ਦਿੱਲੀ (ਸਕਾਈ ਨਿਊਜ਼ ਪੰਜਾਬ), 15 ਜੂਨ 2022
ਭਾਰਤ ਵਿੱਚ, ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 8,822 ਨਵੇਂ ਮਾਮਲੇ ਸਾਹਮਣੇ ਆਏ ਹਨ, 5,718 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ 15 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਕੁੱਲ ਕੇਸ: 4,32,45,517
ਐਕਟਿਵ ਕੇਸ: 53,637
ਕੁੱਲ ਰਿਕਵਰੀ: 4,26,67,088
ਕੁੱਲ ਮੌਤਾਂ: 5,24,792
ਕੁੱਲ ਟੀਕੇ: 1,95,50,87,271