ਪਾਇਲਟ ਬਣਨ ਤੋਂ ਬਾਅਦ ਪੰਜਾਬਣ ਪਹੁੰਚੀ ਆਪਣੇ ਸਕੂਲ, ਵੇਖੋ ਫਿਰ ਅਧਿਆਪਕਾਂ ਨੇ ਕਿੰਝ ਕੀਤਾ ਸਵਾਗਤ

Must Read

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ...

ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ ਤਾਂ ਨਿਹੰਗ ਸਿੰਘ ਹੋ ਗਏ ਤੱਤੇ, ਸੜਕ ‘ਤੇ ਪਾਤਾ ਗਾਹ , ਸਾਡੇ ਨਾਲ ਹੋਇਆ ਧੱਕਾ “

ਗੁਰਦਾਸਪੁਰ ( ਰਾਜੇਸ਼ ਅਲੂਣਾ), 3 ਜੂਨ 2023 ਮਾਮਲਾ ਬਟਾਲਾ ਤੋਂ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋ ਬਟਾਲਾ ਟਰੈਫਿਕ ਪੁਲਿਸ...

ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਪਹਿਲਾਂ ਕੀਤੀ ਕੁੱ++ਟ++ਮਾ+++ਰ, ਫਿਰ ਸੋਨੇ ਦੇ ਗ੍ਰਹਿਣੇ ਅਤੇ 3 ਲੱਖ ਲੈ ਕੇ ਚੋਰ ਹੋਏ ਫਰਾਰ

ਹੁਸ਼ਿਆਰਪੁਰ (ਦੀਪਕ ਅਗਨੀਹੋਤਰੀ), 3 ਜੂਨ 2023 ਸ਼ੁੱਕਰਵਾਰ ਸਵੇਰੇ 1.30 ਵਜੇ ਅਣਪਛਾਤੇ ਚੋਰਾਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ...

ਗੁਰਦਾਸਪੁਰ (ਲਵਪ੍ਰੀਤ ਸਿੰਘ), 24 ਦਸੰਬਰ 2022

ਜ਼ਿਲਾ ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦੀ ਰਹਿਣ ਵਾਲੀ ਕੋਮਲਪ੍ਰੀਤ ਜਿਸ ਨੇ ਗੁਰਦਾਸਪੁਰ ਦੇ ਪਿੰਡ ਆਲੇ ਚੱਕ ਤੋਂ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਪੜ੍ਹਾਈ ਪੂਰੀ ਕੀਤੀ ਸੀ ਅਤੇ ਸਕੂਲ ਦੀ ਚੇਅਰਮੈਨ ਮੈਡਮ ਜਸਪ੍ਰੀਤ ਕੌਰ ਸ਼ੀਨਾ ਦੇ ਪਤੀ ਕਰਨਲ ਸਰਦਾਰ ਜਸਪਾਲ ਸਿੰਘ ਸਛੀਨਾ ਤੋ ਪ੍ਰੈਰਨਾ ਲੈਦੇ ਹੋਏ ਪਾਇਲਟ ਬਣਨ ਦਾ ਟੀਚਾ ਰੱਖਿਆ ਸੀ ਜੋ ਲੇਟ ਕਰਨਲ ਸਰਦਾਰ ਜਸਪਾਲ ਸਿੰਘ ਛੀਨਾ ਸਕੂਲ ਦੇ ਮਾਲਕ ਕਰਨਲ ਸਰਦਾਰ ਜਸਪਾਲ ਸਿੰਘ ਛੀਨਾ ਦਾ ਸੁਪਨਾ ਸੀ ਕਿ ਉਨਾ ਦੇ ਸਕੂਲ ਵਿਚੋਂ ਕੋਈ ਤੁਹਾਡਾ ਅਧਿਕਾਰੀ ਬਣੇ ਤਾਂ ਉਸ ਸੁਪਨੇ ਨੂੰ ਪੂਰਾ ਕਰਦਿਆਂ ਹੋਇਆ ਸਕੂਲ ਦੀ ਵਿਦਿਆਰਥਣ ਕੋਮਲਪ੍ਰੀਤ ਨੇ ਏਅਰ ਫੋਰਸ ਵਿੱਚ ਪਾਇਲਟ ਬਣ ਕੇ ਇਕ ਮਿਸਾਲ ਕਾਇਮ ਕੀਤੀ ਹੈ ਕਿ ਜੇਕਰ ਕੋਈ ਟੀਚਾ ਮਿੱਥਿਆ ਜਾਵੇ ਸੁਪਨਾ ਦੇਖਿਆ ਜਾਵੇ ਤਾਂ ਉਸਨੂੰ ਪੂਰਾ ਵੀ ਕੀਤਾ ਜਾ ਸਕਦਾ ਹੈ,,,
ਜਿੱਥੇ ਉਹ ਪਾਇਲਟ ਬਣਨ ਤੋਂ ਬਾਅਦ ਅੱਜ ਪਹਿਲੀ ਭਾਈ ਬਿੱਧੀ ਚੱਦ ਛਿਨਾ ਪਬਲਿਕ ਸਕੂਲ ਪਹੁਚੇ ਤਾ ਉਨ੍ਹਾਂ ਦਾ ਸੁਆਗਤ ਡੋਲ ਨਗਾੜਿਆ ਨਾਲ ਕੀਤਾ ਗਿਆ ਲੱਡੂ ਵੰਡੇ ਗਏ ਅਤੇ ਵਿਦਿਆਰਥੀਆਂ ਨੇ ਪੂਰੇ ਸਟਾਫ ਨਾਲ ਨੱਚ ਨੱਚ ਕੇ ਭੰਗੜਾ ਪਾਇਆ

