ਸ਼ਰਾਬ ਪੀਣ ਵਾਲੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ

Must Read

ਵੱਡੀ ਵਾਰਦਾਤ,ਦੋਸਤ ਨਾਲ ਮਿਲ ਕੇ ਦੋਹਤੇ ਨੇ ਦਿੱਤੀ ਨਾਨੀ ਨੂੰ ਰੂਹ ਕੰਬਾਉਣ ਵਾਲੀ ਮੌਤ

ਤਰਨਤਾਰਨ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਸਥਾਨਕ ਸ਼ਹਿਰ ਦੇ ਚੌਕ ਭਾਨ ਸਿੰਘ ਵਿਖੇ 2 ਨੌਜਵਾਨਾਂ ਵਲੋਂ ਇਕ ਬਜ਼ੁਰਗ ਔਰਤ ਨੂੰ ਤੇਜ਼ਧਾਰ...

ਦੇਸ਼ ਦੇ 11 ਰਾਜਾਂ ’ਚ ਬਰਡ ਫਲੂ ਦਾ ਕਹਿਰ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਕੇਂਦਰ ਦੁਆਰਾ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ 'ਚ ਪੋਲਟਰੀ...

ਕਿਸਾਨੀ ਸੰਘਰਸ਼:SC ‘ਚ ਅੱਜ ਹੋਵੇਗੀ ਸੁਣਵਾਈ,ਕੀ ਕਿਸਾਨ ਕੱਢ ਸਕਣਗੇ 26 ਜਨਵਰੀ ਨੂੰ ‘ਟਰੈਕਟਰ ਮਾਰਚ’?

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ...

ਨਵੀਂ ਦਿੱਲੀ,14 ਜਨਵਰੀ (ਸਕਾਈ ਨਿਊਜ਼ ਬਿਊਰੋ)

ਖੋਜਕਾਰਾਂ ਵੱਲੋਂ ਸ਼ਰਾਬ ਨੂੰ ਲੈ ਕੇ ਨਵੀਂ ਖੋਜ ਕੀਤੀ ਗਈ ਜਿਸ ਵਿੱਚ ਇੱਕ ਦਿਨ ਵਿੱਚ ਸ਼ਰਾਬ ਦਾ ਇੱਕ ਛੋਟਾ ਗਿਲਾਸ ਪੀਣ ਦਾ ਸਬੰਧ ਦਿਲ ਦੀਆਂ ਸਮੱਸਿਆਵਾਂ ਨਾਲ ਜੋੜਿਆ ਗਿਆ ਹੈ।ਖੋਜਕਾਰਾਂ ਨੇ 1 ਲੱਖ ਤੋਂ ਵੱਧ ਲੋਕਾਂ ਦੇ ਦਿਲ ਦੀ ਸਿਹਤ ਤੇ ਪੀਣ ਦੀਆਂ ਆਦਤਾਂ ਦਾ ਪ੍ਰੀਖਣ ਕੀਤਾ। ਖੋਜ ਵਿੱਚ ਸ਼ਾਮਲ ਲੋਕਾਂ ਦੀ ਉਮਰ 24 ਸਾਲ ਤੋਂ ਲੈ ਕੇ 97 ਸਾਲ ਸੀ। ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲੌਜੀ ’ਚ ਪ੍ਰਕਾਸ਼ਿਤ ਖੋਜ ਵਿੰਚ ਸਵੀਡਨ, ਨਾਰਵੇ, ਫ਼ਿਨਲੈਂਡ, ਡੈਨਮਾਰਕ ਤੇ ਇਟਲੀ ਦੇ ਲੋਕਾਂ ਦਾ ਡਾਟਾ ਸੀ।

Cap your alcohol at 10 drinks a week: new draft guidelines

ਕੋਰੋਨਾ ਟੀਕਾਕਾਰਨ ਦੇ ਐਲਾਨ ਤੋਂ ਬਾਅਦ ਸੋਨੇ –ਚਾਂਦੀ ਦੀ ਕੀਮਤ ‘ਚ ਆਈ ਭਾਰੀ ਗਿਰਾਵਟ

ਉਨ੍ਹਾਂ ਦੇ ਵਿਸ਼ਲੇਸ਼ਣ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਮਾਨਤਾ ਦੀ ਪੁਸ਼ਟੀ ਹੋਈ ਕਿ ਅਲਕੋਹਲ ਦੀ ਮਾਮੂਲੀ ਮਾਤਰਾ ਦਿਲ ਦੇ ਨਾਕਾਮ ਹੋਣ ਤੋਂ ਹਿਫ਼ਾਜ਼ਤ ਕਰਦੀ ਹੈ। ਭਾਵ ਈਥੇਨੌਲ ਦੀ 20 ਗ੍ਰਾਮ ਮਾਤਰਾ ਆਦਰਸ਼ ਹੈ ਪਰ ਇਹੋ ਮਾਤਰਾ ਉਸ ਸਥਿਤੀ ਲਈ ਸੱਚ ਸਿੱਧ ਨਹੀਂ ਹੋਈ, ਜਿਸ ਨੂੰ ਦਿਲ ਦੀ ਅਨਿਯਮਤ ਧੜਕਣ ਜਾਂ ‘ਹਾਰਟ ਏਰੀਥੀਮੀਆ’ ਕਿਹਾ ਜਾਂਦਾ ਹੈ।

