ਭਗਵਦ ਗੀਤਾ ਅਤੇ PM ਮੋਦੀ ਦੀ ਤਸਵੀਰ ਸੈਟੇਲਾਈਟ ਰਾਹੀਂ ਪੁਲਾੜ ‘ਚ ਭੇਜੀ ਜਾਵੇਗੀ

Must Read

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ...

ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਮਿਲੀ ਜ਼ਮਾਨਤ

ਨਿਊਜ਼ ਡੈਸਕ,4 ਮਾਰਚ (ਸਕਾਈ ਨਿਊਜ਼ ਬਿਊਰੋ) ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ...

ਕੇਂਦਰ ਸਰਕਾਰ ਨੇ ਪੰਜਾਬ ਦੀਆਂ ਚੌਲ ਮਿੱਲਾਂ ਤੋਂ ਚੌਲ ਲੈਣੇ ਕੀਤੇ ਬੰਦ

ਨਵੀਂ ਦਿੱਲੀ,4 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਪੰਜਾਬ ਨੂੰ...

ਨਵੀਂ ਦਿੱਲੀ,16 ਫਰਵਰੀ (ਸਕਾਈ ਨਿਊਜ਼ ਬਿਊਰੋ)

ਇਸ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਇਕ ਸੈਟੇਲਾਈਟ ਲਾਂਚ ਕੀਤਾ ਜਾਵੇਗਾ, ਜੋ ਆਪਣੇ ਨਾਲ ਭਗਵਦ ਗੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੈ ਕੇ ਪੁਲਾੜ ਵਿਚ ਜਾਵੇਗਾ। ਇਸ ਨੈਨੋ ਸੈਟੇਲਾਈਟ ਦਾ ਨਾਮ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਆਕਾਰ ਦੇਣ ਵਾਲੇ ਮਹਾਨ ਵਿਗਿਆਨ ਸਤੀਸ਼ ਧਵਨ ਦੇ ਨਾਂ ‘ਤੇ ਪਿਆ ਹੈ। ਨਿੱਜੀ ਖੇਤਰ ਦਾ ਇਹ ਪਹਿਲਾ ਉਪਗ੍ਰਹਿ ਹੋਵੇਗਾ, ਜੋ ਦੂਜੇ ਪੁਲਾੜ ਮਿਸ਼ਨ ਵਾਂਗ ਭਗਵਦ ਗੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਤੇ 25 ਹਜ਼ਾਰ ਹੋਰਨਾਂ ਵਿਅਕਤੀਆਂ ਦੇ ਨਾਂਵਾਂ ਨੂੰ ਲੈ ਕੇ ਪੁਲਾੜ ‘ਚ ਜਾਵੇਗਾ।

Image result for pm  modi hd
ਇਸ ਨੈਨੋ ਸੈਟੇਲਾਈਟ ਨੂੰ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ ਵਲੋਂ ਦਾਗ਼ਿਆ ਜਾਵੇਗਾ। ਇਹ ਨੈਨੋ ਸੈਟੇਲਾਈਟ ਸਪੇਸਕਿਡਸ ਇੰਡੀਆ ਵਲੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਇਕ ਅਜਿਹੀ ਸੰਸਥਾ ਹੈ, ਜੋ ਵਿਦਿਆਰਥੀਆਂ ਅੰਦਰ ਪੁਲਾੜ ਵਿਗਿਆਨ ਪ੍ਰਤੀ ਉਤਸ਼ਾਹ ਭਰਦੀ ਹੈ। ਉਕਤ ਸੈਟੇਲਾਈਟ ਆਪਣੇ ਨਾਲ 3 ਹੋਰ ਪੇ-ਲੋਡਸ ਵੀ ਲੈ ਕੇ ਜਾਵੇਗਾ। ਸਪੇਸਕਿਡਸ ਇੰਡੀਆ ਦੀ ਸੰਸਥਾਪਕ ਅਤੇ ਸੀ.ਈ.ਓ. ਡਾ. ਕੇਸਨ ਦਾ ਕਹਿਣਾ ਹੈ ਕਿ ਹਾਲੇ ਅਸੀਂ ਸਭ ਬਹੁਤ ਉਤਸੁਕ ਹਾਂ। ਇਹ ਪੁਲਾੜ ‘ਚ ਤਾਇਨਾਤ ਹੋਣ ਵਾਲਾ ਪਹਿਲਾ ਸੈਟੇਲਾਈਟ ਹੋਵੇਗਾ। ਜਦੋਂ ਅਸੀਂ ਮਿਸ਼ਨ ਨੂੰ ਆਖਰੀ ਰੂਪ ਦਿੱਤਾ ਤਾਂ ਅਸੀਂ ਲੋਕਾਂ ਨੂੰ ਆਪਣੇ ਨਾਮ ਭੇਜਣ ਲਈ ਕਿਹਾ, ਜੋ ਪੁਲਾੜ ਜਾਣਗੇ।

