿਰਾਵਟ ਆਈ ਤੇ ਇਹ 65,242 ਰੁਪਏ ਪ੍ਰਤੀ ਕਿਲੋ ਉੱਤੇ ਪੁੱਜ ਗਈ। ਕੱਲ੍ਹ ਦਿੱਲੀ ਦੇ ਬਾਜ਼ਾਰ ਵਿੱਚ ਸਪਾਟ ਗੋਲਡ 108 ਰੁਪਏ ਡਿੱਗ ਕੇ 48,877 ਰੁਪਏ ਪ੍ਰਤੀ ਤੋਲਾ ਉੱਤੇ ਪੁੱਜ ਗਿਆ ਸੀ। ਚਾਂਦੀ ਦੀ ਕੀਮਤ ਵਿੱਚ 144 ਰੁਪਏ ਦਾ ਵਾਧਾ ਦਰਜ ਕੀਤਾ ਗਿਆ।

All that glitters is not just gold, but silver too! | Business News

ਵਿਸ਼ਵ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 0.3 ਫ਼ੀ ਸਦੀ ਵਧ ਕੇ 1848.07 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ। ਅਮਰੀਕੀ ਗੋਲਡ ਫ਼ਿਊਚਰ ਦੀ ਕੀਮਤ 1847.70 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ। ਇਸ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਗੋਲਡ ਈਟੀਐੱਫ਼ ਐੱਸਪੀਡੀਆਰ ਗੋਲਡ ਟ੍ਰੱਸਟ ਦੀ ਹੋਲਡਿੰਗ 0.9 ਫ਼ੀ ਸਦੀ ਡਿੱਗ ਕੇ 1171.21 ਟਨ ਉੱਤੇ ਪੁੱਜ ਗਈ; ਜਦ ਕਿ ਚਾਂਦੀ ਦੀ ਕੀਮਤ 0.8 ਚੜ੍ਹ ਕੇ 25.34 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ।

 

 

 

 

 

 

LEAVE A REPLY

Please enter your comment!
Please enter your name here

Latest News

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੂਹਾਨੀ ਯਾਤਰਾ” ਨੂੰ ਦਰਸਾਉਂਦੀ ਦਸਤਾਵੇਜ਼ੀ ਅਤੇ ਕੈਲੰਡਰ ਜਾਰੀ

ਚੰਡੀਗੜ੍ਹ, 19 ਜਨਵਰੀ(ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...

ਕੀ ਕੱਲ ਹੋਣ ਵਾਲੀ ਮੀਟਿੰਗ ‘ਚ ਬਣੇਗੀ ਕਿਸਾਨਾਂ ਦੀ ਗੱਲ

ਭਲਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਵੇਗੀ 10ਵੇਂ ਗੇੜ ਦੀ ਮੀਟਿੰਗ ਕੀ ਸੁਪਰੀਮ ਕੋਰਟ ਅੱਗੇ ਪੇਸ਼ ਹੋਣਗੇ ਕਿਸਾਨ? ਭਲਕੇ ਟਰੈਕਟਰ ਪਰੇਡ ਨੂੰ ਲੈ ਕੇ SC ‘ਚ...

Cooking Tips : ਇੰਝ ਬਣਾਓ ਗਾਜਰ ਦੀ ਬਰਫ਼ੀ

19 ਜਨਵਰੀ (ਸਕਾਈ ਨਿਊਜ਼ ਬਿਊਰੋ) ਸਰਦੀਆਂ ’ਚ ਲੋਕ ਖ਼ਾਸ ਤੌਰ ’ਤੇ ਗਾਜਰ ਦਾ ਹਲਵਾ ਖਾਣਾ ਪਸੰਦ ਕਰਦੇ ਹਨ ਪਰ ਤੁਸੀਂ ਚਾਹੋ ਤਾਂ ਇਸ ਨਾਲ ਕੁਝ...

ਪੱਠੇ ਲੈਣ ਗਏ ਕਿਸਾਨ ਦਾ ਖੇਤਾਂ ‘ਚ ਕਤਲ

ਜਲੰਧਰ ,19 ਜਨਵਰੀ (ਸਕਾਈ ਨਿਊਜ਼ ਬਿਊਰੋ) ਐਸ.ਐਸ.ਪੀ. ਜਲੰਧਰ ਦਿਹਾਤੀ ਦੇ ਖੇਤਰਾਂ 'ਚ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਮਵਾਰ ਦੇਰ ਸ਼ਾਮ...

ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਹੋਏ ਲਾਪਤਾ

ਚੰਡੀਗੜ੍ਹ,19 ਜਨਵਰੀ(ਸਕਾਈ ਨਿਊਜ਼ ਬਿਊਰੋ) ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ  ਕਰ ਰਹੇ ਹਨ। ਦਰਅਸਲ, ਪਿਛਲੇ...

More Articles Like This