Heart - Wikipedia

ਖੋਜ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇੱਕ ਦਿਨ ’ਚ ਇੱਕ ਛੋਟਾ ਡ੍ਰਿੰਕ ਪੀਣ ਦੇ ਲੰਮੇ ਸਮੇਂ ਤੱਕ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਖੋਜਕਾਰਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਔਸਤਨ ਇੱਕ ਦਿਨ ਵਿੱਚ 12 ਗ੍ਰਾਮ ਈਥੇਨੌਲ ਪੀਤਾ ਭਾਵ ਬੀਅਰ ਜਾਂ ਸ਼ਰਾਬ ਦੇ ਇੱਕ ਛੋਟੇ ਗਿਲਾਸ ਦੇ ਬਰਾਬਰ ਪੀਣ ਦੀ ਗੱਲ ਆਖੀ, ਉਨ੍ਹਾਂ ਦੇ ਦਿਲ ਦੀ ਅਨਿਯਮਤ ਧੜਕਣ ਦਾ ਖ਼ਤਰਾ ਡ੍ਰਿੰਕ ਬਿਲਕੁਲ ਨਾ ਪੀਣ ਦੇ ਮੁਕਾਬਲੇ 14 ਸਾਲਾਂ ਅੰਦਰ 16 ਫ਼ੀਸਦੀ ਵਧ ਗਿਆ।

Let's Get Drunk! The Healthiest Ways To Drink Alcohol

ਤੁਸੀਂ ਇੱਕ ਦਿਨ ਵਿੱਚ 12 ਗ੍ਰਾਮ ਈਥੇਨੌਲ ਦੀ ਵਰਤੋਂ ਨੂੰ 330 ਮਿਲੀਮੀਟਰ ਬੀਅਰ, 120 ਮਿਲੀਲਿਟਰ ਵਾਈਨ ਜਾਂ 40 ਮਿਲੀਲਿਟਰ ਸਪਿਿਰਟ ਦੇ ਬਰਾਬਰ ਸਮਝ ਸਕਦੇ ਹੋ। ਜਿਹੜੇ ਵਿਅਕਤੀਆਂ ਨੇ ਇੱਕ ਦਿਨ ’ਚ ਚਾਰ ਡ੍ਰਿੰਕਸ ਤੋਂ ਵੱਧ ਪੀਤੇ, ਉਨ੍ਹਾਂ ਦਾ ਖ਼ਤਰਾ 47 ਫ਼ੀਸਦੀ ਤੱਕ ਵਧ ਗਿਆ

 

 

 

LEAVE A REPLY

Please enter your comment!
Please enter your name here

Latest News

ਵੱਡੀ ਵਾਰਦਾਤ,ਦੋਸਤ ਨਾਲ ਮਿਲ ਕੇ ਦੋਹਤੇ ਨੇ ਦਿੱਤੀ ਨਾਨੀ ਨੂੰ ਰੂਹ ਕੰਬਾਉਣ ਵਾਲੀ ਮੌਤ

ਤਰਨਤਾਰਨ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਸਥਾਨਕ ਸ਼ਹਿਰ ਦੇ ਚੌਕ ਭਾਨ ਸਿੰਘ ਵਿਖੇ 2 ਨੌਜਵਾਨਾਂ ਵਲੋਂ ਇਕ ਬਜ਼ੁਰਗ ਔਰਤ ਨੂੰ ਤੇਜ਼ਧਾਰ...

ਦੇਸ਼ ਦੇ 11 ਰਾਜਾਂ ’ਚ ਬਰਡ ਫਲੂ ਦਾ ਕਹਿਰ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਕੇਂਦਰ ਦੁਆਰਾ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ 'ਚ ਪੋਲਟਰੀ ਪੰਛੀਆਂ ਨੂੰ ਮਾਰੇ ਜਾਣ ਦਾ...

ਕਿਸਾਨੀ ਸੰਘਰਸ਼:SC ‘ਚ ਅੱਜ ਹੋਵੇਗੀ ਸੁਣਵਾਈ,ਕੀ ਕਿਸਾਨ ਕੱਢ ਸਕਣਗੇ 26 ਜਨਵਰੀ ਨੂੰ ‘ਟਰੈਕਟਰ ਮਾਰਚ’?

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਅੱਜ 54ਵੇਂ ਦਿਨ ’ਚ...

ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਦਿੱਲੀ ‘ਚ ਖੁੱਲ੍ਹੇ ਸਕੂਲ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਯਾਨੀ ਸੋਮਵਾਰ ਨੂੰ ਕਰੀਬ 10 ਮਹੀਨਿਆਂ ਬਾਅਦ ਸਕੂਲ ਖੁੱਲ੍ਹ ਗਏ ਹਨ। ਕੋਰੋਨਾ ਦੇ...

ਗੁਰਜਾਤ ਨੂੰ ਅੱਜ PM ਮੋਦੀ ਦੇਣਗੇ ਵੱਡੀ ਸੌਗਾਤ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ ) ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਲਗਾਤਾਰ ਦੂਜੇ ਦਿਨ ਗੁਜਰਾਤ ਨੂੰ ਤੋਹਫਾ ਦੇਣਗੇ । ਪੀਐਮ ਮੋਦੀ ਅੱਜ ਅਹਿਮਦਾਬਾਦ ਮੈਟਰੋ ਪ੍ਰਾਜੈਕਟ...

More Articles Like This