ਲਾਪਰਵਾਹ ਹੋਏ ਲੋਕ,ਮਾਸਕ ਨਹੀਂ ਪਹਿਨਣਾ ਜ਼ੁਰਮਾਨਾ ਦੇਣਾ ਮਨਜ਼ੂਰ

Must Read

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ...
ਫਰੀਦਕੋਟ (ਗਗਨਦੀਪ ਸਿੰਘ),2 ਅਪ੍ਰੈਲ
ਦੇਸ਼ ਅੰਦਰ ਕੋਰੋਨਾ ਦੀ ਦੂਸਰੀ ਲਹਿਰ ਨਾਲ ਸਰਕਾਰਾਂ ਦੀ ਚਿੰਤਾ ਹੋਰ ਵਧ ਗਈ ਹੈ।ਹੋਲੀ ਹੋਲੀ ਆਮ ਵਾਂਗਰਾਂ ਪਟੜੀ ਤੇ ਆ ਰਹੀ ਜ਼ਿੰਦਗੀ ਚ ਇਕ ਵਾਰ ਫਿਰ ਕੋਰੋਨਾ ਦੇ ਕਾਲੇ ਸਾਏ ਨੇ ਦਸਤਕ ਦੇ ਕੇ ਸਭ ਲਈ ਮੁਸ਼ਕਿਲ ਖੜੀ ਕਰ ਦਿੱਤੀ ਹੈ।ਜਿੱਥੇ ਸਰਕਾਰਾਂ ਇਸ ਨੂੰ ਲੈਕੇ ਚਿੰਤਤ ਨਜ਼ਰ ਆ ਰਹੀਆਂ ਹਨ ਉੱਥੇ ਦੂਜੇ ਪਾਸੇ ਲੋਕ ਲਾਪ੍ਰਵਾਹ ਹੁੰਦੇ ਜਾ ਰਹੇ ਹਨ ਅਤੇ ਕਈ ਲੋਕ ਤਾਂ ਇੱਥੋਂ ਤੱਕ ਸਮਝ ਰਹੇ ਹਨ ਕਿ ਕੋਰੋਨਾ ਨਾਮ ਦੀ ਕੋਈ ਬਿਮਾਰੀ ਹੈ ਹੀ ਨਹੀ ਸਿਰਫ ਸਰਕਾਰਾਂ ਬੇਚੈਨੀ ਦਾ ਮਹੌਲ ਬਣਾ ਰਹਿਆ ਹਨ।
ਸੂਬੇ ਅੰਦਰ ਪੰਜਾਬ ਸਰਕਾਰ ਵੱਲੋਂ ਸਖਤੀ ਕਰਦੇ ਹੋਏ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਜਾ ਚੁਕੇ ਹਨ ਜਿਸ ਨੂੰ ਲੈਕੇ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਲੈਕੇ ਅਣਗਹਿਲੀ ਵਰਤਣ ਵਾਲਿਆ ਦੇ ਚਲਾਣ ਕਰ ਜੁਰਮਾਨੇ ਵੀ ਵਸੂਲੇ ਜਾ ਰਹੇ ਹਨ ਪਰ ਲੋਕ 1000 ਰੁਪਏ ਜੁਰਮਾਨਾ ਤਾਂ ਭਰ ਰਹੇ ਹਨ ਪਰ 10 ਰੁਪਏ ਦਾ ਮਾਸਕ ਪਹਿਨਨਾ ਜਰੂਰੀ ਨਹੀਂ ਸਮਝ ਰਹੇ।ਕੁੱਝ ਕੁ ਲੋਕ ਤਾਂ ਸਿਰਫ ਪੁਲਿਸ ਨਾਕੇ ਨੂੰ ਦੇਖ ਕੇ ਹੀ ਮਾਸਕ ਲਗਾ ਰਹੇ ਹਨ ਪਰ ਥੋੜੀ ਦੂਰ ਜਾ ਕੇ ਫਿਰ ਮਾਸਕ ਉਤਾਰਾ ਰਹੇ ਹਨ।

