ਭਾਰਤ’ਚ 16 ਜਨਵਰੀ ਤੋਂ ਸ਼ੁਰੂ ਹੋਵੇਗਾ ਕੋਰੋਨਾ ਦਾ ਟੀਕਾਕਰਨ

Must Read

ਹੈਡ ਕਾਂਸਟੇਬਲ ਨੇ ਥਾਣਾ ਮੁਖੀ ਤੋਂ ਤੰਗ ਆ ਕੇ ਚੁਕਿਆ ਖੌਫਨਾਕ ਕਦਮ, ਜਾਣੋ ਕਾਰਣ

ਤਰਨਤਾਰਨ, 28 ਜਨਵਰੀ (ਸਕਾਈ ਨਿਊਜ਼ ਬਿਊਰੋ) ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਦੇ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਥਾਣਾ ਮੁਖੀ ਅਤੇ...

ਜਾਣੋ:ਲਾਲ ਕਿਲ੍ਹੇ ‘ਤੇ ਝੰਡੇ ਲਹਿਰਾਉਣ ਵਾਲੇ ਨੌਜਵਾਨ ਬਾਰੇ ਕੀ ਬੋਲੇ ਉਸ ਦੇ ਘਰ ਵਾਲੇ ?

ਨਵੀਂ ਦਿੱਲੀ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਜੁਗਰਾਜ ਸਿੰਘ ਜੋ ਕਿ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ ਰਹਿਣ ਵਾਲਾ ਹੈ ਉਸ...

ਲਾਲ ਕਿਲ੍ਹੇ ‘ਤੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਕੀਤੀ ਹਰਕਤ ‘ਤੇ ਭੜਕੇ ਅਨੁਪਮ ਖੇਰ

ਮੁੰਬਈ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਗਣੰਤਤਰ ਦਿਵਸ ਮੌਕੇ ਪ੍ਰਦਰਸ਼ਕਾਰੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਨਾਮ ‘ਤੇ ਜੋ ਕੀਤਾ ਉਹ ਕਿਸੇ ਨੇ...

ਨਵੀਂ ਦਿੱਲੀ,9 ਜਨਵਰੀ (ਸਕਾਈ ਨਿਊਜ਼ ਬਿਊਰੋ)

ਕੋਰੋਨਾ ਵਾਇਰਸ ਨੂੰ ਦੁਨੀਆ ਭਰ ਫੈਲੇ ਇੱਕ ਸਾਲ ਦਾ ਸਮਾਂ ਹੋ ਗਿਆ ਹੁਣ ਤੱਕ ਕੋਰੋਨਾ ਵਾਇਰਸ ਕਰਕੇ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਕੋਰੋਨਾ ਦਾ ਕਹਿਰ ਹਾਂਲੇ ਵੀ ਰੱੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਇਸ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਦਾਵਾ ਕੀਤਾ ਹੈ ਕਾਫੀ ਦਿਨਾਂ ਤੋਂ ਕੋਰੋਨਾ ਵੈਕਸੀਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ

Coronavirus Vaccine: DCGI To Serum Institute of India: Suspend New  Recruitment For Covid Vaccine

ਵੈਕਸੀਨ ਦਾ ਭਾਰਤ ਵਿੱਚ ਪਹਿਲਾ ਡ੍ਰਾਈ ਟ੍ਰੈਲ ਕੀਤਾ ਤਾਂ ਕਿ ਇਹ ਪਤਾ ਲਗਾਇਆ ਜਾਵੇ ਕਿ ਇਸ ਦਾ ਮਰੀਜ਼ ‘ਤੇ ਅਸਰ ਹੋਵੇਗਾ ਜਾਂ ਫਿਰ ਵੈਕਸੀਨ ‘ਤੇ ਪੂਰੀ ਕਾਰਵਾਈ ਤੋਂ ਇਹ ਫੈਸਲਾ ਲਿਆ ਗਿਆ ਹੈ ਕਿ ਦੇਸ਼ ‘ਚ ਆਉਣ ਵਾਲੀ 16 ਜਨਵਰੀ ਤੋਂ ਕੋਰੋਨਾ ਦਾ ਟੀਕਾਕਰਨ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ 3 ਕਰੋੜ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ। ਇਸ ਤੋਂ ਬਾਅਦ 50 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

 

 

 

LEAVE A REPLY

Please enter your comment!
Please enter your name here

Latest News

ਹੈਡ ਕਾਂਸਟੇਬਲ ਨੇ ਥਾਣਾ ਮੁਖੀ ਤੋਂ ਤੰਗ ਆ ਕੇ ਚੁਕਿਆ ਖੌਫਨਾਕ ਕਦਮ, ਜਾਣੋ ਕਾਰਣ

ਤਰਨਤਾਰਨ, 28 ਜਨਵਰੀ (ਸਕਾਈ ਨਿਊਜ਼ ਬਿਊਰੋ) ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਦੇ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਥਾਣਾ ਮੁਖੀ ਅਤੇ...

ਜਾਣੋ:ਲਾਲ ਕਿਲ੍ਹੇ ‘ਤੇ ਝੰਡੇ ਲਹਿਰਾਉਣ ਵਾਲੇ ਨੌਜਵਾਨ ਬਾਰੇ ਕੀ ਬੋਲੇ ਉਸ ਦੇ ਘਰ ਵਾਲੇ ?

ਨਵੀਂ ਦਿੱਲੀ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਜੁਗਰਾਜ ਸਿੰਘ ਜੋ ਕਿ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ ਰਹਿਣ ਵਾਲਾ ਹੈ ਉਸ ਵੱਲੋਂ ਦਿੱਲੀ ‘ਚ ਕਿਸਾਨਾਂ ਦੀ...

ਲਾਲ ਕਿਲ੍ਹੇ ‘ਤੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਕੀਤੀ ਹਰਕਤ ‘ਤੇ ਭੜਕੇ ਅਨੁਪਮ ਖੇਰ

ਮੁੰਬਈ,28 ਜਨਵਰੀ (ਸਕਾਈ ਨਿਊਜ਼ ਬਿਊਰੋ) ਗਣੰਤਤਰ ਦਿਵਸ ਮੌਕੇ ਪ੍ਰਦਰਸ਼ਕਾਰੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਨਾਮ ‘ਤੇ ਜੋ ਕੀਤਾ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ।ਪ੍ਰਦਰਸ਼ਨ ਦੌਰਾਨ...

ਕਿਸਾਨ ਅੰਦੋਲਨ :ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਦਿੱਤੀ ਵੱਡੀ ਧਮਕੀ

28 ਜਨਵਰੀ (ਸਕਾਈ ਨਿਊਜ਼ ਬਿਊਰੋ) ਗਣੰਤਤਰ ਦਿਵਸ ਮੌਕੇ ਕਿਸਾਨਾਂ ਦੇ ਵੱਲੋਂ ਜੋ ਲਾਲ ਕਿਲ੍ਹੇ ‘ਤੇ ਖ਼ਾਲਸਾ ਪੰਥ ਦਾ ਝੰਡੇ ਲਹਿਰਾਇਆ ਗਿਆ ਸੀ ।ਪੰਜਾਬੀ ਸਿੰਗਰ ਦੀਪ...

ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਚੰਡੀਗੜ੍ਹ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ...

More Articles Like This