ਮਨੋਰੰਜਨ

ਜੌਨ ਅਬ੍ਰਾਹਮ ਦੀ ਨਵੀ ਫ਼ਿਲਮ ‘ਅਟੈਕ’ ਦਾ ਪੋਸਟਰ ਰਿਲੀਜ਼

ਮੁੰਬਈ(ਸਕਾਈ ਨਿਊਜ਼ ਪੰਜਾਬ)7ਮਾਰਚ 2022 ਇਕ ਵਾਰ ਫਿਰ ਜੌਨ ਅਬ੍ਰਾਹਮ ਦੀ ਬਲੋਕਬਸਟਰ ਮੂਵੀ 'ਅਟੈਕ ਭਾਗ 1' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਐਕਸ਼ਨ ਤੇ ਐਂਟਰਟੇਨਮੈਂਟ ਦੇ ਨਾਲ ਮੁੜ 'ਅਟੈਕ' ਲਈ ਤਿਆਰ ਹਨ। ਅਟੈਕ ਦੇ ਟਰੇਲਰ 'ਚ ਜੌਨ ਨੇ ਇਕ ਆਰਮੀ ਅਫ਼ਸਰ ਦੇ...

ਹੇਮਾ ਮਾਲਿਨੀ ਨੇ ਖੋਲਿਆਂ ਵੱਡਾ ਰਾਜ,ਕਿਉਂ ਨਹੀਂ ਮਿਲੀ ਵਿਆਹ ਦੇ 42 ਸਾਲਾਂ ਵਿੱਚ ਧਰਮਿੰਦਰ ਦੀ ਪਹਿਲੀ ਘਰਵਾਲੀ ਨੂੰ ?

ਮੁੰਬਈ( ਸਕਾਈ ਨਿਊਜ਼ ਪੰਜਾਬ)7ਮਾਰਚ 2022 ਧਰਮਿੰਦਰ ਤੇ ਹੇਮਾ ਮਾਲਿਨੀ ਇੰਡਸਟਰੀ ਦੇ ਜਾਨੇ ਮਾਨੇ ਮਸ਼ਹੂਰ ਕਲਾਕਾਰਾਂ ਵਿੱਚੋ ਹਨ| ਉਨ੍ਹਾਂ ਦੀ ਪ੍ਰੇਮ ਕਹਾਣੀਆਂ ਅੱਜ ਵੀ ਇੰਡਸਟ੍ਰੀ ਤੇ ਲੋਕਾਂ ਵਿਚ ਮਸ਼ਹੂਰ ਹਨ | ਅੱਜ ਇਨੇ ਸਾਲਾਂ ਬਾਅਦ ਹੇਮਾ ਮਾਲਿਨੀ ਨੇ ਧਰਮਿੰਦਰ ਦੀ ਪਹਿਲੀ...

ਇਕ ਵਾਰ ਫਿਰ ਕਈ ਕੰਪਨੀਆਂ ਨੇ ਕੀਤਾ ਰੂਸ ਨਾਲ ਬਾਈਕਾਟ

ਨਿਊਜ਼ ਡੈਸਕ( ਸਕਾਈ ਨਿਊਜ਼ ਪੰਜਾਬ)7 ਮਾਰਚ 2022 ਇਕ ਵਾਰ ਫਿਰ ਰੂਸ ਨੂੰ ਕਰਨਾ ਪੈ ਸਕਦਾ ਹੈ ਵੱਡੀ ਮੁਸੀਬਤ ਦਾ ਸਾਮਣਾ, ਰੂਸ ‘ਚ ਸੋਸ਼ਲ ਮੀਡੀਆ ਨੇ ਕੀਤਾ ਵੱਡਾ ਐਕਸ਼ਨ, ਲੋਕ ਨਹੀਂ ਕਰ ਸਕਣਗੇ ਇਹਨਾਂ ਸੇਵਾਵਾਂ ਦੀ ਵਰਤੋਂ ਸ਼ਲੁਗ ਰੂਸ-ਯੂਕਰੇਨ ਜੰਗ ਵਿਚਾਲੇ ਪਾਬੰਦੀਆਂ ਦਾ...

