ਘਰ ‘ਚ ਸ਼ਰਾਬ ਰੱਖਣ ਤੋਂ ਪਹਿਲਾਂ ਤੁਹਾਨੂੰ ਲੈਣਾ ਹੋਵੇਗਾ ਇਹ ਲਾਈਸੈਂਸ

Must Read

ਕੋਰੋਨਾ: ਵੱਧ ਰਹੇ ਕੇਸਾਂ ਕਾਰਣ IPL 2021 ਲਈ ਬਦਲਣਗੇ ਸਟੇਡੀਅਮ !

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣੇ ਸ਼ੁਰੂ ਹੋ...

ਜਾਣੋ ਰਣਜੀਤ ਬਾਵਾ ਨੇ ਕਿੰਝ ਦਿੱਤੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਸੂਰਾਂ ਦੇ ਸੁਰਤਾਜ ਸਰਦੂਲ ਸਿਕੰਦਰ ਦਾ ਬੀਤੇ ਦਿਨ ਦੇਹਾਂਤ ਹੋ ਗਿਆ।ਹਰ ਕਿਸੇ ਨੇ ਉਨ੍ਹਾਂ...

ਜਵਾਹਰ ਨਵੋਦਿਆ ਵਿਦਿਆਲਿਆ ਦੇ 9 ਵਿਦਿਆਰਥੀ ਹੋਏ ਕੋਰੋਨਾ ਦਾ ਸ਼ਿਕਾਰ

ਸੁਲਤਾਨਪੁਰ ਲੋਧੀ,( ਸੁਨੀਲ ਗੋਗਨਾ) 27 ਫਰਵਰੀ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਸੁਲਤਾਨਪੁਰ ਲੋਧੀ ਦੀ ਗੱਲ ਕੀਤੀ...

ਲਖਨਾਉ,26 ਜਨਵਰੀ (ਸਕਾਈ ਨਿਊਜ਼ ਬਿਊਰੋ)

ਜੋ ਲੋਕ ਸ਼ਰਾਬ ਪੀਣ ਦੇ ਸ਼ੌਕੀਨ ਹੁੰਦੇ ਹਨ ਉਹ ਅਕਸਰ ਘਰ ਵਿੱਚ ਸਟਾਕ ਇੱਕਠਾ ਕਰਕੇ ਰੱਖਦੇ ਹਨ ਅਤੇ ਫਿਰ ਜ਼ਰੂਰਤ ਮੁਤਾਬਿਕ ਕੱਢ –ਕੱਢ ਕੇ ਪੀਂਦੇ ਰਹਿੰਦੇ ਹਨ।ਪਰ ਜੇਕਰ ਤੁਸੀ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹੋ ਤਾਂ ਤੁਸੀ ਹੁਣ ਘਰ ਵਿੱਚ ਸ਼ਰਾਬ ਸਟਾਕ ਕਰਕੇ ਨਹੀਂ ਰੱਖ ਸਕਦੇ ।ਯੂਪੀ ਦੇ ਲੋਕਾਂ ਨੂੰ ਇਸ ਦੇ ਲਈ ਲਾਇਸੈਂਸ ਲੈਣਾ ਪਏਗਾ।

Signs of alcohol addiction Jagran Special

ਦਰਅਸਲ, ਯੋਗੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਜਾਰੀ ਕੀਤੀ ਹੈ। ਇਸਦੇ ਤਹਿਤ, ਜਕਰੇ ਤੁਸੀਂ ਸ਼ਰਾਬ ਨੂੰ ਸੀਮਾ ਤੋਂ ਉੱਪਰ ਆਪਣੇ ਘਰ ਵਿੱਚ ਸਟਾਕ ਕਰਕੇ ਰੱਖਦੇ ਹੋ ਤਾਂ ਤੁਹਾਨੂੰ ਲਾਇਸੈਂਸ ਲੈਣਾ ਪਏਗਾ। ਰਾਜ ਦੀ ਨਵੀਂ ਆਬਕਾਰੀ ਨੀਤੀ ਦੇ ਤਹਿਤ, ‘ਲੋਕਾਂ ਨੂੰ ਨਿੱਜੀ ਵਰਤੋਂ ਲਈ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਸ਼ਰਾਬ ਖਰੀਦਣ, ਲਿਜਾਣ ਜਾਂ ਸਟਾਕ ਲਈ ਲਾਇਸੈਂਸ ਲੈਣਾ ਹੋਵੇਗਾ।’

500+ Whisky Pictures [HD] | Download Free Images on Unsplash

ਖ਼ਬਰਾਂ ਦੇ ਅਨੁਸਾਰ, ਨਵੀਂ ਨੀਤੀ ਦੇ ਤਹਿਤ, ਪ੍ਰਤੀ ਵਿਅਕਤੀ ਜਾਂ ਇੱਕ ਘਰ ਵਿੱਚ ਸਿਰਫ ਛੇ ਲੀਟਰ ਸ਼ਰਾਬ ਖਰੀਦਣ, ਲਿਜਾਣ ਜਾਂ ਨਿੱਜੀ ਕਬਜ਼ੇ ਵਿੱਚ ਰੱਖਣ ਲਈ ਇੱਕ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਵੱਧ ਸ਼ਰਾਬ ਲੈਣ ਲਈ ਆਬਕਾਰੀ ਵਿਭਾਗ ਤੋਂ ਲਾਇਸੈਂਸ ਲੈਣਾ ਪੈਂਦਾ ਹੈ।

