ਸੂਰਤ (ਸਕਾਈ ਨਿਊਜ਼ ਪੰਜਾਬ),7 ਨਵੰਬਰ 2022
ਗੁਜਰਾਤ ਹਾਈਕੋਰਟ ਵੱਲੋਂ ਮੋਰਬੀ ਪੁਲ ਹਾਦਸੇ ਦਾ ਖ਼ੁਦ ਨੋਟਿਸ ਲੈਂਦਿਆਂ ਗ੍ਰਹਿ ਵਿਭਾਗ,ਸ਼ਹਿਰੀ ਰਿਹਾਇਸ਼ , ਮੋਰਬੀ ਨਗਰਪਾਲਿਕਾ, ਰਾਜ ਮਨੁੱਖੀ ਅਧਿਕਾਰ ਕਮਿਸ਼ਨ ਸਣੇ ਕੇਂਦਰ ਸਰਕਾਰ ਦੇ ਅਧਿਕਾਰੀਆ ਨੂੰ ਵੀ ਨੋਟਿਸ ਭੇਜੇ ਗਏ। ਅਦਾਲਤ ਨੇ ਸੂਬੇ ਇੱਕ ਹਫ਼ਤੇ ਵਿੱਚ ਸਾਰੀ ਘਟਨਾ ਦੀ ਰਿਪੋਰਟ ਦੇਣ ਦੀ ਗੱਲ ਆਖੀ ਹੈ॥ਇਸ ਮਾਮਲੇ ਦੀ ਅਗਲੀ ਸੁਣਵਾਈ 14 ਨਵੰਬਟ ਨੂੰ ਹੋਵੇਗੀ ।