ਜ਼ੁਰਮਾਨਾ ਦੇਣਾ ਮਨਜ਼ੂਰ

ਜੇਕਰ ਜ਼ਿਲੇ ਅੰਦਰ ਕਰੋਨਾ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਹੁਣ ਤੱਕ ਵਸੂਲੇ ਜੁਰਮਾਨਿਆ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਇਸ ਸਬੰਧ ਵਿਚ ਜ਼ਿਲੇ ਦੇ ਚੀਫ ਮੈਡੀਕਲ ਅਫਸਰ ਡਾ ਸੰਜੇ ਕਪੂਰ ਨੇ ਦੱਸਿਆ ਕਿ ਇੱਕ ਜੂਨ 2020 ਤੋਂ 31 ਮਾਰਚ 2021 ਤੱਕ ਜ਼ਿਲੇ ਅੰਦਰ ਮਾਸਕ ਨਾ ਪਹਿਨਣ ਨੂੰ ਲੈਕੇ 16075 ਚਲਾਣ ਹੋ ਚੁਕੇ ਹਨ l
ਜਿਸ ਤੋਂ 75 ਲੱਖ 50 ਹਜ਼ਾਰ 250 ਰੁਪਏ ਜੁਰਮਾਨੇ ਦੇ ਤੋਰ ਤੇ ਵਸੂਲੇ ਗੁਏ, ਇਕਾਂਤਵਾਸ ਭੰਗ ਕਰਨ ਨੂੰ ਲੈਕੇ 7 ਚਲਾਣ ਹੋਏ ਜਿਸ ਨਾਲ 14000 ਰੁਪਏ ਜੁਰਮਾਨਾ ਵਸੂਲਿਆ,ਸਮਾਜਿਕ ਦੂਰੀ ਦੇ ਨਿਯਮ ਭੰਗ ਕਰਨ ਤੇ 26 ਚਲਾਣਾ ਤੋਂ 54 ਹਜ਼ਾਰ ਰੁਪਏ ਇਕੱਤਰ ਹੋਏ ਅਤੇ ਜਨਤਕ ਥਾਵਾਂ ਤੇ ਖੁਲ੍ਹੇ ਚ ਥੁੱਕ ਸੁੱਟਣ ਨੂੰ ਲੈਕੇ 61 ਲੋਕਾਂ ਦੇ ਚਲਾਣ ਹੋਏ ਜਿਸ ਤੋਂ 8500 ਰੁਪਏ ਜੁਰਮਾਨੇ ਦੇ ਤੋਰ ਤੇ ਵਸੂਲੇ ਗਏ।ਜੇਕਰ ਕੁੱਲ ਜੁਰਮਾਨੇ ਦੀ ਗੱਲ ਕਰੀਏ ਤਾਂ ਜ਼ਿਲੇ ਫਰੀਦਕੋਟ ਅੰਦਰ ਹੁਣ ਤੱਕ 76 ਲੱਖ 26 ਹਜ਼ਾਰ 750 ਰੁਪਏ ਪੁਲਿਸ ਦੀ ਮਦਦ ਨਾਲ ਵਸੂਲੇ ਗੁਏ ਅਤੇ ਇਹ ਰਕਮ ਖਜ਼ਾਨੇ ਚ ਜਮਾ ਕਰਵਾ ਦਿੱਤੀ ਗਈ ਹੈ।

LEAVE A REPLY

Please enter your comment!
Please enter your name here

Latest News

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਗੁਆਂਢ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ...

ਲੁਧਿਆਣਾ ਦੇ ਦੋ ਇਲਾਕਿਆਂ ਵਿਚ ਪੂਰਨ ਤੌਰ ’ਤੇ ਤਾਲਾਬੰਦੀ

ਲੁਧਿਆਣਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Complete lockdown in two areas of Ludhiana:ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਦੋ...

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਪਤਨੀ ਸਣੇ ਕੋਰੋਨਾ ਪਾਜ਼ੀਟਿਵ

ਫਰੀਦਾਬਾਦ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Former Chief Minister Bhupendra Singh Hooda corona positive:ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇਸ ਵਿਚਾਲੇ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ...

More Articles Like This