ਦੋਆਬਾ

ਹੁਸ਼ਿਆਰਪੁਰ ਦੇ ਥਾਣਾ ਸਿਟੀ ਬਾਹਰ ਹੋਇਆ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ

ਹੁਸ਼ਿਆਰਪੁਰ ( ਅਮਰੀਕ ਕੁਮਾਰ), 13 ਸਤੰਬਰ 2023 ਅੱਜ ਹੁਸਿ਼ਆਰਪੁਰ ਦੇ ਥਾਣਾ ਸਿਟੀ ਬਾਹਰ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਹੁਸਿ਼ਆਰਪੁਰ ਦੇ ਮੁਹੱਲਾ ਖਾਨਪੁਰੀ ਗੇਟ ਦੀ ਰਹਿਣ ਵਾਲੀ ਇਕ ਲੜਕੀ ਜੋ ਕਿ ਦਿੱਲੀ ਦੀ ਵਿਆਹੀ ਹੋਈ ਸੀ, ਦੀ ਮੌਤ ਹੋ ਗਈ...

ਚਾਇਨਾ ਡੋਰ ਕਾਰਨ ਬਿਜਲੀ ਤਾਰਾਂ ਚ ਫਸੇ ਪੰਛੀ ਨੂੰ ਵਿਧਾਇਕ ਰਾਜਾ ਨੇ ਕਰਵਾਇਆ ਅਜਾਦ, ਵੀਡੀਓ ਵਾਇਰਲ

ਹੁਸ਼ਿਆਰਪੁਰ (ਅਮਰੀਕ ਕੁਮਾਰ), 10 ਸਤੰਬਰ 2023 ਹੁਸ਼ਿਆਰਪੁਰ ਟਾਂਡਾ ਦੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਚਾਇਨਾ ਡੋਰ ਕਾਰਨ ਬਿਜਲੀ ਦੀਆਂ ਤਾਰਾਂ ਚ ਫਸੇ ਇੱਕ ਪੰਛੀ ( ਉੱਲੂ ) ਨੂੰ ਸਾਥੀਆਂ ਦੀ ਮੱਦਦ ਨਾਲ ਕਰੀਬ ਇੱਕ ਘੰਟੇ ਦੀ ਜੱਦੋ ਜਹਿਦ...

ਪੈਟਰੋਲ ਪੰਪ ‘ਤੇ ਤੇਲ ਪਵਾਉਣ ਤੋਂ ਬਾਅਦ ਬਿਨ੍ਹਾਂ ਪੈਸੇ ਦਿੱਤੇ ਫਰਾਰ ਹੋਏ ਕਾਰ ਸਵਾਰ

ਦਸੂਹਾ (ਅਮਰੀਕ ਕੁਮਾਰ), 7 ਸਤੰਬਰ 2023 ਕਾਰ 'ਚ ਪੈਟਰੋਲ ਭਰ ਕੇ ਚੋਰ ਪੈਸੇ ਦਿੱਤੇ ਬਿਨਾਂ ਫਰਾਰ ਹੋ ਗਿਆ। ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ 'ਤੇ ਕਾਰ 'ਚ ਸਵਾਰ ਤਿੰਨੋਂ ਬਦਮਾਸ਼ ਸਾਈਡ 'ਤੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਟੱਕਰ ਮਾਰ ਕੇ...

ਫ਼ੈਨ ਦਾ ਕਾਰਨਾਮਾ:ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ‘ਤੇ ਨਹਿਰ ‘ਚ ਸੁੱਟੀ ਥਾਰ

ਜਲੰਧਰ (ਪਰਮਜੀਤ ਸਿੰਘ), 4 ਸਤੰਬਰ 2023 ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਤੋਂ ਇੱਕ ਥਾਰ ਗੱਡੀ ਨਹਿਰ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ।ਨਹਿਰ 'ਚ ਡਿੱਗੇ ਥਾਰ ਵਾਹਨ ਦੀਆਂ ਇਹ ਤਸਵੀਰਾਂ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਦੀਆਂ ਹਨ। ਅੱਜ...

ਸਾਬਕਾ ਸੀਐੱਮ ਚੰਨੀ ਨੇ ਫਿਰ ਕੀਤੀ ਸੂਬਾ ਸਰਕਾਰ

ਰੂਪਨਗਰ (ਮਨਪ੍ਰੀਤ ਚਾਹਲ), 3 ਸਤੰਬਰ 2023 ਹੜਾ ਕਾਰਨ ਹੋਏ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਨਾਂ ਮਾਤਰ ਮਿਲਣ ਦਾ ਮੁੱਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਚੁੱਕਿਆ ਗਿਆ ਤੇ ਮੋਰਿੰਡਾ ਦੇ ਪਿੰਡ ਡੂਮਛੇੜੀ ਦੇ ਕਿਸਾਨ ਨੂੰ 12 ਏਕੜ...

ਸੜਕ ਹਾਦਸੇ ‘ਚ 2 ਦੋਸਤਾਂ ਦੀ ਮੌਤ, ਬੁਰੀ ਤਰ੍ਹਾਂ ਨੁਕਸਾਨੀ ਗਈ ਗੱਡੀ

ਕਪੂਰਥਲਾ (ਸੁਨੀਲ ਗੋਗਨਾ), 29 ਅਕਤੂਬਰ 2022 ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਪੈਂਦੇ ਪਿੰਡ ਬਰਿੰਦਪੁਰ ਨੇੜੇ ਟਰੈਕਟਰ ਏਜੰਸੀ ਦੇ ਬਾਹਰ ਬੁਲਟ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ ਹੋ ਗਈ ਹੈ।ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ’ਤੇ ਮੁਲਜ਼ਮ...