ਭਾਰਤ ਦੀ ਸ਼ੇਰਨੀ ਦੀ ਦਹਾੜ: ਪਾਕਿਸਤਾਨ ਖਿਲਾਫ ਵਿਸ਼ਵ ਕੱਪ ‘ਚ ਇੱਕ ਵਾਰ ਫਿਰ ਹਾਸਿਲ ਕੀਤੀ ਜਿੱਤ, ਪਹਿਲੇ ਮੈਚ ‘ਚ PAK ਨੂੰ 107 ਦੌੜਾਂ ਨਾਲ...

ਨਿਊਜ਼ ਡੈਸਕ (ਸਕਾਈ ਨਿਊਜ਼ ਪੰਜਾਬ)6ਮਾਰਚ 2022 ਭਾਰਤੀ ਮਹਿਲਾ ਟੀਮ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ। PAK ਨੂੰ 245 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ 'ਚ ਟੀਮ 43 ਓਵਰਾਂ 'ਚ 137 ਦੌੜਾਂ...

ਵਿਆਹ ਤੋਂ ਲੰਬੇ ਸਮੇਂ ਬਾਹਦ ਗੋਹਰ ਖਾਨ ਨੇ ਆਪਣੇ ਪਤੀ ਬਾਰੇ ਆਖੀ ਵੱਡੀ ਗੱਲ

ਮੁੰਬਈ(ਸਕਾਈ ਨਿਊਜ਼ ਪੰਜਾਬ)6ਮਾਰਚ 2022 ਬੋਲੀਵੁੱਡ ਸਟਾਰ ਗੌਹਰ ਖਾਨ ਦੀ ਵੈੱਬ ਸੀਰੀਜ਼ 'ਬੈਸਟਸੇਲਰ' 18 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਜਿਸ ਨੂੰ ਦਰਸ਼ਕ ਖੂਬ ਸਾਰਾ ਪਿਆਰ ਦੇ ਰਹੇ ਹਨ | ਵੈੱਬ ਸੀਰੀਜ਼ 'ਚ ਗੌਹਰ ਖਾਨ ਨੇ ਮਯੰਕ ਦਾ ਕਿਰਦਾਰ ਨਿਭਾਇਆ ਹੈ...

ਬਾਲੀਵੁੱਡ ਸਟਾਰ ਉੱਤੇ ਹੋਈ ਵੱਡੀ ਕਾਨੂੰਨੀ ਕਾਰਵਾਈ ! ਜਾਣੋ ਕਿ ਹੈ ਪੂਰਾ ਮਾਮਲਾ

ਮੁਰਾਦਾਬਾਦ(ਸਕਾਈ ਨਿਊਜ਼ ਪੰਜਾਬ) 5 ਮਾਰਚ 2022 ਬਾਲੀਵੁੱਡ ਸਟਾਰ ਸੋਨਾਕਸ਼ੀ ਸਿਨਹਾ ਦੇ ਖਿਲਾਫ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ , ਜੋ ਕਿ ਪੈਸਿਆਂ ਨਾਲ ਇੱਕ ਸਮਾਗਮ ਵਿੱਚ ਸ਼ਾਮਲ ਨਾ ਹੋਣ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ। ਇਹ...

ਬਾਕਸ ਆਫਿਸ ਤੇ ਮੁੜ ਧਮਾਕਾ ਕਰਨਗੇ ਪ੍ਰਭਾਸ ਤੇ ਰਾਜਾਮੌਲੀ

ਮੁੰਬਈ (ਸਕਾਈ ਨਿਊਜ਼ ਪੰਜਾਬ) 5 ਮਾਰਚ 2022 ਦਿੱਗਜ ਫ਼ਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਬਾਹੂਬਲੀ' ਤੇ 'ਬਾਹੂਬਲੀ 2' ਨੂੰ ਸਾਊਥ ਦੀ ਸਭ ਤੋਂ ਸ਼ਾਨਦਾਰ ਤੇ ਬਲਾਕ ਬਸਟਰ ਫ਼ਿਲਮਾਂ ਮਨਿਆ ਗਈਆਂ ਹਨ | 'ਬਾਹੂਬਲੀ 2' ਤਾ ਇੰਨੀ...

ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਦਿਹਾਂਤ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 16 ਫਰਵਰੀ 2022   ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਸ਼ਾਮ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਰਿਪੋਰਟ ਮੁਤਾਬਕ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਦੀਪ ਸਿੱਧੂ ਦੀ ਕਾਰ ਟਰਾਲੀ ਨਾਲ ਟਕਰਾ ਗਈ। ਸੋਨੀਪਤ...

ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ, ਮੁੰਬਈ ਦੇ ਹਸਪਤਾਲ ‘ਚ ਲਏ ਆਖ਼ਰੀ ਸਾਹ

ਮੁੰਬਈ (ਸਕਾਈ ਨਿਊਜ਼ ਪੰਜਾਬ), 16 ਫਰਵਰੀ 2022 ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਮੰਗਲਵਾਰ ਰਾਤ ਨੂੰ 69 ਸਾਲ ਦੀ ਉਮਰ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਬੱਪੀ ਦਾ...

ਲਤਾ ਮੰਗੇਸ਼ਕਰ ਕੋਰੋਨਾ ਪਾਜ਼ੇਟਿਵ, ਆਈਸੀਯੂ ‘ਚ ਕਰਨਾ ਪਿਆ ਭਰਤੀ

ਮੁੰਬਈ (ਸਕਾਈ ਨਿਊਜ਼ ਬਿਊਰੋ), 11 ਜਨਵਰੀ 2022 ਕੋਰੋਨਾ ਵਾਇਰਸ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ ਅਤੇ ਹੁਣ ਤੱਕ ਕਈ ਬਾਲੀਵੁੱਡ ਸਿਤਾਰੇ ਇਸ ਦੀ ਲਪੇਟ 'ਚ ਆ ਚੁੱਕੇ ਹਨ। ਅਜਿਹੇ 'ਚ ਹੁਣ ਖਬਰਾਂ ਆ ਰਹੀਆਂ ਹਨ ਕਿ ਲਤਾ...
- Advertisement -

Latest News

ਮਾਨ ਸਰਕਾਰ ਵੱਲੋਂ ਕੋਪਰੇਟਿਵ ਬੈਂਕਾਂ ਲਈ 425 ਕਰੋੜ ਫ਼ੰਡ ਜਾਰੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ, 25 ਮਈ 2022 ਸਹਿਕਾਰੀ ਬੈਂਕਾਂ ਲਈ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ lਸਹਿਕਾਰੀ ਬੈਂਕਾਂ ਦੇ...
- Advertisement -

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 25 ਮਈ 2022 ਮਾਨ ਸਰਕਾਰ ਦਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।ਪੰਜਾਬ ਸਰਕਾਰ ਨੇ ਗਰੁੱਪ ਸੀ ਅਤੇ ਡੀ ਪੋਸਟਾਂ ਲਈ ਉਮੀਦਵਾਰਾਂ...

ਜਲੰਧਰ ‘ਚ ਸ਼ਰਾਬ ਪੀ ਕੇ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

ਜਲੰਧਰ (ਸਕਾਈ ਨਿਊਜ਼ ਪੰਜਾਬ), 25 ਮਈ 2022 ਜਲੰਧਰ ਦੇ ਕਾਦੀਆਂ ਪਿੰਡ ਵਿਖੇ ਕੱਲ੍ਹ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ l ਜਦ ਪਿੰਡ ਵਿੱਚ ਬਣੀ...

ਗੜ੍ਹਸ਼ੰਕਰ ‘ਚ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ‘ਚ ਲੱਗੀ ਅੱਗ, ਵਾਹਨ ਸੜ ਕੇ ਸੁਆਹ

ਗੜ੍ਹਸ਼ੰਕਰ( ਦੀਪਕ ਅਗਨੀਹੋਤਰੀ, 25 ਮਈ 2022 ਬੀਤੀ ਦੇਰ ਰਾਤ ਗੜ੍ਹਸ਼ੰਕਰ ਨੰਗਲ ਚੌਂਕ ਨਜ਼ਦੀਕ ਅਜੀਤ ਮਾਰਕੀਟ ਕੋਲ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ਤੇ ਸ਼ਾਰਟ ਸਰਕਟ ਨਾਲ...

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ: 24 ਘੰਟਿਆਂ ‘ਚ 2124 ਨਵੇਂ ਕੇਸ ਆਏ ਸਾਹਮਣੇ

ਦਿੱਲੀ (ਸਕਾਈ ਨਿਊਜ਼ ਪੰਜਾਬ), 25 ਮਈ 2022 ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ 2124 ਨਵੇਂ...