ਹਿੰਸਾ ਪਿਛੋਂ ਰਾਕੇਸ਼ ਟਿਕੈਤ ਦੀ ਗੰਦੀ ਹਰਕਤ ਵਾਲੀ ਵੀਡਿਓ ਵਾਇਰਲ

Must Read

ਲੁਧਿਆਣਾ ਤੋਂ ਬਠਿੰਡਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 15 ਲੋਕ ਬੁਰੀ ਤਰ੍ਹਾਂ ਜਖ਼ਮੀ

ਬਰਨਾਲਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਬਰਨਾਲਾ-ਹੰਡਿਆਇਆ ਰੋਡ ’ਤੇ ਡੀ ਮਾਰਟ ਨੇੜੇ ਐਤਵਾਰ ਸਵੇਰੇ 10 ਵਜੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ...

ਫਗਵਾੜਾ ’ਚ ਕੋਰੋਨਾ ਕਾਰਣ, 2 ਲੋਕਾਂ ਦੀ ਮੌਤ ਤੇ 25 ਦੀ ਰਿਪੋਰਟ ਆਈ ਪਾਜ਼ੇਟਿਵ

ਫਗਵਾੜਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਫਗਵਾੜਾ ’ਚ ਲਗਾਤਾਰ ਕੋਰੋਨਾ ਬਲਾਸਟ ਹੋ ਰਿਹਾ ਹੈ । ਹਰ ਦਿਨ ਕੇਸਾਂ ’ਚ ਹੋ ਰਿਹਾ...

ਦੋ ਭੈਣਾਂ ਦੇ ਇਕਲੋਤੇ ਭਰਾ ਦੀ ਸੜਕ ਹਾਦਸੇ ਦੌਰਾਨ ਮੌਤ

ਤਰਨਤਾਰਨ(ਰਿੰਪਲ ਗੌਲ੍ਹਣ),28 ਫਰਵਰੀ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ 'ਚ ਕੱਲ ਦੁਪਹਿਰੇ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਕ੍ਰਿਸਨ...

ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ)

ਰਾਜਧਾਨੀ ਦਿੱਲੀ ‘ਚ ਕੱਲ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੇ ਵੀ ਉਮੀਦ ਨਹੀਂ ਕੀਤੀ ਸੀ ਜਿੱਥੇ ਇੱਕ ਪਾਸੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹਰ ਸਾਲ ਦੀ ਤਰ੍ਹਾਂ ਪਰੇਡ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਟ੍ਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ‘ਤੇ ਹਿੰਸਾ ਫੈਲ ਗਈ ਅਤੇ ਦਿੱਲੀ ਦੇ ਹਾਲਾਤ ਤਣਾਅਪੂਰਨ ਬਣ ਗਏ।

tractor rally: Decoding violence in Farmer's Tractor Rally on Republic Day  in Delhi - The Economic Times Video | ET Now

ਜਿਸ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦਾ ਇੱਕ ਵੀਡਿਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਇਸ ‘ਚ ਉਹ ਕਿਸਾਨਾਂ ਨੂੰ ਉਕਸਾ ਰਹੇ ਹਨ ਉਹ ਬੋਲ ਰਹੇ ਹਨ ਕਿ ਹੁਣ ਸਰਕਾਰ ਸਖਤ ਹੋ ਗਈ ਹੈ ।ਝੰਡੇ ਤੇ ਡੰਡੇ ਨਾਲ ਲੈ ਕੇ ਆਉਣਾ ।ਰਾਕੇਸ਼ ਟਿਕੈਤ ਦਾ ਵੀਡਿਓ ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਵੀ ਟਵੀਟ ਕੀਤਾ ਹੈ।

ਕਿਸਾਨਾਂ ਦਾ ਖੁਲਾਸਾ : ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੇ ਕਿਹਾ ਸੀ ਲਾਲ ਕਿਲ੍ਹੇ ‘ਤੇ ਜਾਣ ਲਈ

Legal action to be taken against those who assaulted police during tractor  rally | Hindustan Times

ਵਾਇਰਲ ਵੀਡੀਓ ‘ਚ ਕੀ ਕਹਿ ਰਹੇ ਹਨ ਰਾਕੇਸ਼ ਟਿਕੈਤ?
ਵਾਇਰਲ ਵੀਡੀਓ ‘ਚ ਰਾਕੇਸ਼ ਟਿਕੈਤ ਕਹਿੰਦੇ ਹਨ, ਮੰਨ ਨਹੀਂ ਰਹੀ, ਜ਼ਿਆਦਾ ਸਖਤ ਹੋ ਰਹੀ ਹੈ ਸਰਕਾਰ। ਲੈ ਆਉਣਾ ਝੰਡਾ, ਲਾਠੀ ਗੋਲ਼ੀ ਵੀ ਨਾਲ ਰੱਖਣਾ ਆਪਣੀ। ਸਮਝ ਜਾਣਾ ਸਾਰੀ ਗੱਲ। ਠੀਕ ਹੈ?