ਰੋਪੜ ‘ਚ ਪੈਟਰੋਲ ਪੰਪ ਲੁੱਟਣ ਵਾਲੇ 4 ਲੁਟੇਰੇ ਕਾਬੂ

ਰੋਪੜ(ਸਕਾਈ ਨਿਊਜ਼ ਪੰਜਾਬ), 26 ਅਕਤੂਬਰ 20222 ਮਾਮਲਾ 22 ਅਕਤੂਬਰ 2020 ਦਾ ਹੈ ਜਦੋਂ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਪੈਟਰੋਲ ਪੰਪ ਜਿਸ ਦਾ ਨਾਮ ਦਸਮੇਸ਼ ਫਿਊਲ ਪੰਪ ਹੈ ਉਸ ਤੇ ਬਾਈ ਅਕਤੂਬਰ ਦੀ ਰਾਤ ਨੂੰ ਕਰੀਬ 2ਦੋ...

ਦੀਵਾਲੀ ਤੋਂ ਪਹਿਲਾਂ ਵਾਪਰੇ ਸੜਕ ਹਾਦਸੇ ‘ਚ ਮਾਂ ਦੀ ਮੌਤ, ਬੱਚੇ ਨੂੰ ਕੁਝ ਵੀ ਨਹੀਂ ਹੋਇਆ

ਗੜ੍ਹਸ਼ੰਕਰ(ਦੀਪਕ ਅਗਨੀਹੋਤਰੀ), 23 ਅਕਤੂਬਰ 2022 ਗੜ੍ਹਸ਼ੰਕਰ ਨੰਗਲ ਰੋਡ ਤੇ ਪਿੰਡ ਸ਼ਾਹਪੁਰ ਲਾਗੇ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਤੀ ਜਖਮੀ ਹੋ ਗਿਆ ਜਦ ਕਿ ਖੁਸ਼ਕਿਸਮਤੀ ਨਾਲ ਉਨ੍ਹਾਂ ਦਾ ਛੋਟਾ ਬੱਚਾ...

ਅਮਰੀਕਾ ‘ਚ ਲਾਪਤਾ ਹੋਏ ਪੰਜਾਬੀ ਪਰਿਵਾਰ ਦੀਆਂ ਮਿਲੀਆਂ ਲਾਸ਼ਾਂ, ਪਿੰਡ ਹਰਸੀ ‘ਚ ਸੋਗ ਦੀ ਲਹਿਰ

ਹੁਸ਼ਿਆਰਪੁਰ( ਅਮਰੀਕ ਕੁਮਾਰ),6 ਅਕਤੂਬਰ 2022 ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਸੀ ਪਿੰਡ ਦੇ ਪਰਿਵਾਰ ਨੂੰ ਬੀਤੇ ਦਿਨੀਂ ਅਮਰੀਕਾ ਦੇ ਵਿਚ ਕੀਤਾ ਗਿਆ ਸੀ ਅਗਵਾ ਜਿਸ ਦੀ ਅੱਜ ਸਵੇਰੇ ਦੁੱਖ ਭਰੀ ਖਬਰ ਆਈ ਹੈ ਕਿ ਚਾਰਾਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਚੁੱਕੀ...

ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਲੋਕਾਂ ਨੇ ਸਾੜਿਆ ਸੀਐਮ ਮਾਨ ,ਕੇਜਰੀਵਾਲ ਅਤੇ ਮੰਤਰੀ ਇੰਦਰਬੀਰ ਨਿੱਝਰ ਦਾ ਪੁਤਲਾ

ਅੰਮ੍ਰਿਤਸਰ (ਰਘੂ ਮਹਿੰਦਰੂ),5 ਅਕਤੂਬਰ 2022 ਪੂਰੇ ਦੇਸ਼ ਵਿੱਚ ਜਿੱਥੇ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਇਸਦੇ ਨੂੰ ਬਦੀ ਤੇ ਨੇਕੀ ਦੀ ਜਿੱਤ ਦੱਸਿਆ ਜਾਂਦਾ ਹੈ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇਕ...
- Advertisement -

Latest News

- Advertisement -

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ ਸਿੰਘ ਦੀ ਗੋਲੀ ਮਾਰ ਕੇ...

ਗੁਰੂਘਰ ‘ਚ ਦੋ ਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਭੱਖਿਆ ਮੁੱਦਾ, ਹੋ ਰਹੀ ਕਾਰਵਾਈ ਦੀ ਮੰਗ

ਬਠਿੰਡਾ ( ਹਰਮਿੰਦਰ ਸਿੰਘ ਅਵਿਨਾਸ਼), 21 ਸਤੰਬਰ 2023 ਬਠਿੰਡਾ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚ ਦੋ ਲੜਕੀਆਂ ਆਪਸ ਵਿੱਚ ਅਨੰਦ ਕਾਰਜ ਕਰਵਾਉਣ ਦਾ ਮਸਲਾ...

ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੂੰ ਕਿਸਾਨਾਂ ਨੇ ਬੈਂਕ ਦੇ ਅੰਦਰ ਕੀਤਾ ਨਜ਼ਰਬੰਦ

ਪਟਿਆਲਾ (ਕਰਨਵੀਰ ਸਿੰਘ ਰੰਧਾਵਾ),  15 ਸਤੰਬਰ 2023 ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀ ਵਲੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।...