ਮੋਹਾਲੀ (ਸਕਾਈ ਨਿਊਜ਼ ਪੰਜਾਬ), 19 ਜਨਵਰੀ 2023
ਦੋਸਤੋ, ਜ਼ਿੰਦਗੀ ਵਿੱਚ ਇਕੱਲੇ ਰਹਿਣਾ ਅਸੰਭਵ ਹੈ। ਇਸੇ ਲਈ ਪ੍ਰਮਾਤਮਾ ਨੇ ਸਾਨੂੰ ਕੁਝ ਰਿਸ਼ਤੇ ਸਾਡੇ ਜਨਮ ਤੋਂ ਪਹਿਲਾਂ ਦਿੱਤੇ ਹਨ ਅਤੇ ਕੁਝ ਬਾਅਦ ਵਿੱਚ, ਪਰ ਇਨ੍ਹਾਂ ਰਿਸ਼ਤਿਆਂ ਨੂੰ ਕਾਇਮ ਰੱਖਣਾ ਸਾਡੇ ਹੱਥ ਵਿੱਚ ਹੈ। ਸਾਡੇ ਸਾਰਿਆਂ ਦੇ ਜੀਵਨ ਵਿੱਚ ਰਿਸ਼ਤੇ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਦੇ ਨਾਲ ਹੀ ਜ਼ਰੂਰੀ ਨਹੀਂ ਕਿ ਅਸੀਂ ਹਰ ਰਿਸ਼ਤੇ ਨੂੰ ਖੁਸ਼ ਰੱਖ ਸਕੀਏ ਜਾਂ ਦੁੱਖ ਦੀ ਘੜੀ ਵਿਚ ਸਾਰੇ ਰਿਸ਼ਤੇ ਸਾਡੇ ਨਾਲ ਹੋਣ।
ਕਈ ਵਾਰ ਨਜ਼ਦੀਕੀ ਰਿਸ਼ਤਿਆਂ ਵਿੱਚ ਵੀ ਆਪਸੀ ਮੱਤਭੇਦ ਕਾਰਨ ਕੁੜੱਤਣ ਪੈਦਾ ਹੋ ਜਾਂਦੀ ਹੈ ਅਤੇ ਕਈ ਵਾਰ ਇਹ ਰਿਸ਼ਤੇ ਟੁੱਟਣ ਦਾ ਕਾਰਨ ਬਣਦੇ ਹਨ। ਰਿਸ਼ਤੇ ਬਹੁਤ ਹੀ ਨਾਜ਼ੁਕ ਹੁੰਦੇ ਹਨ, ਇਸ ਲਈ ਸਾਨੂੰ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।
ਜਦੋਂ ਕਿ ਇਸ ਲੇਖ ਵਿਚ, ਅੱਜ ਅਸੀਂ ਤੁਹਾਨੂੰ ਰਿਸ਼ਤਿਆਂ ‘ਤੇ ਕੁਝ ਕੀਮਤੀ ਵਿਚਾਰ (ਰਿਲੇਸ਼ਨਸ਼ਿਪ ਕੋਟਸ) ਪ੍ਰਦਾਨ ਕਰ ਰਹੇ ਹਾਂ, ਜੋ ਤੁਹਾਡੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਤੁਹਾਡੀ ਮਦਦ ਕਰਨਗੇ।
ਇਸ ਦੇ ਨਾਲ ਹੀ ਤੁਹਾਨੂੰ ਇਨ੍ਹਾਂ ਦੀ ਮਹੱਤਤਾ ਨੂੰ ਸਮਝਣ ‘ਚ ਵੀ ਮਦਦ ਮਿਲੇਗੀ। ਇੰਨਾ ਹੀ ਨਹੀਂ, ਤੁਸੀਂ ਇਨ੍ਹਾਂ ਰਿਲੇਸ਼ਨਸ਼ਿਪ ਕੋਟਸ ਨੂੰ ਆਪਣੀਆਂ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਕਿ ਫੇਸਬੁੱਕ, ਵਟਸਐਪ, ਟਵਿੱਟਰ ਅਤੇ ਇੰਸਟਾਗ੍ਰਾਮ ਆਦਿ ‘ਤੇ ਵੀ ਆਪਣੇ ਨਜ਼ਦੀਕੀ ਅਤੇ ਪਿਆਰੇ ਲੋਕਾਂ ਨਾਲ ਸਾਂਝਾ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਆਪਣੇ ਆਪ ਦਾ ਅਹਿਸਾਸ ਦੇ ਸਕਦੇ ਹੋ। ਅਤੇ ਇਹਨਾਂ ਨੂੰ ਪੜ੍ਹ ਕੇ, ਤੁਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੇ ਯੋਗ ਹੋਵੋਗੇ –
“ਜੇ ਦੋ ਲੋਕਾਂ ਵਿੱਚ ਕਦੇ ਝਗੜਾ ਨਾ ਹੋਵੇ ਤਾਂ ਸਮਝ ਲੈਣਾ ਰਿਸ਼ਤਾ ਦਿਲ ਨਾਲ ਨਹੀਂ ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ।”
ਪਤਨੀ-ਪਤੀ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਹੈ।ਪਰ ਕਈ ਵਾਰ ਕੁਝ ਕਾਰਨ ਕਰਕੇ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚਲਦਾ।ਇੱਕ-ਦੂਜੇ ਨੂੰ ਪਿਆਰ ਕਰਦੇ ਹੋ।ਵਿਆਹ ਵੀ ਹੋ ਗਿਆ ਪਰ ਫਿਰ ਵੀ ਖੁਸ਼ ਨਹੀਂ?
