14 ਜਨਵਰੀ (ਸਕਾਈ ਨਿਊਜ਼ ਬਿਊਰੋ)
ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ 4 ਮੈਂਬਰੀ ਕਮੇਟੀ ਨੂੰ ਭੁਪਿੰਦਰ ਸਿੰਘ ਮਾਨ ਨੇ ਛੱਡ ਦਿੱਤਾ ਹੈ ।ਕਾਨੂੰਨਾਂ ਦੀ ਹਮਾਇਤ ਨੂੰ ਲੈ ਕੇ ਉੱਠ ਰਹੇ ਸਨ ਵੱਡੇ ਸਵਾਲ।ਕਈ ਪਾਰਟੀਆਂ ਨੇ ਲਗਾਇਆ ਸੀ ਮਾਨ ‘ਤੇ ਆਰੋਪ
ਕੈਪਟਨ ਦਾ ਕਰੀਬੀ ਹੋਣ ਦਾ ਲਾਇਆ ਸੀ ਆਰੋਪ