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਸ ਵਿੱਚ ਪਾਇਲਟ ਕੋਮਲਪ੍ਰੀਤ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਸਕੂਲ ਦੇ ਬਣਨ ਅਤੇ ਚੇਅਰਮੈਨ ਮੈਡਮ ਜਸਪ੍ਰੀਤ ਕੌਰ ਸਿੰਘ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਵਧੀਆ ਗਾਈਡੈਂਸ ਦਿੱਤੀ ਤੇ ਅੱਜ ਮੈ ਇਸ ਮੁਕਾਮ ਤੇ ਪਹੁਚੀ ਹਾ,,ਉਨਾ ਕਿਹਾ ਕਿ ਸਕੂਲ ਦੇ ਮਾਲਕ ਲੇਟ ਕਰਨਲ ਸਰਦਾਰ ਯਸਪਾਲ ਸਿੰਘ ਦਾ ਵੀ ਸੁਪਨਾ ਸੀ ਮੇਰੇ ਸਕੂਲ ਵਿੱਚੋਂ ਪੜ੍ਹ ਕੇ ਕੋਈ ਵੱਡਾ ਏਅਰਫੋਰਸ ਵਿੱਚ ਅਫਸਰ ਬਣੇ ਅੱਜ ਮੈ ਉਨਾ ਦਾ ਸੁਪਨਾ ਪੁਰਾ ਕਿਤਾ ਹੈ ਹੁਣ ਅੱਜ ਮੈ ਸਕੂਲ ਪਹੁੰਚ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੈਂ ਇਸ ਸਕੂਲ ਤੋਂ ਵਿੱਦਿਆ ਗ੍ਰਹਿਣ ਕੀਤੀ ਹੈ l