Republic Day :ਕੈਬਨਿਟ ਮੰਤਰੀ ਅਰੁਣ ਚੌਧਰੀ ਨੇ ਜਲੰਧਰ ‘ਚ ਲਹਿਰਾਇਆ ਤਿਰੰਗਾ

सैन्यकर्मी ड्यूटी के बाद पी सकते हैं शराब, हद में रहे तो कोई गलत बात नहीं |  Army person can drink after their duty hour says armed forces tribunal. -  Hindi Oneindia

ਸਿਰਫ ਇਹ ਹੀ ਨਹੀਂ, ਇਸਦੇ ਲਈ ਤੁਹਾਨੂੰ ਹਰ ਸਾਲ 12 ਹਜ਼ਾਰ ਰੁਪਏ ਸਰਕਾਰ ਨੂੰ ਲਾਇਸੈਂਸ ਦੇ ਰੂਪ ਵਿੱਚ ਦੇਣੇ ਪੈਣਗੇ। ਨਾਲ ਹੀ 51 ਹਜ਼ਾਰ ਰੁਪਏ ਸੁਰੱਖਿਆ ਦੇ ਤੌਰ ‘ਤੇ ਆਬਕਾਰੀ ਵਿਭਾਗ ਨੂੰ ਦੇਣੇ ਪੈਣਗੇ।ਇਸ ਲਈ ਹੁਣ ਜੇ ਤੁਸੀਂ ਯੂਪੀ ਵਿੱਚ 6 ਲੀਟਰ ਤੋਂ ਜ਼ਿਆਦਾ ਸ਼ਰਾਬ ਪੀਣ ਬਾਰੇ ਸੋਚ ਰਹੇ ਹੋ, ਤਾਂ ਲਾਇਸੈਂਸ ਲੈਣ ਲਈ ਤਿਆਰ ਹੋ ਜਾਓ।

LEAVE A REPLY

Please enter your comment!
Please enter your name here

Latest News

ਕੋਰੋਨਾ: ਵੱਧ ਰਹੇ ਕੇਸਾਂ ਕਾਰਣ IPL 2021 ਲਈ ਬਦਲਣਗੇ ਸਟੇਡੀਅਮ !

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣੇ ਸ਼ੁਰੂ ਹੋ...

ਜਾਣੋ ਰਣਜੀਤ ਬਾਵਾ ਨੇ ਕਿੰਝ ਦਿੱਤੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਸੂਰਾਂ ਦੇ ਸੁਰਤਾਜ ਸਰਦੂਲ ਸਿਕੰਦਰ ਦਾ ਬੀਤੇ ਦਿਨ ਦੇਹਾਂਤ ਹੋ ਗਿਆ।ਹਰ ਕਿਸੇ ਨੇ ਉਨ੍ਹਾਂ ਨੂੰ ਆਪੋ-ਆਪਣੇ ਤਰੀਕੇ ਦੇ ਨਾਲ...

ਜਵਾਹਰ ਨਵੋਦਿਆ ਵਿਦਿਆਲਿਆ ਦੇ 9 ਵਿਦਿਆਰਥੀ ਹੋਏ ਕੋਰੋਨਾ ਦਾ ਸ਼ਿਕਾਰ

ਸੁਲਤਾਨਪੁਰ ਲੋਧੀ,( ਸੁਨੀਲ ਗੋਗਨਾ) 27 ਫਰਵਰੀ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਸੁਲਤਾਨਪੁਰ ਲੋਧੀ ਦੀ ਗੱਲ ਕੀਤੀ ਜਾਵੇ ਤਾਂ ਜਵਾਹਰ ਨਵੋਦਿਆ ਵਿਦਿਆਲਿਆ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਆਇਆ ਉਛਾਲ

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਆਏ ਦਿਨ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਆਮ ਜਨਤਾ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਇਸ...

ਕੰਮ ਤੋਂ ਛੁੱਟੀ ਲੈਣ ਲਈ 19 ਸਾਲਾਂ ਮੁੰਡੇ ਨੇ ਰਚਿਆ ਅਜ਼ੀਬ ਡਰਾਮਾ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਤੁਸੀ ਕੰਮ ਤੋਂ ਛੁੱਟੀ ਲੈਣ ਲਈ ਆਪਣੇ ਬੌਸ ਨੂੰ ਬੇਨਤੀ ਕਰਦੇ ਹੋਣੇ ਜਾਂ ਫਿਰ ਲਿਖਤੀ ਰੂਪ ਵਿੱਚ ਛੁੱਟੀ ਮੰਗਦੇ ਹੋਣੇ...

More Articles Like This