ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਲੋਕਾਂ ਨੇ ਸਾੜਿਆ ਸੀਐਮ ਮਾਨ ,ਕੇਜਰੀਵਾਲ ਅਤੇ ਮੰਤਰੀ ਇੰਦਰਬੀਰ ਨਿੱਝਰ ਦਾ ਪੁਤਲਾ

Must Read

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ...

ਓਡੀਸ਼ਾ ਰੇਲ ਹਾਦਸੇ ‘ਤੇ ਇਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ, ਨਹੀਂ ਮਨਾਇਆ ਜਾਵੇਗਾ ਕੋਈ ਸਮਾਗਮ

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਓਡੀਸ਼ਾ ਸਰਕਾਰ ਨੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ (3 ਜੂਨ)...

ਓਡੀਸ਼ਾ ‘ਚ ਭਿਆਨਕ ਰੇਲ ਹਾਦਸਾ: 233 ਯਾਤਰੀਆਂ ਦੀ ਮੌਤ; ਜਾਣੋ ਹੁਣ ਤੱਕ ਕੀ ਹੋਇਆ ?

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਉੜੀਸਾ ਦੇ ਬਾਲਾਸੋਰ 'ਚ ਦੋ ਯਾਤਰੀ ਟਰੇਨਾਂ ਅਤੇ ਇਕ ਮਾਲ ਟਰੇਨ ਦੀ ਟੱਕਰ ਤੋਂ...

ਅੰਮ੍ਰਿਤਸਰ (ਰਘੂ ਮਹਿੰਦਰੂ),5 ਅਕਤੂਬਰ 2022

ਪੂਰੇ ਦੇਸ਼ ਵਿੱਚ ਜਿੱਥੇ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਇਸਦੇ ਨੂੰ ਬਦੀ ਤੇ ਨੇਕੀ ਦੀ ਜਿੱਤ ਦੱਸਿਆ ਜਾਂਦਾ ਹੈ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇਕ ਅਲੱਗ ਹੀ ਢੰਗ ਨਾਲ ਦਸਹਿਰਾ ਮਨਾਇਆ ਗਿਆ ਜਿਸ ਵਿਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ ਅਤੇ ਇਹ ਦੁਸਹਿਰਾ ਬੈਂਡ ਬਾਜਿਆਂ ਨਾਲ ਬਣਾਇਆ ਗਿਆ ਉੱਥੇ ਹੀ ਇਹ ਦੁਸਹਿਰਾ ਮਨਾਉਣ ਪਹੁੰਚੇ ਪਟਵਾਰੀ ਅਤੇ ਡੀਲਰ ਐਸੋਸੀਏਸ਼ਨ ਉਨ੍ਹਾਂ ਵੱਲੋਂ ਇਹ ਦੁਸਹਿਰੇ ਦੇ ਰੂਪ ਵਿੱਚ ਮਨਾਇਆ ਗਿਆ ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਬੇਰੁਜ਼ਗਾਰੀ ਅਤੇ ਬਿਜ਼ਨਸ ਠੱਪ ਹੋ ਕੇ ਬੈਠੇ ਹੋਏ ਹਨ l

ਉਨ੍ਹਾਂ ਨੇ ਕਿਹਾ ਕਿ ਅੱਜ ਇਹ ਦੁਸਹਿਰਾ ਕੇਜਰੀਵਾਲ ਦੇ ਰੂਪ ਦੇ ਵਿੱਚ ਭਗਵੰਤ ਮਾਨ ਦਾ ਰੂਪ ਦੇ ਵਿੱਚ ਅਤੇ ਪੰਜਾਬ ਦੇ 92ਵੇ ਵਿਧਾਇਕਾਂ ਦੇ ਰੂਪ ਵਜੋਂ ਮਨਾਇਆ ਗਿਆ ਹੈ l ਕਿਉਂਕਿ ਇਨ੍ਹਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਜਦੋਂ ਪੁਰਾਣੀਆਂ ਸਰਕਾਰਾਂ ਸਨ ਉਸ ਵੇਲੇ ਇਨ੍ਹਾਂ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ l

