ਨਵੀਂ ਦਿੱਲੀ (ਸਕਾਈ ਨਿਊਜ਼ ਪੰਜਾਬ), 25 ਅਪ੍ਰੈਲ 2022
ਭਾਰਤ ਵਿੱਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆ ਮੁਤਾਬਿਕ ਪਿਛਲੇ 24 ਘੰਟਿਆ ਵਿੱਚ ਕੋਰੋਨਾ ਦੇ 2541 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ 1862 ਲੋਕ ਠੀਕ ਵੀ ਹੋਏ ਹਨ। 30 ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ: 29 ਮਾਰਚ ਨੂੰ ਪਟਿਆਲਾ ‘ਚ ਹਰ ਹਾਲਤ ‘ਚ ਹੋਵੇਗਾ ਖਾਲਿਸਤਾਨ ਮੁਰਦਾਬਾਦ…
ਜੇਕਰ ਗੱਲ ਕੁੱਲ ਮਾਮਲਿਆਂ ਦੀ ਗਿਣਤੀ ਜਾਵੇ ਤਾਂ ਹੁਣ ਤੱਕ 4,30,60,086, ਸਰਗਰਮ ਮਾਮਲੇ-16,522, ਕੁੱਲ ਰਿਕਵਰੀ-4,25,21,341, ਕੁੱਲ ਮੌਤਾਂ-5,22,223ਕੁੱਲ ਵੈਕਸੀਨੇਸ਼ਨ-1,87,71,95,781 ਕੇਸ।