ਚੰਡੀਗੜ੍ਹ(ਸਕਾਈ ਨਿਊਜ਼ ਪੰਜਾਬ)7ਮਾਰਚ 2022
ਜਿਵੇਂ ਕਿ ਤੁਸੀ ਸਾਰੇ ਜਾਣਦੇ ਹੀ ਹੋ 20 ਫਰਬਰੀ 2022 ਨੂੰ ਪੰਜਾਬ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹੋਇਆ ਸੀ, ਜਿਸ ਦੇ ਨਤੀਜੇ 10 ਮਾਰਚ ਨੂੰ ਆਉਣੇ ਬਾਕੀ ਹੈ |ਲੇਕਿਨ ਚੋਣ ਨਤੀਜਿਆਂ ਤੋਂ ਪਹਿਲਾ ਹੀ ਇਕ ਵੱਡੀ ਹਲ-ਚਲ ਹੁੰਦੀ ਦਿੱਖ ਰਹੀ ਹੈ |
ਐਕਸ਼ਨ ਮੋਡ ‘ਚ ਦਿਖੇ ਅਮਰਿੰਦਰ ਸਿੰਘ |ਦਿੱਲੀ ਦੇ ਲਏ ਅਮਰਿੰਦਰ ਸਿੰਘ ਰਵਾਨਾ ਹੋਏ ਹਨ| ਦਿੱਲੀ ਪੁਹੰਚ ਕੇ ਅਮਰਿੰਦਰ ਸਿੰਘ ਮੁਲਾਕਾਤ ਅਮਿਤ ਸ਼ਾਹ ਨਾਲ ਕਰਨਗੇ ,ਗੱਲਬਾਤ ਕਰਣਗੇ| ਦੱਸ ਦਈਏ ਗੱਲਬਾਤ ਜਿਹੜੀ ਹੈ ਜੋੜ ਤੋੜ ਨੂੰ ਲੈ ਕੇ ਹੋਵੇਗੀ |