ਖ਼ਬਰਾਂ

ਪ੍ਰੇਮਿਕਾ ਨਾਲ ਹੋਈ ਲੜਾਈ ਤਾਂ ਪ੍ਰੇਮੀ ਨੇ ਉਸਦੀ ਫ਼ੋਟੋ ਸਮੇਤ ਨੰਬਰ ਕੀਤਾ ਫੇਸਬੁੱਕ ਤੇ ਅਪਲੋਡ

ਬਟਾਲਾ ਦੇ ਨਜ਼ਦੀਕੀ ਪਿੰਡ ਸਾਗਰਪੁਰ ਤੋਂ ਇੱਕ ਵਿਧਵਾ ਔਰਤ ਨੂੰ ਉਸ ਦੇ ਪ੍ਰੇਮੀ ਵਲੋਂ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਇਲਜ਼ਾਮ ਹੈ ਕਿ ਉਕਤ ਵਿਅਕਤੀ ਨੇ ਉਸਦੀ ਤਸਵੀਰ ਦੇ ਨਾਲ ਉਸ ਦਾ ਮੋਬਾਇਲ ਨੰਬਰ ਆਪਣੇ...

ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਤੋਂ ਵੱਖ ਕੀਤਾ ਸੁਖਦੇਵ ਦਾ ਨਾਂ, ਹੁਣ ਛਿੜਿਆ ਵਿਵਾਦ

ਮਹਾਂਰਾਸ਼ਟਰ 'ਚ ਪੜਾਈ ਜਾਣ ਵਾਲੀ ਅੱਠਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਦਰਅਸਲ ਇਸ ਕਿਤਾਬ ਵਿੱਚ ਇੱਕ ਅਜਿਹੇ ਵੱਡੇ ਆਜ਼ਾਦੀ ਘੁਲਾਟੀਏ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ, ਜਿਸਦਾ ਨਾਮ ਭਾਰਤ ਵਿੱਚ ਬੱਚੇ-ਬੱਚੇ ਦੀ...

ਨਕਲੀ ਬਣੇ ਕਿੰਨਰ ਨੇ ਖਾਧੀ ਕੁੱਟ!

ਅੱਜ ਦੀ ਨੌਜਵਾਨ ਪੀੜ੍ਹੀ ਛੇਤੀ ਪੈਸੇ ਕਮਾਉਣ ਦੇ ਚੱਕਰ ਵਿੱਚ ਇੱਕ ਤਾਂ ਵਿਦੇਸ਼ਾ ਵੱਲ ਨੂੰ ਭੱਜ ਰਹੀ ਹੈ ਤੇ ਦੂਜਾ ਗ਼ਲਤ ਕੰਮਾਂ ਦਾ ਸਹਾਰਾ ਲੈ ਰਹੀ ਹੈ। ਇਹੋ ਜਿਹਾ ਹੀ ਇੱਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ...

ਬੁੱਢੇ ਨਾਲੇ ਦੀ ਜ਼ਮੀਨ ‘ਤੇ ਲੋਕਾਂ ਨੇ ਕੀਤਾ ਨਜਾਇਜ਼ ਕਬਜ਼ਾ!

ਲੁਧਿਆਣਾ ਦਾ ਬੁੱਢਾ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਿਹਾ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ 650 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਹੈ। ਜਿਸ ਲਈ ਨਿੱਜੀ ਕੰਪਨੀਆਂ ਨੂੰ ਠੇਕੇ ਦਿੱਤੇ ਜਾ ਰਹੇ ਹਨ। ਪਰ ਜਿਵੇਂ...

ਤੀਆਂ ਦੇ ਤਿਉਹਾਰ ਨੂੰ ਲੱਗਿਆ ਕੋਰੋਨਾ ਗ੍ਰਹਿਣ!

ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਕੁੜੀਆਂ ‘ਚ ਚਾਅ ਚੜ੍ਹ ਜਾਂਦਾ ਹੈ ਕਿਉਂਕਿ ਇਸ ਮਹੀਨੇ ਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਇਸ ਵਾਰ ਇਹ ਤਿਉਹਾਰ ਕੋਰੋਨਾ ਦੇ ਕਾਰਨ ਫ਼ਿੱਕਾ ਪੈ ਗਿਆ ਹੈ। ਸਾਉਣ ਦੇ ਮਹੀਨੇ...

ਜਾਣੋ, ਕੌਣ ਹਨ ਏਸ਼ੀਅਨ ਬ੍ਰੈਡਮੈਨ! ਜਿੰਨ੍ਹਾਂ ਦੇ ਕਾਰਨਾਮਿਆ ਨਾਲ ਦੰਗ ਰਹਿ ਗਿਆ ਸੀ ਕ੍ਰਿਕਟ ਜਗਤ

ਫਸਟ ਕਲਾਸ ਕ੍ਰਿਕਟ ਵਿੱਚ ਹੁਣ ਤੱਕ ਸਿਰਫ਼ 25 ਬੱਲੇਬਾਜ਼ਾਂ ਨੇ ਹੀ 100 ਸੈਂਕੜੇ ਪੂਰੇ ਕੀਤੇ ਹਨ। ਸਿਰਫ ਇਕ ਏਸ਼ੀਆਈ ਬੱਲੇਬਾਜ਼ ਦਾ ਨਾਮ ਉਨ੍ਹਾਂ ਦੀ ਸੂਚੀ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਵਿਚ 100 ਤੋਂ ਵਧੇਰੇ...

