ਵੱਡੀ ਖ਼ਬਰ-ਵਿਅਕਤੀ ਨੇ ਪਤਨੀ ਤੇ ਬੱਚਿਆਂ ਸਮੇਤ ਖ਼ੁਦ ਨੂੰ ਮਾਰੀ ਗੋਲੀ

Must Read

ਨਸ਼ੇ ਦੀਆਂ ਗੋਲੀਆਂ ਸਣੇ ਇਕ ਗ੍ਰਿਫਤਾਰ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),3 ਮਾਰਚ ਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ 'ਤੇ ਇੰਸ. ਸੁਖਜੀਤ ਸਿੰਘ ਇੰਚਾਰਜ...

ਮਨਰੇਗਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਅੱਗੇ ਧਰਨਾ

ਫਾਜ਼ਿਲਕਾ (ਮੌਂਟੀ ਚੁੱਘ),2 ਮਾਰਚ  ਪਿਛਲੇ ਦਿਨੀਂ ਨਰੇਗਾ ਮੁਲਾਜ਼ਮਾਂ ਦਾ ਖਤਮ ਹੋਇਆ ਸੰਘਰਸ਼ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ। ...

ਐਫਸੀਆਈ ਦੇ ਨਵੇਂ ਫਰਮਾਨ ਕਰਕੇ ਸ਼ੈਲਰ ਮਾਲਿਕ ਪਰੇਸ਼ਾਨ

ਸ਼੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ),3 ਮਾਰਚ ਰਾਇਸ ਇੰਡਸਟਰੀਜ ਐਸੋਸਿਏਸ਼ਨ ਦੀ ਮੀਟੰਗ ਮੰਗਲਵਾਰ ਸ਼ਾਮ 5 ਵਜੇ ਕੋਟਕਪੂਰਾ ਰੋਡ ਸਥਿਤ ਇੱਕ ਹੋਟਲ...

ਫਰੀਦਕੋਟ,6 ਫ਼ਰਵਰੀ (ਸਕਾਈ ਨਿਊਜ਼ ਬਿਊਰੋ)

ਫ਼ਰੀਦਕੋਟ ‘ਚ ਸ਼ਨੀਵਾਰ ਨੂੰ ਉਸ ਵੇਲੇ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚਿਆ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ।ਇਸ ਘਟਨਾ ਦੌਰਾਨ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਪਤੀ-ਪਤਨੀ ਦੋਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਪਤੀ ਦੀ ਜ਼ੇਰੇ ਇਲਾਜ ਮੌਤ ਹੋ ਗਈ।

ਉਤਰਾਖੰਡ ‘ਚ 8 ਫਰਵਰੀ ਤੋਂ ਖੋਲ੍ਹਣਗੇ 6 ਵੀਂ ਤੋਂ 11 ਵੀਂ ਜਮਾਤ ਤੱਕ ਦੇ ਸਕੂਲ

ਮਿਲੀਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਹਿਚਾਣ ਨਰਾਇਣ ਨਗਰ ਦੇ ਰਹਿਣ ਵਾਲੇ ਠੇਕੇਦਾਰ ਕਰਨ ਕਟਾਰੀਆ ਵੱਜੋਂ ਹੋਈ ਹੈ। ਕਰਨ ਕਟਾਰੀਆ ਨੇ ਸ਼ਨੀਵਾਰ ਸਵੇਰੇ ਕਰੀਬ 5 ਵਜੇ ਆਪਣੀ ਪਤਨੀ ਅਤੇ 2 ਛੋਟੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਲਈ।

ਜਾਣੋ ਕੀ ਹੈ ਵੈਕਸੀਨ ਪਾਸਪੋਰਟ, ਭਵਿੱਖ ‘ਚ ਕਿਉਂ ਪੈ ਸਕਦੀ ਹੈ ਇਸ ਦੀ ਲੋੜ

ਇਸ ਘਟਨਾ ਦੌਰਾਨ ਕਾਰਨ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਰਨ ਕਟਾਰੀਆ ਅਤੇ ਉਸ ਦੀ ਪਤਨੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਕਰਨ ਕਟਾਰੀਆ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਪਰ ਇੱਥੇ ਉਸ ਨੇ ਵੀ ਦਮ ਤੋੜ ਦਿੱਤਾ। ਕਰਨ ਕਟਾਰੀਆ ਦੀ ਪਤਨੀ ਨੂੰ ਫਰੀਦਕੋਟ ਦੇ ਜੀ. ਜੀ. ਐਸ. ਮੈਡੀਕਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਪਰਵਾਸੀ ਮਜ਼ਦੂਰ ਨੇ ਆਪਣੇ ਹੀ ਭਰਾ ਦਾ ਕੀਤਾ ਕਤਲ,ਜਾਣੋ ਕਿਉਂ?

