ਮੋਹਾਲੀ (ਸਕਾਈ ਨਿਊਜ਼ ਪੰਜਾਬ),28 ਅਕਤੂਬਰ 2022
ਦੇਸ਼ ‘ਚ ਕੋਰੋਨਾ ਦਾ ਕਹਿਰ ਅੱਜ ਵੀ ਜਾਰੀ ਹੈ।ਜੇਕਰ ਗੱਲ ਪਿਛਲੇ 24 ਘੰਟਿਆਂ ਕੀਤੀ ਜਾਵੇ ਤਾਂ ਭਾਰਤ ‘ਚ ਕੋਰੋਨਾ ਦੇ 2208 ਨਵੇਂ ਕੇਸ ਦਰਜ ਕੀਤੇ ਗਏ ਹਨ।ਜਦੋਂ ਕਿ 3619 ਮਰੀਜ਼ ਠੀਕ ਵੀ ਹੋਏ ਹਨ।ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 19,398 ਹੋ ਗਈ ਹੈ।