ਪ੍ਰੇਮੀ-ਪ੍ਰੇਮਿਕਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ।ਪਰ ਕਿਸੇ ਕਾਰਨ ਕਰਕੇ ਵਿਆਹ ਨਹੀਂ ਹੋ ਰਿਹਾ ?
ਤੁਹਾਡਾ ਰਿਲੈਸ਼ਨਸਿਪ ਚੰਗਾ ਨਹੀਂ ਚੱਲ ਰਿਹਾ?
ਘਰ ਦੇ ਤੁਹਾਡੇ ਵਿਆਹ ਲਈ ਨਹੀਂ ਮਨ ਰਹੇ?
ਤਾਂ ਤੁਹਾਡੀ ਹਰ ਸਮੱਸਿਆ ਦਾ ਹੱਲ ਹੁਣ ਤੁਸੀਂ ਮਿੰਟਾਂ ਵਿੱਚ ਲੱਭ ਸਕਦੇ ਹੋ।
ਸਭ ਕੁਝ ਤੁਹਾਡੇ ਹੱਕ ਵਿੱਚ ਹੋਵੇਗਾ , ਜਿਵੇਂ ਮਨ ਪਸੰਦ ਵਿਆਹ, ਪਿਆਰ ਵਿੱਚ ਮਿਲ ਰਹੇ ਧੋਖਾ ਤੋਂ ਪਰੇਸ਼ਾਨ ਹੋ, ਘਰ ਵਿੱਚ 24 ਘੰਟੇ ਕਲੇਸ਼ ਰਹਿਣਾ ਜਾਂ ਫਿਰ ਸਹੁਰੇ ਪਰਿਵਾਰ ਦੀਆਂ ਉਦਾਸ ਕਰ ਦੇਣ ਵਾਲੀਆਂ ਗੱਲਾਂ ਤੋਂ ਪਰੇਸ਼ਾਨ ਹੋਣ ਤਾਂ ਹੁਣ ਮਿਲ ਗਿਆ ਤੁਹਾਡੀ ਸਮੱਸਿਆ ਦਾ ਹੱਲ ।
ਤੁਸੀਂ ਕਿਸੇ ਬਾਬਾ ਕੋਲ ਨਹੀਂ ਜਾਣਾ, ਘਰ ਬੈਠੇ ਹੀ ਹਰ ਖੁਸ਼ੀ ਹੋਵੇਗੀ ਤੁਹਾਡੇ ਕਦਮਾਂ ਵਿੱਚ, ਮਨਪਸੰਦ ਤਰੀਕੇ ਨਾਲ ਹੋਵੇਗਾ ਤੁਹਾਡਾ ਵਿਆਹ, ਬਲੌਕ ਕਰ ਚੁੱਕਾ ਪ੍ਰੇਮੀ ਖੁਦ ਕਰਾਂਗੇ ਫੋਨ
ਪਰ ਇਸ ਲਈ ਤੁਹਾਨੂੰ ਕਰਨਗੇ ਆਪਣੇ ਗ੍ਰਹਿ ਨਸ਼ਤਰ ਠੀਕ।
ਜੇ ਤੁਹਾਡਾ ਕਿਸੇ ਨਾਲ ਵੀ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਹੈ ਤਾਂ ਤੁਹਾਡੇ ਵਿੱਚ ਕਮੀ ਨਹੀਂ ਸਗੋਂ ਗ੍ਰਹਿ ਨਸ਼ਤਰ ਠੀਕ ਨਹੀਂ ਚੱਲ ਰਹੇ।ਜਿਸ ਕਾਰਨ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ।
ਘਰੇਲੂ ਕਲੇਸ਼ ਕਾਰਨ ਤੁਸੀਂ ਰਹਿੰਦੇ ਹੋ ਪਰੇਸ਼ਾਨ:-
ਘਰੇਲੂ ਕਲੇਸ਼ ਕਾਰਨ ਤੁਸੀਂ ਇਕਲਾਪਣ ਮਹਿਸੂਸ ਕਰ ਰਹੋ।ਸਾਰੇ ਪਰਿਵਾਰਿਕ ਮੈਂਬਰ ਘਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਤੁਸੀਂ ਉਦਾਸ ਹੋ। ਕਾਰਨ ਤੁਹਾਡਾ ਪਤੀ ਜਾਂ ਫਿਰ ਤੁਹਾਡੀ ਪਤਨੀ ਤੁਹਾਨੂੰ ਸਮਾਂ ਨਹੀਂ ਦੇ ਪਾ ਰਹੀ।ਹੌਲੀ-ਹੌਲੀ ਕਰਕੇ ਵਿਆਹੁਤਾ ਰਿਲੈਸ਼ਨਸ਼ਿਪ ਪੁਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ ।