ਉਥੇ ਸਕੂਲ ਦੀ ਚੇਅਰਪਰਸਨ ਮੈਡਮ ਜਸਪ੍ਰੀਤ ਕੌਰ ਛੀਨਾ ਨੇ ਗੱਲਬਾਤ ਦੌਰਾਨ ਕਿਹਾ ਕਿ ਮੇਰੇ ਪਤੀ ਲੇਟ ਸਰਦਾਰ ਯਸਪਾਲ ਸਿੱਖ ਦਾ ਇਕ ਸੁਪਨਾ ਸੀ ਕਿ ਸਾਡੇ ਸਕੂਲ ਵਿੱਚੋਂ ਵੀ ਕੋਈ ਉੱਚ ਅਧਿਕਾਰੀ ਬਣੇ ਅੱਜ ਮਨਪ੍ਰੀਤ ਨੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ ਇਸ ਕਰਕੇ ਅੱਜ ਸਕੂਲ ਦੇ ਬੱਚਿਆਂ ਨੇ ਖੂਬ ਖ਼ੁਸ਼ੀ ਮਨਾਈ ਹੈ ਅਤੇ ਸਕੂਲ ਪਹੁੰਚਣ ਤੇ ਭੰਗੜੇ ਪਾਏ ਹਨ ਢੋਲ ਵਜਾਏ ਹਨ ਮਿਠਾਈਆਂ ਵੰਡੀਆਂ ਹਨ l
ਜਿਥੇ ਲੜਕੀ ਦੇ ਪਿਤਾ ਨੇ ਕਿਹਾ ਕਿ ਲੜਕੀਆਂ ਨੂੰ ਕੁੱਖ ਵਿੱਚ ਕਦੀ ਵੀ ਨਹੀਂ ਮਾਰਨਾ ਚਾਹੀਦਾ ਅੱਜ ਦੀਆ ਲੜਕੀਆ ਪ੍ਰਧਾਨ ਮੰਤਰੀ,,, ਰਾਸ਼ਟਰਪਤੀ,,, ਅਤੇ ਏਅਰਫੋਰਸ ਵਿੱਚ ਪਾਇਲਟ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ l

LEAVE A REPLY

Please enter your comment!
Please enter your name here

Latest News

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ...

ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ ਤਾਂ ਨਿਹੰਗ ਸਿੰਘ ਹੋ ਗਏ ਤੱਤੇ, ਸੜਕ ‘ਤੇ ਪਾਤਾ ਗਾਹ , ਸਾਡੇ ਨਾਲ ਹੋਇਆ ਧੱਕਾ “

ਗੁਰਦਾਸਪੁਰ ( ਰਾਜੇਸ਼ ਅਲੂਣਾ), 3 ਜੂਨ 2023 ਮਾਮਲਾ ਬਟਾਲਾ ਤੋਂ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋ ਬਟਾਲਾ ਟਰੈਫਿਕ ਪੁਲਿਸ ਵਲੋਂ ਮਿਸ਼ਨ ਬਲੁ ਸਟਾਰ ਨੂੰ...

ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਪਹਿਲਾਂ ਕੀਤੀ ਕੁੱ++ਟ++ਮਾ+++ਰ, ਫਿਰ ਸੋਨੇ ਦੇ ਗ੍ਰਹਿਣੇ ਅਤੇ 3 ਲੱਖ ਲੈ ਕੇ ਚੋਰ ਹੋਏ ਫਰਾਰ

ਹੁਸ਼ਿਆਰਪੁਰ (ਦੀਪਕ ਅਗਨੀਹੋਤਰੀ), 3 ਜੂਨ 2023 ਸ਼ੁੱਕਰਵਾਰ ਸਵੇਰੇ 1.30 ਵਜੇ ਅਣਪਛਾਤੇ ਚੋਰਾਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ 'ਚ...

ਦਾਦੀ ਵੱਲੋਂ ਕਮਰਿਆਂ ਨੂੰ ਲੈ ਕੇ ਹੋਇਆ ਕਲੇਸ਼ !2 ਸਕੇ ਭਰਾਵਾਂ ‘ਚ ਹੋਈ ਖੂ++=ਨੀ ਝੜਪ,ਵੀਡਿਓ ਵਾਇਰਲ

ਫਿਰੋਜ਼ਪੁਰ (ਸੁਖਚੈਨ ਸਿੰਘ), 3 ਜੂਨ 2023 ਫਿਰੋਜ਼ਪੁਰ ਦੇ ਪਿੰਡ ਢੋਲੇ ਵਾਲਾ ਵਿੱਚ ਦੋ ਭਰਾਵਾਂ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ...

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ...

More Articles Like This