ਬਾਲ਼ਗ ਹੋਣ ‘ਤੇ ਵਿਅਕਤੀ ਆਪਣੇ ਤਰੀਕੇ ਨਾਲ ਜੀਅ ਸਕਦਾ ਹੈ ਜ਼ਿੰਦਗੀ : ਇਲਾਹਾਬਾਦ ਹਾਈ ਕੋਰਟ

Must Read

ਬੇਹੀ ਰੋਟੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ

ਚੰਡੀਗੜ੍ਹ,26 ਫਰਵਰੀ (ਸਕਾਈ ਨਿਊਜ਼ ਬਿਊਰੋ) ਅਕਸਰ ਘਰਾਂ ਵਿਚ ਬਚੀ ਹੋਈ ਬਾਸੀ ਰੋਟੀ ਨੂੰ ਘਰ ਦੇ ਮੈਂਬਰ ਖਾਣ ਤੋਂ ਇਨਕਾਰ ਕਰ...

ਧਰਮਸੋਤ ਨੇ ਦਲਿਤ ਵਿਦਿਆਰਥੀਆਂ ਦੇ ਵਜੀਫੇ ‘ਚ ਘਪਲਾ ਕਰਕੇ ਆਪਣੀ ਜੇਬ ਭਰੀ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਫਰਵਰੀ (ਸਕਾਈ ਨਿਊਜ਼ ਬਿਊਰੋ) ਦਲਿਤ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੋਂ ਵਜੀਫਾ ਨਾ ਮਿਲਣ ਕਾਰਨ ਹੋ ਰਹੀਆਂ ਪ੍ਰੇਸ਼ਾਨੀਆਂ ਉੱਤੇ...

ਕੇਂਦਰ ਸਰਕਾਰ ਖ਼ਿਲਾਫ਼ 15 ਮਾਰਚ ਨੂੰ ਗਰਜਣਗੇ ਖੇਤ ਮਜ਼ਦੂਰ

ਬਠਿੰਡਾ (ਹਰਮਿੰਦਰ ਸਿੰਘ),26 ਫਰਵਰੀ  ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ  ਜਿਸ ਵਿੱਚ ਉਨ੍ਹਾਂ...

ਪ੍ਰਯਾਗਰਾਜ,28 ਦਸੰਬਰ (ਸਕਾਈ ਨਿਊਜ਼ ਬਿਊਰੋ)

ਇਲਾਹਾਬਾਦ ਹਾਈ ਕੋਰਟ ਨੇ ਇਕ ਮਾਮਲੇ ‘ਚ ਕਿਹਾ ਕਿ ਬਾਲ਼ਗ ਹੋਣ ‘ਤੇ ਵਿਅਕਤੀ ਆਪਣੀ ਇੱਛਾ ਨਾਲ ਅਤੇ ਆਪਣੀਆਂ ਸ਼ਰਤਾਂ ‘ਤੇ ਜ਼ਿੰਦਗੀ ਜੀ ਸਕਦਾ ਹੈ। ਕੋਰਟ ਨੇ ਏਟਾ ਜ਼ਿਲ੍ਹੇ ਦੀ ਇਕ ਕੁੜੀ ਵਲੋਂ ਦੂਜੇ ਧਰਮ ਦੇ ਵਿਅਕਤੀ ਨਾਲ ਵਿਆਹ ਕਰਨ ਨੂੰ ਜਾਇਜ਼ ਠਹਿਰਾਇਆ ਅਤੇ ਉਸ ਵਿਅਕਤੀ ਵਿਰੁੱਧ ਦਰਜ ਸ਼ਿਕਾਇਤ ਰੱਦ ਕਰ ਦਿੱਤੀ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜੱਜ ਪੰਕਜ ਨਕਵੀ ਅਤੇ ਜੱਜ ਵਿਵੇਕ ਅਗਰਵਾਲ ਦੀ ਬੈਂਚ ਨੇ 18 ਦਸੰਬਰ ਨੂੰ ਦਿੱਤੇ ਇਕ ਫੈਸਲੇ ‘ਚ ਕਿਹਾ ਕਿ ਪਟੀਸ਼ਨਕਰਤਾ ਸ਼ਿਖਾ ਹਾਈ ਸਕੂਲ ਦੇ ਪ੍ਰਮਾਣ ਪੱਤਰ ਅਨੁਸਾਰ ਬਾਲ਼ਗ ਹੋ ਚੁਕੀ ਹੈ, ਉਸ ਨੂੰ ਆਪਣੀ ਇੱਛਾ ਅਤੇ ਸਰਤਾਂ ਨਾਲ ਜੀਵਨ ਜਿਊਣ ਦਾ ਹੱਕ ਹੈ। ਉਸ ਨੇ ਆਪਣੇ ਪਤੀ ਸਲਮਾਨ ਉਰਫ਼ ਕਰਨ ਨਾਲ ਜੀਵਨ ਜਿਊਣ ਦੀ ਇੱਛਾ ਜਤਾਈ ਹੈ, ਇਸ ਲਈ ਉਹ ਅੱਗੇ ਵੱਧਣ ਲਈ ਆਜ਼ਾਦ ਹਨ।