ਜੇਕਰ ਤੁਸੀਂ ਆਪਣੇ ਗ੍ਰਹਿ ਨਸ਼ਤਰ ਠੀਕ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਫਲ ਜਲਦੀ ਹੀ ਮਿਲ ਸਕਦੀ ਹੈ।
ਸਕਾਈ ਨਿਊਜ਼ ਪੰਜਾਬ ‘ਤੇ ਇੰਟਰਵਿਊ ਦੌਰਾਨ ਪੰਡਿਤ ਰਾਹੁਲ ਸ਼ਾਸ਼ਤਰੀ “ਜੈ ਅੰਬੇ ਜੋਤਸ਼ੀ ਸੋਧ ਕੇਂਦਰ” ਨੇ ਦੱਸਿਆ ਕਿ ਕਿਵੇਂ ਤੁਸੀਂ ਆਪਣੇ ਟੁੱਟਦੇ ਹੋਏ ਰਿਲੈਸ਼ਨਸਿਪ ਨੂੰ ਬਚਾ ਸਕਦੇ ਹੋ। ਕਿਹੜੇ-ਕਿਹੜੇ ਉਪਾਅ ਕਰਕੇ ਤੁਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੇ ?ਤੀਜੇ ਬੰਦੇ ਕਾਰਨ ਵਿਗੜਿਆ ਰਿਸ਼ਤਾ ਵੀ ਕਿਵੇਂ ਸਹੀ ਹੋ ਸਕਦਾ ਹੈ?ਕਿਵੇਂ ਪਤੀ-ਪਤਨੀ ਅਤੇ ਪ੍ਰੇਮੀ-ਪ੍ਰੇਮਿਕਾ ਆਪਣੇ ਸੋਚ ਨੂੰ ਇੱਕ ਕਰ ਸਕਦੇ ਹੋ?ਜ਼ਿੰਦਗੀ ਵਿੱਚ ਕੁੜੀ ਜਾਂ ਫਿਰ ਮੁੰਡੇ ਦੇ ਆਉਣ ਕਾਰਨ ਤੁਹਾਡਾ ਰਿਸ਼ਤਾ ਖ਼ਰਾਬ ਹੋ ਗਿਆ ਤਾਂ ਤੁਸੀਂ ਇਹ ਉਪਾਅ ਕਰਕੇ ਇਹਨਾਂ ਦਾ ਹੱਲ ਕੱਢ ਸਕਦੇ ਹੋ: ਇਹ ਸਭ ਕੁਝ ਗ੍ਰਹਿ ਨਸ਼ਤਰ ਕਾਰਨ ਹੁੰਦਾ
ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਸ਼ੁੱਕਰ ਅਤੇ ਮੰਗਲ ਗ੍ਰਹਿ ਮਜ਼ਬੂਤ ਕਰਨਾ ਪਵੇਗਾ
।
ਕੁੜੀਆਂ ਆਪਣਾ ਸ਼ੁਕਰ ਗ੍ਰਹਿ ਮਜ਼ਬੂਰ ਕਰਨਾ ਪਵੇਗਾ ਅਤੇ ਮੁੰਡਿਆਂ ਨੂੰ ਮੰਗਲ ਗ੍ਰਹਿ ਮਜ਼ਬੂਤ ਕਰਨਾ ਪਵੇਗਾ
1.ਹਰ ਰਾਸ਼ੀ ਦੇ ਵਿਅਕਤੀ/ ਨੌਜਵਾਨ ਨੂੰ ਮੰਗਲਵਾਰ ਵਾਲੇ ਦਿਨ ਕੋਈ ਵੀ ਮਿੱਠੀ ਚੀਜ਼ ਦਾ ਦਾਨ ਕਰਨਾ ਚਾਹੀਦਾ ਹੈ
2 ਕੁੜੀਆਂ ਆਪਣਾ ਸ਼ੁੱਕਰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਨੂੰ ਚਿੱਟੇ ਰੰਗ ਦੀਆਂ ਵਸਤੂ ਦਾ ਦਾਨ ਕਰਨ: ਜਿਵੇਂ ਚਿੱਟੇ ਕੱਪੜੇ, ਚਾਵਲ, ਆਟਾ ਆਦਿ
ਅਤੇ ਕੋਸ਼ਿਸ ਕਰੋ ਕਿ ਸ਼ੁੱਕਰਵਾਰ ਨੂੰ ਚਿੱਟੇ ਰੰਗ ਦੇ ਕੱਪੜੇ ਹੀ ਪਹਿਨੇ ਜਾਣ।
ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪੰਡਿਤ ਰਾਹੁਲ ਸ਼ਾਸ਼ਤਰੀ, ਮੋਬਾਇਲ ਨੰਬਰ :9915921296
Www.ptrahulshastri.com