ਕੀਵ(ਸਕਾਈ ਨਿਊਜ਼ ਪੰਜਾਬ) 5 ਮਾਰਚ 2022
ਪਿੱਛਲੇ ਕੁੱਛ ਦਿਨਾਂ ਤੋਂ ਰੂਸ ਅਤੇ ਯੂਕਰੇਨ ਵਿਚ ਜੰਗ ਚੱਲ ਰਹੀ ਹੈ | ਅੱਜ ਦੱਸਵੇਂ ਦਿਨ ਰੂਸ ਨੇ 2 ਸ਼ਹਿਰਾਂ ‘ਚ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੇ ਸਮੇਂ ਮੁਤਾਬਕ 11: 30 ਵਜੇ ਤੋਂ ਸੀਜ਼ਫਾਇਰ ਹੋ ਗਈ ਹੈ। ਜਾਣਕਾਰੀ ਮੁਤਾਬਿਕ ਸੀਜ਼ਫਾਇਰ ਦਾ ਐਲਾਨ ਜੰਗ ‘ਚ ਫਸੇ ਆਮ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਹੈ।