2022 ਦੇ ਸਰਦ ਰੁੱਤ ਦੇ ਸਮਾਗਮ ਲਈ ਜਲਦ ਤਿਆਰ ਹੋਵੇਗਾ ਨਵਾਂ ਭਵਨ

Must Read

ਦੇਖੋ ਸ਼ਹਿਨਾਜ਼ ਗਿੱਲ ਇੱਕ ਇੰਸਟਾਗ੍ਰਾਮ ਪੋਸਟ ਦੇ ਕਿੰਨ੍ਹੇ ਪੈਸੇ ਲੈਂਦੀ ਹੈ

24 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਆਪਣੇ ਬੋਲਡ ਤੇ ਬਿੰਦਾਸ ਅੰਦਾਜ਼ ਨਾਲ ਸਭ ਨੂੰ ਹੈਰਾਨ...

ਸਿੱਧੂ ਮੂਸੇ ਵਾਲਾ ਦੀ ‘ਮੂਸਾ ਜੱਟ’ ਫ਼ਿਲਮ ‘ਚ ਇਹ ਅਦਾਕਾਰਾ ਆਵੇਗੀ ਨਜ਼ਰ,ਸ਼ੂਟਿੰਗ ਹੋਈ ਸ਼ੁਰੂ

ਸਿੱਧੂ ਮੂਸੇ ਵਾਲਾ ਨੇ ਆਪਣੀ ਦੂਜੀ ਫ਼ਿਲਮ ‘ਮੂਸਾ ਜੱਟ’ ਦੀ ਸ਼ੂਟਿੰਗ ਕਰ ਦਿੱਤੀ ਹੈ।ਬੀਤੇ ਦਿਨੀਂ ਇਸ ਖ਼ਬਰ ਦੀ ਜਾਣਕਾਰੀ...

ਪੰਜਾਬ’ਚ ਮੁੜ ਸ਼ੁਰੂ ਹੋਈ ਰੇਲ ਆਵਾਜਾਈ ,ਪਰ ਮਾਂਝੇ ਦੇ ਕਿਸਾਨ ਡਟੇ ਆਪਣੇ ਫੈਸਲੇ ‘ਤੇ

ਅੰਮ੍ਰਿਤਸਰ,23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਕਿਸਾਨਾਂ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਮਗਰੋਂ ਰੇਲ ਗੱਡੀਆਂ ਦੀ...

ਨਵੀਂ ਦਿੱਲੀ,22 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ)

ਸੰਸਦ ਦੇ ਨਵੇਂ ਭਵਨ ਦਾ ਨੀਂਹ ਪੱਥਰ ਅਗਲੇ ਮਹੀਨੇ ਰੱਖਿਆ ਜਾਵੇਗਾ ਅਤੇ ਆਜ਼ਾਦੀ ਦੀ 75 ਵੀਂ ਵਰੇ੍ਹਗੰਢ ਤੋਂ ਬਾਅਦ 2022 ਦੀ ਸਰਦ ਰੁੱਤ ਦਾ ਪਹਿਲਾਂ ਸਮਾਗਮ ਨਵੇਂ ਭਵਨ ‘ਚ ਹੋਣ ਦੀ ਸੰਭਾਵਨਾ ਹੈ।ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਲਈ ਕੰਮ ਸ਼ੁਰੂ ਹੋ ਚੁੱਕਾ ਹੈ।ਉਸਾਰੀ ਦੇ ਕੰਮ ਦੌਰਾਨ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਹਵਾ ਅਤੇ ਆਵਾਜ਼ ਦਾ ਪ੍ਰਦੂਸ਼ਣ ਨਾ ਹੋਵੇ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾਕਿ ਮੌਜੂਦਾ ਭਵਨ ‘ਚ ਸੰਸਦ ਦੀ ਕਾਰਵਾਈ ਜਾਂ ਪ੍ਰਸ਼ਾਸਨਿਕ ਕੰਮਕਾਜ ਪ੍ਰਭਾਵਿਤ ਨਾ ਹੋਵੇ।

ਉਨ੍ਹਾਂ ਕਿਹਾ ਕਿ ਅਕਤੂਬਰ 2022 ਤੱਕ ਨਵਾਂ ਸੰਸਦ ਭਵਨ ਬਣ ਕੇ ਤਿਆਰ ਹੋ ਜਾਵੇਗ।ਆਜ਼ਾਦੀ ਦੀ 75 ਵੀਂ ਵਰੇ੍ਹਗੰਢ ਮੌਕੇ ‘ਤੇ ਸੰਸਦ ਸਮਾਗਮ ਨਵੇਂ ਭਵਨ ‘ਚੋਂ ਚਲਾਇਆ ਜਾਵੇਗਾ। ਉਨ੍ਹਾਂ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਦਸੰਬਰ ‘ਚ ਇਸ ਭਵਨ ਦਾ ਨੀਂਹ ਪੱਥਰ ਰੱਖ ਦਿੱਤਾ ਜਾਵੇਗਾ।ਬਿਰਲਾ ਨੇ ਕਿਹਾ ਕਿ ਮੌਜੂਦਾ ਸੰਸਦ ਭਵਨ ਨੂੰ ਵੱਖ- ਵੱਖ ਸੰਸਦੀ ਸਮਾਰੋਹਾਂ ਲਈ ਤਿਆਰ ਕੀਤਾ ਜਾਵੇਗਾ।ਨਵੇਂ ਭਵਨ ਦੀ ਉਸਾਰੀ ਲਈ ਇੱਕ ਨਿਗਰਾਨੀ ਕਮੇਟੀ ਬਣਾਈ ਜਾਵੇਗੀ।

