ਨਿਊ ਦਿੱਲੀ (ਸਕਾਈ ਨਿਊਜ਼ ਪੰਜਾਬ) 5 ਮਾਰਚ 2022
ਦੇਸ਼ ਵਿਚ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ, ਜਿਸ ਦਾ ਸਾਮਣਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਫੇਰ ਆਮ ਆਦਮੀ ਨੂੰ ਕਰਨਾ ਪੈ ਰਿਹਾ ਹੈ |
ਵੇਰਕਾ ਤੇ ਅਮੁਲ ਤੋਂ ਬਾਹਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤਾਂ ਵਿਚ ਵਾਦਾ ਕੀਤਾ ਹੈ | ਮਦਰ ਡੇਅਰੀ ਨੇ ਦੁੱਧ ਦੀ ਕੀਮਤ ਚ 2 ਰੁਪਏ ਪ੍ਰਤੀ ਲਿੱਟਰ ਚ ਕੀਤਾ ਵਾਦਾ |
ਮਦਰ ਡੇਅਰੀ ਦਾ ਬਲਕ ਮਿਲਡੇਡ ਮਿਲਕ ਜੋ ਕਿ ਪਹਿਲਾ 40 ਰੁਪਏ ਦਾ ਮਿਲਦਾ ਸੀ ਹੁਣ 42 ਰੁਪਏ ਦਾ ਮਿਲੇਗਾ |