ਕੋਰੋਨਾ ਨੇ ਤੋੜਿਆ ਰਿਕਾਰਡ, ਇੱਕ ਦਿਨ ਵਿਚ ਤਕਰੀਬਨ 50 ਹਜ਼ਾਰ ਨਵੇਂ ਕੇਸ, 740 ਮੌਤਾਂ

ਕੋਰੋਨਾ ਹਰ ਦਿਨ ਦੇਸ਼ ਵਿਚ ਨਵੇਂ ਰਿਕਾਰਡ ਬਣਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਤਕਰੀਬਨ 50 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ 740 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਡਾਟੇ...

ਗੁਰਦੁਆਰੇ ਦਾ ਸੇਵਾਦਾਰ ਲੱਗਿਆ ਸੀ ਆਹ ਕਰਤੂਤ ਕਰਨ!

ਕੋਟਕਪੂਰਾ ਸਥਿਤ ਗੁਰੁਦੁਆਰਾ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬਹੁਤ ਕਰੋੜੀ ਜਾਇਦਾਦ ਦੇ ਮਾਮਲੇ ਨੂੰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਉਕਤ ਜਗ੍ਹਾ ਗੁਰਦੁਆਰਾ ਸਾਹਿਬ ਬਣਾਉਣ ਲਈ ਦਾਨ ਕੀਤੀ...

ਅਚਾਨਕ ਲਾਲ ਹੋਇਆ ਸੀ ਝੀਲ ਦਾ ਪਾਣੀ, ਹੁਣ ਰਹੱਸ ਤੋਂ ਉੱਠਿਆ ਪਰਦਾ!

ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਤੋਂ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਮਸ਼ਹੂਰ ਲੋਨਾਰ ਝੀਲ ਦਾ ਪਾਣੀ ਅਚਾਨਕ ਲਾਲ ਹੋ ਗਿਆ। ਆਮ ਲੋਕ ਅਤੇ ਵਿਗਿਆਨੀ ਪਹਿਲੀ ਵਾਰ ਇਸ ਤਬਦੀਲੀ ਨੂੰ ਵੇਖ ਕੇ ਹੈਰਾਨ...

ਇਸ ਵਿਟਾਮਿਨ ਦੀ ਕਮੀ ਨਾਲ ਇੰਨਾਂ ਦੇਸ਼ਾ ਵਿੱਚ ਕੋਰੋਨਾ ਪਿਆ ਕਮਜ਼ੋਰ!

ਕੁਝ ਦੇਸ਼ਾਂ ਵਿਚ ਲੋਕ ਕੋਰੋਨਾ ਕਾਰਨ ਬਿਮਾਰ ਹੋ ਰਹੇ ਹਨ ਜਾਂ ਵੱਡੀ ਗਿਣਤੀ ਵਿਚ ਮਰ ਰਹੇ ਹਨ। ਉੱਥੇ ਹੀ ਕੁਝ ਦੇਸ਼ਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ਬਹੁਤ ਘੱਟ ਹੈ। ਕੁਝ ਦੇਸ਼ ਤਾਂ ਅਜਿਹੇ ਹਨ ਜਿਥੇੱ ਵਿਟਾਮਿਨ-ਡੀ...
- Advertisement -

Latest News

ਮਾਨ ਸਰਕਾਰ ਵੱਲੋਂ ਕੋਪਰੇਟਿਵ ਬੈਂਕਾਂ ਲਈ 425 ਕਰੋੜ ਫ਼ੰਡ ਜਾਰੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ, 25 ਮਈ 2022 ਸਹਿਕਾਰੀ ਬੈਂਕਾਂ ਲਈ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ lਸਹਿਕਾਰੀ ਬੈਂਕਾਂ ਦੇ...
- Advertisement -

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 25 ਮਈ 2022 ਮਾਨ ਸਰਕਾਰ ਦਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।ਪੰਜਾਬ ਸਰਕਾਰ ਨੇ ਗਰੁੱਪ ਸੀ ਅਤੇ ਡੀ ਪੋਸਟਾਂ ਲਈ ਉਮੀਦਵਾਰਾਂ...

ਜਲੰਧਰ ‘ਚ ਸ਼ਰਾਬ ਪੀ ਕੇ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

ਜਲੰਧਰ (ਸਕਾਈ ਨਿਊਜ਼ ਪੰਜਾਬ), 25 ਮਈ 2022 ਜਲੰਧਰ ਦੇ ਕਾਦੀਆਂ ਪਿੰਡ ਵਿਖੇ ਕੱਲ੍ਹ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ l ਜਦ ਪਿੰਡ ਵਿੱਚ ਬਣੀ...

ਗੜ੍ਹਸ਼ੰਕਰ ‘ਚ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ‘ਚ ਲੱਗੀ ਅੱਗ, ਵਾਹਨ ਸੜ ਕੇ ਸੁਆਹ

ਗੜ੍ਹਸ਼ੰਕਰ( ਦੀਪਕ ਅਗਨੀਹੋਤਰੀ, 25 ਮਈ 2022 ਬੀਤੀ ਦੇਰ ਰਾਤ ਗੜ੍ਹਸ਼ੰਕਰ ਨੰਗਲ ਚੌਂਕ ਨਜ਼ਦੀਕ ਅਜੀਤ ਮਾਰਕੀਟ ਕੋਲ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ਤੇ ਸ਼ਾਰਟ ਸਰਕਟ ਨਾਲ...

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ: 24 ਘੰਟਿਆਂ ‘ਚ 2124 ਨਵੇਂ ਕੇਸ ਆਏ ਸਾਹਮਣੇ

ਦਿੱਲੀ (ਸਕਾਈ ਨਿਊਜ਼ ਪੰਜਾਬ), 25 ਮਈ 2022 ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ 2124 ਨਵੇਂ...