ਚੰਡੀਗੜ੍ਹ,22 ਜਨਵਰੀ (ਸਕਾਈ ਨਿਊਜ਼ ਬਿਊਰੋ)
ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਉਹਨਾਂ ਦਾ ਦਿਹਾਂਤ ਅੱਜ ਦੁਪਹਿਰ 12:15 ਵਜੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਹੋਇਆ।ਉਹ ਲਗਭੱਗ ਪਿਛਲੇ 3 ਮਹੀਨਿਆਂ ਤੋਂ ਬਿਹਾਰ ਚਲ ਰਹੇ ਸਨ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਜਿਥੇ ਉਹਨਾਂ ਨੇ ਅੱਜ ਆਖਰੀ ਸਾਹ ਲਿਆ।ਨਰਿੰਦਰ ਚੰਚਲ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ
ਨਰਿੰਦਰ ਚੰਚਲ ਦੀ ਮੌਤ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ ਹੈ
लोकप्रिय भजन गायक नरेंद्र चंचल जी के निधन के समाचार से अत्यंत दुख हुआ है। उन्होंने भजन गायन की दुनिया में अपनी ओजपूर्ण आवाज से विशिष्ट पहचान बनाई। शोक की इस घड़ी में मेरी संवेदनाएं उनके परिजनों और प्रशंसकों के साथ हैं। ओम् शांति!
— Narendra Modi (@narendramodi) January 22, 2021
ਇਸ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਕਰਕੇ ਨਰਿੰਦਰ ਚੰਚਲ ਦੀ ਮੌਤ ਤੇ ਦੁੱਖ ਜਤਾਇਆ ਗਿਆ ਹੈ।
प्रख्यात भजन गायक श्री नरेन्द्र चंचल जी के निधन का दु:खद समाचार प्राप्त हुआ। अपने भजनों के माध्यम से उन्होंने लोगों में भक्ति भावना का संचार करने में अद्भुत भूमिका निभाई। मैं दुःख की इस घड़ी में उनके परिजनों व प्रशंसकों के प्रति संवेदना व्यक्त करता हूँ। ॐ शांति शांति शांति
— Amit Shah (@AmitShah) January 22, 2021
मशहूर भजन गायक नरेंद्र चंचल जी के निधन की दुखद ख़बर मिली। ईश्वर दिवंगत आत्मा को अपने पवित्र चरणों में स्थान दें एवं उनके परिवार और चाहने वालों को ये दुख सहने की शक्ति दें।
ॐ शांति।
— Arvind Kejriwal (@ArvindKejriwal) January 22, 2021