ਜਿਸ ਵਿੱਚ ਕਿਹਾ ਗਿਆ ਸੀ ਕਿ ਰੇਤ ਮਾਫੀਆ ਦੇ ਰਾਹੀਂ ਬਹੁਤ ਸਾਰੇ ਪੈਸੇ ਇਕੱਠੇ ਕੀਤੇ ਜਾ ਸਕਦੇ ਹਨ ਅਤੇ ਕੇਜਰੀਵਾਲ ਹਮੇਸ਼ਾਂ ਹੀ ਕਹਿੰਦੇ ਸਨ ਕਿ ਉਨ੍ਹਾਂ ਕੋਲੋਂ ਹਰ ਇੱਕ ਚੀਜ਼ ਦੀ ਪਾਲਿਸੀ ਤਿਆਰ ਹੈ ਲੇਕਿਨ ਅੱਜ ਲੋਕ ਰੋਟੀ ਖਾਣ ਤੋਂ ਵੇ ਦੁਰਲੱਭ ਹੋਏ ਹੋਏ ਹਨ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਜਿੱਥੇ ਅੱਜ ਦੁਸਹਿਰਾ ਮਨਾਇਆ ਜਾ ਰਿਹਾ ਹੈ ਉਥੇ ਹੀ ਅੱਜ ਇਨ੍ਹਾਂ ਤਿੰਨਾਂ ਦਾ ਰਾਵਣ ਸਾੜ ਕੇ ਅੱਜ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਆਰ ਕੀਤਾ ਜਾ ਰਿਹਾ ਹੈ l

 

LEAVE A REPLY

Please enter your comment!
Please enter your name here

Latest News

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ...

ਓਡੀਸ਼ਾ ਰੇਲ ਹਾਦਸੇ ‘ਤੇ ਇਕ ਦਿਨ ਦਾ ਸਰਕਾਰੀ ਸੋਗ ਦਾ ਐਲਾਨ, ਨਹੀਂ ਮਨਾਇਆ ਜਾਵੇਗਾ ਕੋਈ ਸਮਾਗਮ

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਓਡੀਸ਼ਾ ਸਰਕਾਰ ਨੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਨੀਵਾਰ (3 ਜੂਨ) ਨੂੰ ਇੱਕ ਦਿਨ ਦੇ ਸੋਗ...

ਓਡੀਸ਼ਾ ‘ਚ ਭਿਆਨਕ ਰੇਲ ਹਾਦਸਾ: 233 ਯਾਤਰੀਆਂ ਦੀ ਮੌਤ; ਜਾਣੋ ਹੁਣ ਤੱਕ ਕੀ ਹੋਇਆ ?

ਉੜੀਸਾ (ਬਿਊਰੋ ਰਿਪੋਰਟ), 3 ਜੂਨ 2023 ਉੜੀਸਾ ਦੇ ਬਾਲਾਸੋਰ 'ਚ ਦੋ ਯਾਤਰੀ ਟਰੇਨਾਂ ਅਤੇ ਇਕ ਮਾਲ ਟਰੇਨ ਦੀ ਟੱਕਰ ਤੋਂ ਬਾਅਦ ਹਾਦਸੇ 'ਚ ਮਰਨ ਵਾਲਿਆਂ...

ਲਗਾਤਾਰ ਪਏ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ

ਮੁਕੇਰੀਆਂ (ਦੀਪਕ ਅਗਨੀਹੋਤਰੀ), 1 ਜੂਨ 2023 ਹਲਕਾ-ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਨੰਗਲ ਬੀਹਲਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇੱਕ ਮਕਾਨ...

ਸੀਐੱਮ ਮਾਨ ਨੇ ਕੇਂਦਰ ਦੀ Z+ Security ਤੋਂ ਇਨਕਾਰ!ਜਾਣੋ ਵਜ੍ਹਾ

ਮੋਹਾਲੀ (ਬਿਊਰੋ ਰਿਪੋਰਟ), 1 ਜੂਨ 2023 ਕੇਂਦਰ ਦੀ ਜੈੱਡ + ਸਕਿਊਰਿਟੀ ਦੀ ਲੋੜ ਨਹੀਂ ।ਮੇਰੇ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ ਹੈ। ਤਾਂ ਪੰਜਾਬ ਦੇ...

More Articles Like This