ਨਾਜਾਇਜ਼ ਰੇਤ ਨਾਲ ਭਰੀਆਂ ਤਿੰਨ ਟਰੈਕਟਰ ਟਰਾਲੀਆਂ ਕਾਬੂ

Must Read

ਕੋਰੋਨਾ ਕਰਕੇ 10ਵੀ ਤੇ 12ਵੀ ਜਮਾਤ ਦੀਆਂ ਪ੍ਰੀਖਿਆਵਾਂ ਮੁਲਵਤੀ

ਨਿਊਜ਼ ਡੈਸਕ,14 ਅਪ੍ਰੈਲ (ਸਕਾਈ ਨਿਊਜ਼ ਬਿਊਰੋ) ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸੀ. ਬੀ. ਐੱਸ. ਈ. ਬੋਰਡ ਦੀ...

Spike in cases, Kejriwal requests Centre to cancel CBSE board exam

News Desk,13 April (Sky News Bureau) Delhi Chief minister, Arvind Kejriwal has requested the Central government to cancel the upcoming...

ਸਕੂਲਾਂ ਦੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਉਣ ਲਈ ਲਗਾਇਆ ਗਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਅਮਰੀਕ ਕੁਮਾਰ),13 ਅਪ੍ਰੈਲ Awareness camp school facilities: ਅੱਜ ਹੁਸ਼ਿਆਰਪੁਰ ‘ਚ ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਅਤੇ  ਸਰਕਾਰੀ...

ਤਰਨਤਾਰਨ (ਬਲਜੀਤ ਸਿੰਘ),4 ਅਪ੍ਰੈਲ

ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਸ ਚੌਕੀ ਤੂਤ ਨੇ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਵੇਚਣ ਵਾਲੇ ਤਿੰਨ ਟਰੈਕਟਰ ਟਰਾਲੇ ਕੀਤੇ ਕਾਬੂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਚੌਕੀ ਤੂਤ ਦੇ ਇੰਚਾਰਜ ਏ ਐੱਸ ਆਈ ਗੁਰਪਾਲ ਸਿੰਘ ਨੇ ਦੱਸਿਆ ਕਿ  ਮਾਈਨਿੰਗ ਇੰਸਪੈਕਟਰ ਰੋਹਿਤ ਪ੍ਰਭਾਕਰ ਵੱਲੋਂ ਬਹਾਦਰਨਗਰ ਆਦਿ ਹਥਾੜ ਇਲਾਕੇ ਦਾ ਦੌਰਾ ਕਾਰ ਰਹੇ ਸਨ l

ਇੰਨੇ ਨੂੰ ਤਿੰਨ ਟਰੈਕਟਰ ਟਰਾਲੀਆਂ ਜਿਸ ਨੂੰ ਕਿ  ਸੁਖਵਿੰਦਰ ਸਿੰਘ ਪੁੱਤਰ  ਪੁੱਤਰ ਮੁਖਤਿਆਰ ਸਿੰਘ ਵਾਸੀ ਯੋਧ ਸਿੰਘ ਵਾਲਾ ਅਤੇ ਜਗਤਾਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਝੁਗੀਆਂ ਕਾਲੂ ਅਤੇ  ਜਸਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਯੋਧ ਸਿੰਘ ਵਾਲਾ ਜੋ ਕਿ ਆਪਣੇ ਟਰੈਕਟਰ ਟਰਾਲੀਆਂ ਵਿਚ ਨਾਜਾਇਜ਼ ਰੇਤਾ ਭਰ ਕੇ ਲੈ ਆ ਰਹੇ ਸਨ l

ਇਹ ਖ਼ਬਰ ਵੀ ਪੜ੍ਹੋ: ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਕੋਰੋਨਾ ਪਾਜ਼ੀਟਿਵ

ਜਿਨਾ ਨੂੰ ਰੋਕ ਕੇ ਉਨ੍ਹਾਂ ਤੋਂ ਉਸ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਜਿਸਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਤਿੰਨਾਂ ਟਰੈਕਟਰ ਟਰਾਲੀਆਂ ਨੂੰ ਭਰੀ ਰੇਤ ਸਮੇਤ ਕਾਬੂ ਕਰ ਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਤੇ ਬਖ਼ਸ਼ਿਆ ਨਹੀਂ ਜਾਵੇਗਾ l

LEAVE A REPLY

Please enter your comment!
Please enter your name here

Latest News

ਕੋਰੋਨਾ ਕਰਕੇ 10ਵੀ ਤੇ 12ਵੀ ਜਮਾਤ ਦੀਆਂ ਪ੍ਰੀਖਿਆਵਾਂ ਮੁਲਵਤੀ

ਨਿਊਜ਼ ਡੈਸਕ,14 ਅਪ੍ਰੈਲ (ਸਕਾਈ ਨਿਊਜ਼ ਬਿਊਰੋ) ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸੀ. ਬੀ. ਐੱਸ. ਈ. ਬੋਰਡ ਦੀ...

Spike in cases, Kejriwal requests Centre to cancel CBSE board exam

News Desk,13 April (Sky News Bureau) Delhi Chief minister, Arvind Kejriwal has requested the Central government to cancel the upcoming board examinations or consider some...

ਸਕੂਲਾਂ ਦੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਉਣ ਲਈ ਲਗਾਇਆ ਗਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਅਮਰੀਕ ਕੁਮਾਰ),13 ਅਪ੍ਰੈਲ Awareness camp school facilities: ਅੱਜ ਹੁਸ਼ਿਆਰਪੁਰ ‘ਚ ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਅਤੇ  ਸਰਕਾਰੀ ਕੰਨਿਆ ਹਾਈ ਸਕੂਲ ਨਈ ਅਬਾਦੀ...

2400 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਫ਼ਰੀਦਕੋਟ(ਸੂਖਚੈਨ ਸਿੰਘ),13 ਅਪ੍ਰੈਲ Drug pills Woman arrested: ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਜੈਤੋ ਸੀਆਈਏ ਸਟਾਫ ਨੂੰ ਉਸ ਵੇਲੇ  ਸਫਲਤਾ ਮਿਲੀ ਜਦੋਂ 2400 ਨਸ਼ੀਲੀਆਂ ਗੋਲੀਆਂ ਸਮੇਤ...

ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਭਗਵੰਤ ਮਾਨ ਨੇ ਘੇਰੀ ਕੈਪਟਨ ਸਰਕਾਰ

ਸ੍ਰੀ ਅਨੰਦਪੁਰ ਸਾਹਿਬ,13 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Bhagwant mann vaisakhi sri anandpur sahib: ਅੱਜ ਵਿਸਾਖੀ ਦਾ ਤਿਉਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ...

More Articles Like This