ਨਵੀਂ ਦਿੱਲੀ, 8 ਜੂਨ (ਸਕਾਈ ਨਿਊਜ਼ ਪੰਜਾਬ)
ਭਾਰਤ ਵਿੱਚ ਹਾਲੇ ਵੀ ਕੋਰੋਨਾ ਦਾ ਕਹਿਰ ਹੈ। ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਦੇ 5,233 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 3,345 ਲੋਕ ਡਿਸਚਾਰਜ ਹੋਏ ਹਨ।ਇਸ ਦੌਰਾਨ ਕੋਰੋਨਾ ਕਾਰਨ ਲੋਕਾਂ ਨੇ ਦਮ ਤੋੜਿਆ ਹੈ। ਕੁੱਲ ਮਾਮਲਿਆਂ ਦੀ ਗਿਣਤੀ: 4,31,90,282, ਸਰਗਰਮ ਮਾਮਲਿਆਂ ਦੀ ਗਿਣਤੀ: 28,857, ਕੁੱਲ ਰਿਕਵਰੀ: 4,26,36,710, ਕੁੱਲ ਮੌਤਾਂ: 5,24,715, ਕੁੱਲ ਵੈਕਸੀਨੇਸ਼ਨ: 1,94,43,26,416।