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਠੇਕੇਦਾਰ ਨੇ ਇਕ ਖ਼ੁਦਕੁਸ਼ੀ ਨੋਟ ਵੀ ਲਿਿਖਆ ਹੈ ਅਤੇ ਪਰਿਵਾਰ ਵੱਲੋਂ ਕੰਮ-ਕਾਰ ‘ਚ ਪਰੇਸ਼ਾਨੀ ਆਉਣ ਦੇ ਚੱਲਦਿਆਂ ਅਜਿਹਾ ਕਦਮ ਚੁੱਕੇ ਜਾਣ ਦੀ ਗੱਲ ਕਹੀ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਸੇਵਾ ਸਿੰਘ ਮੱਲੀ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here

Latest News

ਨਸ਼ੇ ਦੀਆਂ ਗੋਲੀਆਂ ਸਣੇ ਇਕ ਗ੍ਰਿਫਤਾਰ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),3 ਮਾਰਚ ਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ 'ਤੇ ਇੰਸ. ਸੁਖਜੀਤ ਸਿੰਘ ਇੰਚਾਰਜ...

ਮਨਰੇਗਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਅੱਗੇ ਧਰਨਾ

ਫਾਜ਼ਿਲਕਾ (ਮੌਂਟੀ ਚੁੱਘ),2 ਮਾਰਚ  ਪਿਛਲੇ ਦਿਨੀਂ ਨਰੇਗਾ ਮੁਲਾਜ਼ਮਾਂ ਦਾ ਖਤਮ ਹੋਇਆ ਸੰਘਰਸ਼ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ।  ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੇ...

ਐਫਸੀਆਈ ਦੇ ਨਵੇਂ ਫਰਮਾਨ ਕਰਕੇ ਸ਼ੈਲਰ ਮਾਲਿਕ ਪਰੇਸ਼ਾਨ

ਸ਼੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ),3 ਮਾਰਚ ਰਾਇਸ ਇੰਡਸਟਰੀਜ ਐਸੋਸਿਏਸ਼ਨ ਦੀ ਮੀਟੰਗ ਮੰਗਲਵਾਰ ਸ਼ਾਮ 5 ਵਜੇ ਕੋਟਕਪੂਰਾ ਰੋਡ ਸਥਿਤ ਇੱਕ ਹੋਟਲ ਵਿੱਚ ਹੋਈ ।  ਬੈਠਕ ਦੀ...

‘ਪੀਲੀ ਮੂੰਗ ਦਾਲ’ ਕਰਦੀ ਹੈ ਪਾਚਣ ਸ਼ਕਤੀ ਨੂੰ ਮਜ਼ਬੂਤ

ਨਿਊਜ਼ ਡੈਸਕ,3 ਮਾਰਚ (ਸਕਾਈ ਨਿਊਜ਼ ਬਿਊਰੋ) ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਦਾਲਾਂ।ਜੇਕਰ ਗੱਲ ਮੂੰਗ ਦੀ ਦਾਲ ਕੀਤੀ ਜਾਵੇ ਤਾਂ ਇਸ ਵਿੱਚ ਵਿਟਾਮਿਨ ਏ, ਬੀ, ਸੀ...

ਪਿਆਰ ਦੀ ਨਿਸ਼ਾਨੀ ਤਾਜ ਮਹਿਲ ਹੁਣ ਪਾਕਿਸਤਾਨ ‘ਚ ਵੀ ,ਦੇਖੋ ਤਸਵੀਰਾਂ

ਪਾਕਿਸਤਾਨ ,3 ਮਾਰਚ (ਸਕਾਈ ਨਿਊਜ਼ ਬਿਊਰੋ) ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ ਦੀ ਯਾਦ ‘ਚ ਆਗਰੇ ਵਿੱਚ ਤਾਜ ਮਹਿਲ ਬਣਵਾ ਕੇ ਪਿਆਰ ਕਰਨ ਵਾਲਿਆਂ ਲਈ ਇੱਕ...

More Articles Like This