68 ਵੀਂ ਜਯੰਤੀ ਮੌਕੇ ਲੱਗੇ ਅਰੁਣ ਜੇਤਲੀ ਦੇ ਬੁੱਤ ਦਾ ਅਮਿਤ ਸ਼ਾਹ ਨੇ ਕੀਤਾ ਉਦਘਾਟਨ

ਦੱਸਣਯੋਗ ਹੈ ਕਿ ਏਟਾ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਪੁਲਸ ਥਾਣੇ ‘ਚ 27 ਦਸੰਬਰ 2020 ਨੂੰ ਸਲਮਾਨ ਉਰਫ਼ ਕਰਨ ਵਿਰੁੱਧ ਆਈ.ਪੀ.ਸੀ. ਦੀ ਧਾਰਾ 366 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਏਟਾ ਜ਼ਿਲ੍ਹੇ ਦੇ ਮੁੱਖ ਨਿਆਇਕ ਮੈਜਿਸਟਰੇਟ ਨੇ 7 ਦਸੰਬਰ 2020 ਦੇ ਆਪਣੇ ਆਦੇਸ਼ ‘ਚ ਸ਼ਿਖਾ ਨੂੰ ਬਾਲ ਕਲਿਆਣ ਕਮੇਟੀ ਨੂੰ ਸੌਂਪ ਦਿੱਤਾ ਸੀ, ਜਿਸ ਨੇ 8 ਦਸੰਬਰ 2020 ਨੂੰ ਸ਼ਿਖਾ ਨੂੰ ਉਸ ਦੀ ਇੱਛਾ ਦੇ ਬਿਨਾਂ ਉਸ ਦੇ ਮਾਂ-ਬਾਪ ਨੂੰ ਸੌਂਪ ਦਿੱਤਾ। ਕੋਰਟ ਨੇ ਕਿਹਾ ਕਿ ਮੁੱਖ ਨਿਆਇਕ ਮੈਜਿਸਟਰੇਟ ਅਤੇ ਬਾਲ ਕਲਿਆਣ ਕਮੇਟੀ ਦੀ ਕਾਰਵਾਈ ‘ਚ ਕਾਨੂੰਨੀ ਪ੍ਰਬੰਧਾਂ ਦੇ ਇਸਤੇਮਾਲ ‘ਚ ਕਮੀ ਦੇਖੀ ਗਈ। ਦੱਸਣਯੋਗ ਹੈ ਕਿ ਕੋਰਟ ਦੇ ਨਿਰਦੇਸ਼ ‘ਤੇ ਸ਼ਿਖਾ ਨੂੰ ਪੇਸ਼ ਕੀਤਾ ਗਿਆ, ਜਿਸ ਨੇ ਦੱਸਿਆ ਕਿ ਹਾਈ ਸਕੂਲ ਪ੍ਰਮਾਣ ਪੱਤਰ ਅਨੁਸਾਰ ਉਸ ਦੀ ਤਾਰੀਖ਼ 4 ਅਕਤੂਬਰ 1999 ਹੈ ਅਤੇ ਉਹ ਬਾਲ਼ਗ ਹੈ।