ਇਹੋ-ਜਿਹਾ ਨਵਾਂ ਸੰਸਦ ਭਵਨ:-

*ਲੋਕ ਸਭਾ ਅਤੇ ਰਾਜ ਸਭਾ ਲਈ ਹਾਲ
*ਸੰਸਦ ਮੈਂਬਰਾਂ ਲਈ ਵੱਖ ਵੱਖ ਦਫ਼ਤਰ
*ਸੀਟਾਂ ਡਿਜ਼ੀਟਲ ਸਹੂਲਤਾਂ ਨਾਲ ਲੈਸ ਹੋਣਗੀਆਂ
*ਲਾਊਂਜ,ਲਾਈਬ੍ਰੇਰੀ,ਕਮੇਟੀ ਰੂਮ ਅਤੇ ਡਾਈਨਿੰਗ ਰੂਮ ਹੋਣਗੇ
*ਭਾਰਤ ਦੀ ਲੋਕਰਾਜੀ ਵਿਰਾਸਤ ਨੂੰ ਦਰਸਾਉਣ ਲਈ ਇੱਕ ਵਿਸ਼ਾਲ ਸੰਵਿਧਾਨ ਰੂਮ ਹੋਵੇਗਾ

LEAVE A REPLY

Please enter your comment!
Please enter your name here

Latest News

ਦੇਖੋ ਸ਼ਹਿਨਾਜ਼ ਗਿੱਲ ਇੱਕ ਇੰਸਟਾਗ੍ਰਾਮ ਪੋਸਟ ਦੇ ਕਿੰਨ੍ਹੇ ਪੈਸੇ ਲੈਂਦੀ ਹੈ

24 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਆਪਣੇ ਬੋਲਡ ਤੇ ਬਿੰਦਾਸ ਅੰਦਾਜ਼ ਨਾਲ ਸਭ ਨੂੰ ਹੈਰਾਨ...

ਸਿੱਧੂ ਮੂਸੇ ਵਾਲਾ ਦੀ ‘ਮੂਸਾ ਜੱਟ’ ਫ਼ਿਲਮ ‘ਚ ਇਹ ਅਦਾਕਾਰਾ ਆਵੇਗੀ ਨਜ਼ਰ,ਸ਼ੂਟਿੰਗ ਹੋਈ ਸ਼ੁਰੂ

ਸਿੱਧੂ ਮੂਸੇ ਵਾਲਾ ਨੇ ਆਪਣੀ ਦੂਜੀ ਫ਼ਿਲਮ ‘ਮੂਸਾ ਜੱਟ’ ਦੀ ਸ਼ੂਟਿੰਗ ਕਰ ਦਿੱਤੀ ਹੈ।ਬੀਤੇ ਦਿਨੀਂ ਇਸ ਖ਼ਬਰ ਦੀ ਜਾਣਕਾਰੀ ਉਦੋਂ ਮਿਲੀ,ਜਦੋਂ ਫ਼ਿਲਮ ਦੀ ਸ਼ੂਟਿੰਗ...

ਪੰਜਾਬ’ਚ ਮੁੜ ਸ਼ੁਰੂ ਹੋਈ ਰੇਲ ਆਵਾਜਾਈ ,ਪਰ ਮਾਂਝੇ ਦੇ ਕਿਸਾਨ ਡਟੇ ਆਪਣੇ ਫੈਸਲੇ ‘ਤੇ

ਅੰਮ੍ਰਿਤਸਰ,23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਕਿਸਾਨਾਂ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਮਗਰੋਂ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਜਾ ਰਹੀ...

‘ਆਪ’ ਨੇ ਲਾਏ ਕੈਪਟਨ ‘ਤੇ ਦੋਸ਼,ਕਿਹਾ ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਦੇ ਰੱਖਵਾਲੇ

ਚੰਡੀਗੜ੍ਹ, 23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਕਾਂਗਰਸੀ ਹੁਣ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਹਨ। ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ...

ਧੂਰੀ ਅੰਦਰ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਦਾ ਘਿਰਾਓ 54ਵੇਂ ਦਿਨ ਵੀ ਲਗਾਤਾਰ ਜਾਰੀ

ਧੂਰੀ, 23 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) 26-27 ਨਵੰਬਰ ਦੇ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਪਿੰਡਾਂ ਵਿੱਚ ਤਿਆਰੀ ਪੂਰੇ ਜੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਮਾਵਾਂ-ਭੈਣਾਂ ਵੱਡੇ...

More Articles Like This