ਆ ਜਾਓ ਬੱਸ ਹੁਣ ਬਹੁਤ ਹੋ ਗਿਆ। ਤਿਰੰਗਾ ਦੇ ਨਾਲ ਆਪਣਾ ਝੰਡਾ ਵੀ ਲਾ ਦੇਣਾ। ਆ ਜਾਓ ਜ਼ਮੀਨ ਬਚਾਉਣ। ਜ਼ਮੀਨ ਨਹੀਂ ਬਚ ਰਹੀ। ਹਾਲਾਂਕਿ ਇਹ ਵੀਡੀਓ ਕਿਸ ਦਿਨ ਦਾ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਆਈ।

ਜੋ ਆਦਮੀ ਹਿੰਸਾ ਤੋਂ ਬਾਅਦ ਅੱਜ ਸਵੇਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਸ ਨੇ ਝੰਡਾ ਲਹਿਰਾਇਆ ਉਹ ਕੌਣ ਲੋਕ ਸਨ। ਇੱਕ ਕੌਮ ਨੂੰ ਬਦਨਾਮ ਕਰ ਦੀ ਸਾਜ਼ਿਸ਼ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਹੈ।

ਕੁਝ ਲੋਕਾਂ ਨੂੰ ਦੇਖਿਆ ਗਿਆ ਹੈ, ਉਨ੍ਹਾਂ ਨੂੰ ਅੱਜ ਇੱਥੋਂ ਹੀ ਜਾਣਾ ਪਵੇਗਾ। ਜੋ ਆਦਮੀ ਹਿੰਸਾ ‘ਚ ਪਾਇਆ ਜਾਵੇਗਾ, ਉਸ ਨੂੰ ਸਥਾਨ ਛੱਡਣਾ ਪਵੇਗਾ ਤੇ ਉਸ ਖਿਲਾਫ ਕਾਰਵਾਈ ਹੋਵੇਗੀ।

LEAVE A REPLY

Please enter your comment!
Please enter your name here

Latest News

ਲੁਧਿਆਣਾ ਤੋਂ ਬਠਿੰਡਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 15 ਲੋਕ ਬੁਰੀ ਤਰ੍ਹਾਂ ਜਖ਼ਮੀ

ਬਰਨਾਲਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਬਰਨਾਲਾ-ਹੰਡਿਆਇਆ ਰੋਡ ’ਤੇ ਡੀ ਮਾਰਟ ਨੇੜੇ ਐਤਵਾਰ ਸਵੇਰੇ 10 ਵਜੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ...

ਫਗਵਾੜਾ ’ਚ ਕੋਰੋਨਾ ਕਾਰਣ, 2 ਲੋਕਾਂ ਦੀ ਮੌਤ ਤੇ 25 ਦੀ ਰਿਪੋਰਟ ਆਈ ਪਾਜ਼ੇਟਿਵ

ਫਗਵਾੜਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਫਗਵਾੜਾ ’ਚ ਲਗਾਤਾਰ ਕੋਰੋਨਾ ਬਲਾਸਟ ਹੋ ਰਿਹਾ ਹੈ । ਹਰ ਦਿਨ ਕੇਸਾਂ ’ਚ ਹੋ ਰਿਹਾ ਇਜ਼ਾਫ਼ਾ ਫਗਵਾੜਾ ਲਈ ਖ਼ਤਰਨਾਕ ਸਾਬਤ...

ਦੋ ਭੈਣਾਂ ਦੇ ਇਕਲੋਤੇ ਭਰਾ ਦੀ ਸੜਕ ਹਾਦਸੇ ਦੌਰਾਨ ਮੌਤ

ਤਰਨਤਾਰਨ(ਰਿੰਪਲ ਗੌਲ੍ਹਣ),28 ਫਰਵਰੀ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ 'ਚ ਕੱਲ ਦੁਪਹਿਰੇ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਆਸਲ ਉਤਾੜ ਵਿਖੇ...

ਜ਼ਿਆਦਾ ਦੁੱਧ ਪੀਣ ਨਾਲ ਸਰੀਰ ਨੂੰ ਹੋ ਸਕਦੇ ਨੇ ਨੁਕਸਾਨ

ਚੰਡੀਗੜ੍ਹ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਕਈ ਲੋਕਾਂ ਨੂੰ ਦੁੱਧ ਪੀਣਾ ਕਾਫ਼ੀ ਪੰਸਦ ਹੁੰਦਾ ਹੈ ਕਿਉਂਕਿ ਇਹ ਪ੍ਰੋਟੀਨ ਦਾ ਸੋਰਸ ਹੈ। ਸ਼ਾਕਾਹਾਰੀ ਲੋਕਾਂ ਲਈ ਇਹ ਇੱਕ...

ਨਿਊਜ਼ੀਲੈਂਡ ਦੇ ਇਸ ਸ਼ਹਿਰ ਵਿਚ ਫਿਰ ਲੱਗਿਆ ਲਾਕਡਾਊਨ

ਨਿਊਜ਼ੀਲੈਂਡ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਨਿਊਜ਼ੀਲੈਂਡ ਵਿਚ ਦੋ ਵਾਰ ਕੋਰੋਨਾ ਵਾਇਰਸ ਦੇ ਖਾਤਮੇ ਦੀ ਘੋਸ਼ਣਾ...

More Articles Like This