Image result for ਭਗਵਦ ਗੀਤਾ     hd

ਇਕ ਹਫ਼ਤੇ ਅੰਦਰ ਸਾਨੂੰ 25 ਹਜ਼ਾਰ ਨਾਂ ਮਿਲ ਗਏ। ਇਨ੍ਹਾਂ ‘ਚੋਂ ਇਕ ਹਜ਼ਾਰ ਨਾਂ ਭਾਰਤ ਤੋਂ ਬਾਹਰ ਦੇ ਲੋਕਾਂ ਵਲੋਂ ਭੇਜੇ ਗਏ ਹਨ। ਜਿਨ੍ਹਾਂ ਲੋਕਾਂ ਦੇ ਨਾਂ ਭੇਜੇ ਜਾਣਗੇ, ਨੂੰ ਬੋਰਡਿੰਗ ਪਾਸ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਿਸ਼ਨ ‘ਚ ‘ਭਗਵਦ ਗੀਤਾ’ ਨੂੰ ਪੁਲਾੜ ਭੇਜਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ ਬਾਈਬਲ ਵਰਗੀ ਪਵਿੱਤਰ ਪੁਸਤਕ ਨੂੰ ਵੀ ਪੁਲਾੜ ਵਿਚ ਭੇਜਿਆ ਜਾ ਚੁਕਿਆ ਹੈ।

LEAVE A REPLY

Please enter your comment!
Please enter your name here

Latest News

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ...

ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਮਿਲੀ ਜ਼ਮਾਨਤ

ਨਿਊਜ਼ ਡੈਸਕ,4 ਮਾਰਚ (ਸਕਾਈ ਨਿਊਜ਼ ਬਿਊਰੋ) ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ...

ਕੇਂਦਰ ਸਰਕਾਰ ਨੇ ਪੰਜਾਬ ਦੀਆਂ ਚੌਲ ਮਿੱਲਾਂ ਤੋਂ ਚੌਲ ਲੈਣੇ ਕੀਤੇ ਬੰਦ

ਨਵੀਂ ਦਿੱਲੀ,4 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਪੰਜਾਬ ਨੂੰ ਵੱਡਾ ਝਟਕਾ ਲੱਗਾ ਹੈ। ਅਸਲ...

ਚੀਮਾ ਨੇ ਸਰਕਾਰੀ ਹਸਪਤਾਲ ਦੀ ਜ਼ਮੀਨ ਨਿੱਜੀ ਹਸਪਤਾਲ ਨੂੰ ਦੇਣ ‘ਤੇ ਚੁੱਕਿਆ ਸਵਾਲ

ਚੰਡੀਗੜ੍ਹ, 4 ਮਾਰਚ 2021 ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਵਿਧਾਨ...

ਵਿਧਾਇਕ ਬਲਜਿੰਦਰ ਕੌਰ ਨੇ ਚੁੱਕਿਆ ਕਿਸਾਨਾਂ ‘ਤੇ ਦਰਜ ਹੋਏ ਕੇਸਾਂ ਦਾ ਮਾਮਲਾ

ਚੰਡੀਗੜ੍ਹ, 4 ਮਾਰਚ 2021 ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਬਾਰੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਉੱਤੇ ਦਰਜ ਕੀਤੇ...

More Articles Like This