ਪੰਜਾਬ ਦੇ ਇਸ ਇਲਾਕੇ ‘ਚ ਹੋਇਆ ਚਮਤਕਾਰ, ਬੱਕਰੀ ਦੇ ਲੇਲਾ ਦੀ ਲੋਕ ਕਰ ਰਹੇ ਪੂਜਾ

Must Read

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ...

ਮਾਛੀਵਾੜਾ ਸਾਹਿਬ,7 ਅਪ੍ਰੈਲ (ਸਕਾਈ ਨਿਊਜ਼ ਬਿਊਰੋ)

Lord ganesha goat people: ਬੀਤੇ ਦਿਨੀਂ ਮਾਛੀਵਾੜਾ ‘ਚ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਵਿਖੇ ਬੱਕਰੀ ਵੱਲੋਂ ਤਿੰਨ ਲੇਲਿਆਂ ਨੂੰ ਜਨਮ ਦਿੱਤਾ ਗਿਆ,ਜਿਨ੍ਹਾਂ ਚੋਂ ਇੱਕ ਅਦਭੱੁਤ ਸੀ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਗਏ। ਲੋਕ ਉਸ ਨੂੰ ਭਗਵਾਨ ਗਣੇਸ਼ ਦਾ ਰੂਪ ਸਮਝ ਕੇ ਉਸਦੀ ਪੂਜਾ ਕਰਨ ਲੱਗੇ ।ਅਨਪੜਤਾ ਅਤੇ ਅੰਧਵਿਸ਼ਵਾਸ ਦੇ ਰੂਪ ਵਜੋਂ ਸਾਹਮਣੇ ਆਇਆ ਹੈ।

Praying for Others - 8 Things That Happen When You Pray

ਪਤਾ ਲੱਗਿਆ ਹੈ ਕਿ ਬਲੀਬੇਗ ਵਿਖੇ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਘਰ ਬੱਕਰੀ ਰੱਖੀ ਹੋਈ ਸੀ, ਜਿਸ ਨੇ ਤਿੰਨ ਲੇਲਿਆਂ ਨੂੰ ਜਨਮ ਦਿੱਤਾ। ਇਸ ਬੱਕਰੀ ਦੇ 2 ਲੇਲੇ ਤਾਂ ਬਿਲਕੁਲ ਤੰਦਰੁਸਤ ਪੈਦਾ ਹੋਏ, ਜਦਕਿ ਤੀਜਾ ਬੜਾ ਅਦਭੁੱਤ ਸੀ, ਜਿਸ ਦਾ ਨਾ ਮੂੰਹ, ਨਾ ਹੀ ਲੱਤਾਂ ਅਤੇ ਨਾ ਹੋਰ ਅੰਗ ਵਿਕਸਿਤ ਹੋਏ ਸਨ, ਜੋ ਕਿ ਗੋਲ ਆਕਾਰ ਵਿਚ ਦਿਖਾਈ ਦੇ ਰਿਹਾ ਸੀ। ਬੱਕਰੀ ਦਾ ਅਦਭੁੱਤ ਬੱਚਾ ਦੇਖ ਕੇ ਬਲੀਬੇਗ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਇਸ ਨੂੰ ਭਗਵਾਨ ਦਾ ਰੂਪ ਸਮਝਣ ਲੱਗ ਪਏ ਅਤੇ ਕੋਈ ਇਸ ਨੂੰ ਭਗਵਾਨ ਗਣੇਸ਼ ਜੀ ਵਰਗਾ ਕਹਿ ਕੇ ਪੂਜਣ ਲੱਗਾ।

Is Lord Ganesha just a position (like Indra)? - Quora
ਕੁਝ ਹੀ ਪਲਾਂ ‘ਚ ਬੱਕਰੀ ਦੇ ਇਸ ਅਦਭੁੱਤ ਬੱਚੇ ਅੱਗੇ ਲੋਕ ਮੱਥਾ ਟੇਕਣ ਲੱਗ ਗਏ। ਜਦੋਂ ਮਾਮਲੇ ਦੀ ਸੂਚਨਾ ਮਾਛੀਵਾੜਾ ਦੇ ਕਾਮਰੇਡ ਜਗਦੀਸ਼ ਰਾਏ ਬੌਬੀ ਨੂੰ ਮਿਲੀ ਤਾਂ ਉਹ ਮੌਕੇ ‘ਤੇ ਪੁੱਜੇ, ਜਿਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਦੂਰ ਕਰਦਿਆਂ ਕਿਹਾ ਕਿ ਇਹ ਕੋਈ ਭਗਵਾਨ ਦਾ ਰੂਪ ਨਹੀਂ ਬਲਕਿ ਬੱਕਰੀ ਤੋਂ ਪੈਦਾ ਹੋਏ ਤੀਜੇ ਲੇਲੇ ਦੇ ਸਾਰੇ ਅੰਗ ਵਿਕਸਿਤ ਨਹੀਂ ਹੋਏ, ਜਿਸ ਕਾਰਣ ਇਹ ਅਜੀਬ ਲੱਗ ਰਿਹਾ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਸਮਝਾ ਕੇ ਬੱਕਰੀ ਦੇ ਬੱਚੇ ਨੂੰ ਦਫ਼ਨਾ ਦਿੱਤਾ ਗਿਆ।

LEAVE A REPLY

Please enter your comment!
Please enter your name here

Latest News

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਗੁਆਂਢ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ...

ਲੁਧਿਆਣਾ ਦੇ ਦੋ ਇਲਾਕਿਆਂ ਵਿਚ ਪੂਰਨ ਤੌਰ ’ਤੇ ਤਾਲਾਬੰਦੀ

ਲੁਧਿਆਣਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Complete lockdown in two areas of Ludhiana:ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਦੋ...

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਪਤਨੀ ਸਣੇ ਕੋਰੋਨਾ ਪਾਜ਼ੀਟਿਵ

ਫਰੀਦਾਬਾਦ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Former Chief Minister Bhupendra Singh Hooda corona positive:ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇਸ ਵਿਚਾਲੇ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ...

More Articles Like This