ਸ੍ਰੀ ਚਮਕੌਰ ਸਾਹਿਬ ( ਮਨਪ੍ਰੀਤ ਚਾਹਲ),18 ਜਨਵਰੀ 2023
ਸ੍ਰੀ ਚਮਕੌਰ ਸਾਹਿਬ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਅੱਜ ਮੋਰਿੰਡਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ
ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਦੇ ਲਈ ਅੱਜ ਬਾਅਦ ਦੁਪਹਿਰ ਵਿਧਾਇਕ ਵੱਲੋਂ ਮੋਰਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਨ੍ਹਾਂ ਵੱਲੋਂ ਹਸਪਤਾਲ ਵਿਚ ਆਏ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਮਿਲ ਰਹੇ ਪ੍ਰਬੰਧਾਂ ਬਾਬਤ ਪੁੱਛਿਆ ਗਿਆ
ਜਦੋਂ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਠੀਕ ਠਾਕ ਸਹੂਲਤ ਮਿਲ ਰਹੀ ਹੈ ਲੇਕਿਨ ਸਫ਼ਾਈ ਪੱਖੋਂ ਹਸਪਤਾਲ ਵਿੱਚ ਕਮੀ ਜ਼ਰੂਰ ਦੇਖਣ ਨੂੰ ਮਿਲਦੀ ਹੈ
ਇਸ ਅਚਨਚੇਤ ਦੌਰੇ ਦੌਰਾਨ ਵਿਧਾਇਕ ਵੱਲੋਂ ਤੇ ਦਵਾਈਆਂ ਦੇ ਸਟੋਕ ਦਾ ਵੀ ਜਾਇਜ਼ਾ ਲਿਆ ਗਿਆ ਜਿਹੜੀਆਂ ਦਵਾਈਆਂ ਇਸ ਵਕਤ ਹਸਪਤਾਲ ਦੇ ਵਿੱਚ ਘਾਟਾ ਹਨ ਉਹਨਾਂ ਨੂੰ ਅੱਗੋਂ ਜਲਦ ਪਹਿਲ ਦੇ ਅਧਾਰ ਤੇ ਮੰਗਵਾਣ ਦੇ ਆਦੇਸ਼ ਸੀਨੀਅਰ ਮੈਡੀਕਲ ਅਫ਼ਸਰ ਨੂੰ ਦਿੱਤੇ ਗਏ
ਵਿਧਾਇਕ ਵੱਲੋਂ ਹਸਪਤਾਲ ਦੇ ਬਾਥਰੂਮ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਮੌਕੇ ਹਸਪਤਾਲ ਦੇ ਸਟਾਫ਼ ਦੀ ਝਾੜ-ਝੰਬ ਵੀ ਉਨ੍ਹਾਂ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੋ ਹਸਪਤਾਲ ਦੇ ਸਟਾਫ ਆਪਣੇ ਵੀ ਬਾਥਰੂਮ ਤੂੰ ਉਸ ਵਿੱਚ ਸਫ਼ਾਈ ਹੈ ਲੇਕਿਨ ਆਮ ਜਨਤਾ ਦੇ ਲਈ ਵਰਤੇ ਜਾਣ ਬਾਥਰੂਮ ਹਾਲਤ ਬਦ ਤੋਂ ਬੱਤਰ ਹੈ
ਵਿਧਾਇਕ ਕਿਹਾ ਕਿ ਹਸਪਤਾਲ ਦੀ ਜੋ ਚਾਰ-ਦੀਵਾਰੀ ਗਿਰੀ ਹੋਈ ਹੈ ਇਸ ਉੱਤੇ ਦੀ ਜੰਗ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਇਸ ਬਾਬਤ ਐਸਡੀਐਮ ਮੋਰਿੰਡਾ ਚਾਰਦਵਾਰੀ ਕਰਾਉਣ ਦੇ ਲਈ ਕਹਿ ਦਿੱਤਾ ਗਿਆ ਹੈ