ਦਿੱਲੀ (ਸਕਾਈ ਨਿਊਜ਼ ਪੰਜਾਬ), 20 ਅਪ੍ਰੈਲ 2022
ਦਿੱਲੀ ਤੋਂ ਸਾਬਕਾ ਵਿਧਾਇਕਾ ਅਲਕਾ ਲਾਬਾਂ ਦੇ ਘਰ ਪੰਜਾਬ ਪੁਲਿਸ ਵੱਲੋਂ ਰੇਡ ਕੀਤੀ ਹੈ ।ਜਿਸ ਦੀ ਜਾਣਕਾਰੀ ਖੁਦ ਅਲਕਾ ਲਾਂਬਾ ਨੇ ਅਪਣੀ ਟਵੀਟਰ ਅਕਾਉਂਟ ‘ਤੇ ਟਵੀਟ ਕਰ ਸ਼ਾਂਝੀ ਕੀਤੀ । ਉਹਨਾਂ ਨੇ ਲਿਿਖਆ ਕਿ ਮੇਰੇ ਘਰ ਪੰਜਾਬ ਪੁਲਿਸ ਪਹੁੰਚੀ ਹੈ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਪਾਰਟੀਆਂ ਦੇ ਖਿਲਾਫ ਵੱਡੇ ਐਕਸ਼ਨ ਲਏ ਜਾ ਰਹੇ ਅੱਜ ਸਵੇਰੇ ਡਾ. ਕੁਮਾਰ ਵਿਸ਼ਵਾਸ ਦੇ ਘਰ ਪੁਲਿਸ ਵੱਲੋਂ ਰੇਡ ਕੀਤੀ ਗਈ ਅਤੇ ਹੁਣ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪੁਲਿਸ ਰੇਡ ਕਰਨ ਪਹੁੰਚੀ।ਲੰਮੇ ਸਮੇਂ ਤੋਂ ਕਾਂਗਰਸ ‘ਚ ਸੇਵਾਵਾਂ ਨਿਭਾ ਰਹੇ ਅਲਕਾ ਲਾਂਬਾ l