ਮਰਨ ਤੋਂ ਪਹਿਲਾਂ 20 ਮਹੀਨਿਆਂ ਦੀ ਬੱਚੀ ਨੇ ਦੇਖੋ ਕਿਵੇਂ ਦਿੱਤੀ 5 ਲੋਕਾਂ ਨੂੰ ਨਵੀਂ ਜ਼ਿੰਦਗੀ

Must Read

ਦਿੱਲੀ ਏਅਰਪੋਰਟ ਤੇ ₹68 ਕੋਰੜ ਦੀ ਹੈਰੋਇਨ ਬਰਾਮਦ

ਨਵੀਂ ਦਿੱਲੀ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਨੂੰ ਕਸਟਮ ਵਿਭਾਗ ਨੇ ਯੋਗਾਂਡਾ ਦੇ ਦੋ...

26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ

ਜਲਾਲਾਬਾਦ, 25 ਜਨਵਰੀ (ਸਕਾਈ ਨਿਊਜ਼ ਬਿਊਰੋ) ਜਲਾਲਾਬਾਦ ਦੇ ਮਾਹਮੂ ਜੋਈਆ  ਟੋਲ ਪਲਾਜ਼ਾ ਤੇ  ਦਿਲ ਦਾ ਦੌਰਾ ਪੈਣ ਕਾਰਨ ਇੱਕ ਹੋਰ...

ਰਾਜਪਾਲ ਕੋਲ ਕੰਗਨਾ ਨੂੰ ਮਿਲਣ ਦਾ ਸਮਾਂ ਹੈ, ਕਿਸਾਨਾਂ ਨੂੰ ਨਹੀਂ-ਸ਼ਰਦ ਪਵਾਰ

ਨੈਸ਼ਨਲ ਡੈਸਕ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੋਮਵਾਰ ਨੂੰ ਮੁੰਬਈ...

ਨਵੀਂ ਦਿੱਲੀ,14 ਜਨਵਰੀ (ਸਕਾਈ ਨਿਊਜ਼ ਬਿਊਰੋ)

ਸਿਰਫ 20 ਮਹੀਨਿਆਂ ਦੀ ਛੋਟੀ ਜਿਹੀ ਬੱਚੀ ਧਨਿਸ਼ਠਾ ਅੱਜ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ ਪਰ ਮਰਨ ਤੋਂ ਪਹਿਲਾਂ ਉਹ 5 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਈ ਹੈ।ਇਸ ਕਾਰਨ ਧਨਿਸ਼ਠਾ ਸਭ ਤੋਂ ਘੱਟ ਉਮਰ ਦੀ ਕੈਡੇਵਰ ਡੋਨਰ ਬਣ ਗਈ ਹੈ। ਦਰਅਸਲ ਦਿੱਲੀ ਦੇ ਰੋਹਿਣੀ ਇਲਾਕੇ ‘ਚ ਰਹਿਣ ਵਾਲੇ ਇਕ ਜੋੜੇ ਦੇ ਘਰ 20 ਮਹੀਨੇ ਪਹਿਲਾਂ ਇਕ ਧਈ ਨੇ ਜਨਮ ਲਿਆ ਸੀ।

PunjabKesari

8 ਜਨਵਰੀ ਨੂੰ ਉਹ ਮਾਸੂਮ ਖੇਡਦੀ-ਖੇਡਦੀ ਘਰ ਦੀ ਪਹਿਲੀ ਮੰਜ਼ਲ ਤੋਂ ਹੇਠਾਂ ਡਿੱਗ ਗਈ। ਉਸ ਨੂੰ ਤੁਰੰਤ ਗੰਗਰਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਮਾਸੂਮ ਨੂੰ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ। ਧਨਿਸ਼ਠਾ ਦੇ ਦਿਮਾਗ਼ ਨੂੰ ਡੈੱਡ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਉਸ ਦੇ ਬਾਕੀ ਸਾਰੇ ਅੰਗ ਸਹੀ ਤਰ੍ਹਾਂ ਕੰਮ ਕਰ ਰਹੇ ਸਨ।

ਕੁਝ ਵੱਖਰੇ ਢੰਗ ਨਾਲ 7 ਦਿਨਾਂ ਤੱਕ ਮਨਾਇਆ ਜਾਵੇਗਾ ਇਸ ਥਾਂ ‘ਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ

ਧਨਿਸ਼ਠਾ ਦੇ ਪਿਤਾ ਆਸ਼ੀਸ਼ ਕੁਮਾਰ ਅਤੇ ਮਾਂ ਬਬਿਤਾ ਨੇ ਆਪਣੀ ਬੱਚੀ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ। ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਅਸੀਂ ਆਪਣੀ ਧੀ ਨੂੰ ਗਵਾ ਚੁਕੇ ਸੀ, ਅਜਿਹੇ ‘ਚ ਅਸੀਂ ਹਸਪਤਾਲ ‘ਚ ਅਜਿਹੇ ਮਰੀਜ਼ ਦੇਖੇ,

 

ਜਿਨ੍ਹਾਂ ਨੂੰ ਅੰਗਾਂ ਦੀ ਬਹੁਤ ਜ਼ਰੂਰਤ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਧਨਿਸ਼ਠਾ ਦਾ ਦਿਲ, ਲੀਵਰ, ਦੋਵੇਂ ਕਿਡਨੀਆਂ ਅਤੇ ਅੱਖਾਂ 5 ਮਰੀਜ਼ਾਂ ਨੂੰ ਦਾਨ ਕਰ ਦਿੱਤੀਆਂ। ਮਾਸੂਮ ਬੱਚੀ ਖ਼ੁਦ ਤਾਂ ਨਹੀਂ ਬਚ ਸਕੀ ਪਰ ਜਾਣ ਤੋਂ ਪਹਿਲਾਂ 5 ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਛੱਡ ਗਈ।

 

LEAVE A REPLY

Please enter your comment!
Please enter your name here

Latest News

ਦਿੱਲੀ ਏਅਰਪੋਰਟ ਤੇ ₹68 ਕੋਰੜ ਦੀ ਹੈਰੋਇਨ ਬਰਾਮਦ

ਨਵੀਂ ਦਿੱਲੀ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਨੂੰ ਕਸਟਮ ਵਿਭਾਗ ਨੇ ਯੋਗਾਂਡਾ ਦੇ ਦੋ...

26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ

ਜਲਾਲਾਬਾਦ, 25 ਜਨਵਰੀ (ਸਕਾਈ ਨਿਊਜ਼ ਬਿਊਰੋ) ਜਲਾਲਾਬਾਦ ਦੇ ਮਾਹਮੂ ਜੋਈਆ  ਟੋਲ ਪਲਾਜ਼ਾ ਤੇ  ਦਿਲ ਦਾ ਦੌਰਾ ਪੈਣ ਕਾਰਨ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਣ...

ਰਾਜਪਾਲ ਕੋਲ ਕੰਗਨਾ ਨੂੰ ਮਿਲਣ ਦਾ ਸਮਾਂ ਹੈ, ਕਿਸਾਨਾਂ ਨੂੰ ਨਹੀਂ-ਸ਼ਰਦ ਪਵਾਰ

ਨੈਸ਼ਨਲ ਡੈਸਕ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੋਮਵਾਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ‘ਚ ਵਿਸ਼ਾਲ...

ਚੇਤੇਸ਼ਵਰ ਪੁਜਾਰਾ ਦੇ ਜਨਮਦਿਨ ਮੌਕੇ ਵਿਰਾਟ ਕੋਹਲੀ ਨੇ ਮਜ਼ਾਕੀਆ ਢੰਗ ਨਾਲ ਦਿੱਤੀ ਵਧਾਈ, ਤਸਵੀਰ ਵਾਇਰਲ

ਖੇਡ ਜਗਤ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਅੱਜ ਭਾਰਤ ਦੇ ਮਹਾਨ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ।ਦ੍ਰਵਿੜ ਤੋਂ ਬਾਅਦ ਇਨ੍ਹਾ ਨੂੰ ਭਾਰਤ...

ਪਰੇਡ ਤੋਂ ਪਹਿਲਾਂ ਕੀ ਮਾਇਆਵਤੀ ਦੀ ਇਹ ਮੰਗ ਮੋਦੀ ਸਰਕਾਰ ਕਰੇਗੀ ਪੂਰੀ ?

25 ਜਨਵਰੀ (ਸਕਾਈ ਨਿਊਜ਼ ਬਿਊਰੋ) ਇੱਕ ਪਾਸੇ ਜਿੱਥੇ 26 ਜਨਵਰੀ ਨੂੰ ਹੋਣ ਵਾਲੀ ਟ੍ਰੈਕਟਰ ਰੈਲੀ ਦੀਆਂ ਕਿਸਾਨਾਂ ਵੱਲੋਂ ਤਿਆਰੀਆਂ ਕੀਤੀ ਜਾ ਰਹੀ ਹਨ ਉਥੇ ਹੀ...

More Articles Like This