ਨਵੀਂ ਦਿੱਲੀ(ਸਕਾਈ ਨਿਊਜ਼ ਪੰਜਾਬ) 6 ਮਾਰਚ 2022
ਯੂਕਰੇਨ ਉੱਤੇ ਰੂਸ ਦਵਾਰਾ ਕੀਤੇ ਗਏ ਮਾੜੇ ਹਾਲਾ ਨੂੰ ਦੇਖਦੇ ਕਈ ਕੰਪਨੀਜ਼ ਨੇ ਰੂਸ ਨਾਲ ਲੈਣ-ਦੇਣ ਬੰਦ ਕਾਰਨ ਦਾ ਬਿਆਨ ਦਿੱਤੋ ਹੈ |
ਜਿਵੇ ਕਿ ਤੁਸੀ ਦੇਖ ਸਕਦੇ ਹੋ ਮਾਸਟਰਕਾਰਡ ਕੰਪਨੀਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਰੂਸ ਵਿਚ ਸਾਰੇ ਲੈਣ-ਦੇਣ ਬੰਦ ਕਰ ਦੇਣਗੇ |ਤੇ ਨਾਲ ਹੀ ਨਾਲ ਦੂਜੇ ਪਾਸੇ ਪੁਮਾ ਨੇ ਵੀ ਰੂਸ ਵਿਚ ਆਪਣੇ ਸਾਰੇ ਸਟੋਰਾਂ ‘ਤੇ ਕੰਮਕਾਜ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ | ਮਾਸਕੋ ਦੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ਨੂੰ ਡਿਲਿਵਰੀ ਪਹਿਲਾਂ ਹੀ ਰੋਕ ਦਿੱਤੀ ਗਈ ਸੀ |
ਜਿਥੇ ਅਸੀਂ ਦੇਖ ਰਹੇ ਹਾ ਕਿ ਰੂਸ ਆਪਣੀ ਮਨਮਾਨੀਆਂ ਕਰ ਰਿਹਾ ਹੈ, ਓਥੇ ਹੀ ਉਸ ਨੂੰਆਉਣ ਵਾਲੇ ਸਮੇਂ ਵਿਚ ਆਰਥਿਕ ਤੰਗੀ ਦਾ ਸਾਮਣਾ ਕਰਨਾ ਪੈ ਸਕਦਾ ਹੈ |