LEAVE A REPLY

Please enter your comment!
Please enter your name here

Latest News

ਬੇਹੀ ਰੋਟੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ

ਚੰਡੀਗੜ੍ਹ,26 ਫਰਵਰੀ (ਸਕਾਈ ਨਿਊਜ਼ ਬਿਊਰੋ) ਅਕਸਰ ਘਰਾਂ ਵਿਚ ਬਚੀ ਹੋਈ ਬਾਸੀ ਰੋਟੀ ਨੂੰ ਘਰ ਦੇ ਮੈਂਬਰ ਖਾਣ ਤੋਂ ਇਨਕਾਰ ਕਰ...

ਧਰਮਸੋਤ ਨੇ ਦਲਿਤ ਵਿਦਿਆਰਥੀਆਂ ਦੇ ਵਜੀਫੇ ‘ਚ ਘਪਲਾ ਕਰਕੇ ਆਪਣੀ ਜੇਬ ਭਰੀ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਫਰਵਰੀ (ਸਕਾਈ ਨਿਊਜ਼ ਬਿਊਰੋ) ਦਲਿਤ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੋਂ ਵਜੀਫਾ ਨਾ ਮਿਲਣ ਕਾਰਨ ਹੋ ਰਹੀਆਂ ਪ੍ਰੇਸ਼ਾਨੀਆਂ ਉੱਤੇ ਆਮ ਆਦਮੀ ਪਾਰਟੀ ਨੇ ਕੈਪਟਨ...

ਕੇਂਦਰ ਸਰਕਾਰ ਖ਼ਿਲਾਫ਼ 15 ਮਾਰਚ ਨੂੰ ਗਰਜਣਗੇ ਖੇਤ ਮਜ਼ਦੂਰ

ਬਠਿੰਡਾ (ਹਰਮਿੰਦਰ ਸਿੰਘ),26 ਫਰਵਰੀ  ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ  ਜਿਸ ਵਿੱਚ ਉਨ੍ਹਾਂ ਵੱਲੋਂ ਪ੍ਰੈੱਸ ਨੂੰ ਸੰਬੋਧਿਤ ਕਰਦੇ...

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਇਆ ਗਿਆ ਨਗਰ ਕੀਰਤਨ

ਫ਼ਤਹਿਗੜ੍ਹ ਸਾਹਿਬ (ਜਗਦੇਵ ਸਿੰਘ),26 ਫਰਵਰੀ ਭਗਤ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਉਦਯੋਗਿਕ ਨਗਰੀ ਮੰਡੀ ਗੋਬਿੰਦਗਡ਼੍ਹ ਵਿਖੇ  ਸ੍ਰੀ ਗੁਰੂ...

ਬੁਲਟ ਦੇ ਪਟਾਕੇ ਮਰਨ ਵਾਲਿਆਂ ਦੀ ਆਵੇਗੀ ਸ਼ਾਮਤ,ਪੁਲਿਸ ਘੇਰ-ਘੇਰ ਕੱਟ ਰਹੀ ਆ ਚਲਾਨ

ਫਰੀਦਕੋਟ (ਗਗਨਦੀਪ ਸਿੰਘ),26 ਫਰਵਰੀ ਸ਼ਰਾਰਤੀ ਲੋਕਾਂ ਵਲੋਂ ਫਰੀਦਕੋਟ ਵਿਚ ਲਗਤਾਰ ਹੀ ਟਰੈਫਿਕ ਨਿਯਮਾਂ ਦੀ ਅਨਦੇਖੀ  ਕੀਤੀ ਜਾ ਰਹੀ ਹੈ ਅਤੇ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਤੇ...

More Articles Like This