40 ਸਾਲ ਦੀ ਉਮਰ ‘ਚ ਸ਼ਵੇਤਾ ਤਿਵਾਰੀ ਦਾ ਜ਼ਬਰਦਸਤ ਅੰਦਾਜ਼

Must Read

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ...

ਚੰਡੀਗੜ, 26 ਮਾਰਚ (ਸਕਾਈ ਨਿਊਜ਼ ਬਿਊਰੋ) 

ਹਾਲ ਹੀ ਵਿੱਚ ਸ਼ਵੇਤਾ ਦਾ ਨਵਾਂ ਫੋਟੋਸ਼ੂਟ ਸਾਹਮਣੇ ਆਇਆ ਹੈ,ਜਿਸ ਦੀਆਂ ਫੋਟੋਆਂ ਸ਼ਵੇਤਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਸ਼ਵੇਤਾ ਤਿਵਾਰੀ ਇਨ੍ਹੀਂ ਦਿਨੀਂ ਆਪਣੇ ਮੇਕਓਵਰ ਨੂੰ ਲੈ ਕੇ ਸੁਰਖੀਆਂ ‘ਚ ਹੈ।40 ਸਾਲ ਦੀ ਉਮਰ ਵਿੱਚ ਸ਼ਵੇਤਾ ਦਾ ਇਹ ਸ਼ਾਨਦਾਰ ਅੰਦਾਜ਼ ਕਾਫੀ ਸੁਰਖੀਆਂ ਵਿੱਚ ਹੈ।


ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਦਾ ਹੈਰਾਨੀਜਨਕ ਲੁੱਕ ਸਾਹਮਣੇ ਆਇਆ ਹੈ। ਤਸਵੀਰਾਂ ਵਿੱਚ ਸ਼ਵੇਤਾ ਬਹੁਤ ਗਲੈਮਰਸ ਲੱਗ ਰਹੀ ਹੈ। ਉਸਦਾ ਇਹ ਨਵਾਂ ਅੰਦਾਜ਼ ਸੋਸ਼ਲ ਮੀਡੀਆ ‘ਤੇ ਇਕ ਵੱਖਰਾ ਮਾਹੌਲ ਪੈਦਾ ਕਰ ਰਿਹਾ ਹੈ।ਤਸਵੀਰ ਵਿਚ ਸ਼ਵੇਤਾ ਖੂਬਸੂਰਤ ਨਜ਼ਰ ਆ ਰਹੀ ਹੈ।
ਕਰਨਵੀਰ ਬੋਹਰਾ,ਦਲਜੀਤ ਕੌਰ ਅਤੇ ਅਸ਼ਮਿਤ ਪਟੇਲ ਸਮੇਤ ਕਈ ਸੈਲੇਬ੍ਰਿਟੀ ਨੇ ਸ਼ਵੇਤਾ ਦੇ ਫੋਟੋਸ਼ੂਟ ਦੀ ਪ੍ਰਸ਼ੰਸਾ ਕੀਤੀ ਹੈ।ਇਸ ਤੋਂ ਪਹਿਲਾਂ ਵੀ ਸ਼ਵੇਤਾ ਦੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅੱਗ ਲਾ ਚੁੱਕੀਆਂ ਹਨ।

 

LEAVE A REPLY

Please enter your comment!
Please enter your name here

Latest News

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਗੁਆਂਢ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ...

ਲੁਧਿਆਣਾ ਦੇ ਦੋ ਇਲਾਕਿਆਂ ਵਿਚ ਪੂਰਨ ਤੌਰ ’ਤੇ ਤਾਲਾਬੰਦੀ

ਲੁਧਿਆਣਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Complete lockdown in two areas of Ludhiana:ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਦੋ...

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਪਤਨੀ ਸਣੇ ਕੋਰੋਨਾ ਪਾਜ਼ੀਟਿਵ

ਫਰੀਦਾਬਾਦ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Former Chief Minister Bhupendra Singh Hooda corona positive:ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇਸ ਵਿਚਾਲੇ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ...

More Articles Like This