ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ 08 ਵਿਅਕਤੀ ਅਤੇ 12 ਔਰਤਾਂ ਕਾਬੂ

Must Read

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ...

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ), 10 ਸਤੰਬਰ 2023

ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਦੀਆ ਹਦਾਇਤਾਂ ਮੁਤਾਬਿਕ ਜਿਲਾ ਪੁਲਿਸ ਦੀਆ ਵੱਖ ਵੱਖ ਟੀਮਾਂ ਵੱਲੋਂ ਨਸ਼ਿਆ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਜਿਸਦੇ ਚਲਦਿਆ ਸ: ਰਮਨਦੀਪ ਸਿੰਘ, ਭੁੱਲਰ, ਕਪਤਾਨ ਪੁੁਲਿਸ (ਡੀ) ਅਤੇ ਸ:ਜਸਪਾਲ ਸਿੰਘ, ਡੀ.ਐਸ,ਪੀ ਲੰਬੀ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਦੀਪ ਕੌਰ ਅਤੇ ਐਸ.ਆਈ ਕਰਮਜੀਤ ਸਿੰਘ,  ਮੁੱਖ ਅਫਸਰ ਥਾਣਾ ਕਿੱਲ਼ਿਆਵਾਲੀ ਅਤੇ ਪੁਲਿਸ ਪਾਰਟੀ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ 08 ਵਿਅਕਤੀਆ ਅਤੇ 12 ਔਰਤਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਜਾਣਕਾਰੀ ਮੁਤਾਬਿਕ ਮਿਤੀ 09/09/23 ਨੂੰ ਇੰਸਪੈਕਟਰ ਕੁਲਦੀਪ ਕੌਰ ਅਤੇ ਐਸ.ਆਈ ਕਰਮਜੀਤ ਸਿੰੰਘ, ਮੁੱਖ ਅਫਸਰ ਥਾਣਾ ਕਿਲਿਆਵਾਲੀ ਵੱਲੋਂ ਪੁਲ ਸੂਆ ਮੰਡੀ ਕਿੱਲ਼ਿਆਵਾਲੀ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਬਿੱਟੂ ਕੌਰ ਪਤਨੀ ਬਲਰਾਜ ਸਿੰਘ ਵਾਸੀ ਵੜਿੰਗ ਖੇੜਾ ਹਾਲ ਅਬਾਦ ਮੰਡੀ ਕਿੱਲਿਆਵਾਲੀ ਅਤੇ ਉਸਦਾ ਪਤੀ ਬਲਰਾਜ ਸਿੰਘ ਉਰਫ ਸੋਨੂੰ ਅਤੇ ਰਾਜਵਿੰਦਰ ਕੌਰ ਉਰਫ ਰਾਜੂ ਪਤਨੀ ਬਲ਼ਵੰਤ ਸਿੰਘ ਮੰਡੀ ਕਿੱਲਿਆਵਾਲੀ ਨਾਲ ਮਿਲ ਕੇ ਆਪਣੇ ਘਰ ਜਿਸਮ ਫਿਰੋਸ਼ੀ ਦਾ ਧੰਦਾ ਦਾ ਕੰਮ ਕਰਦੇ ੁਹਨ। ਜਿਸਤੇ ਪੁਲਿਸ ਵੱਲੋਂ ਮੁੱਕਦਮਾ ਨੰ: 204 ਮਿਤੀ 09/09/23 ਅ/ਧ 3,4,5 ਠਹੲ ਮਿਮੋਰੳਲ ਠਰੳਡਡਚਿਕਨਿਗ ਫਰੲਵੲਨਟੋਿਨ ਅਚਟ 1956 ਥਾਣਾ ਲੰਬੀ ਵਿਖੇ ਦਰਜ ਕਰਕੇ ਰੇਡ ਕੀਤੀ ਜਿਸਦੇ ਪੁਲਿਸ ਵੱਲੋਂ ਨਿਮਨਲਿਖਤ 12 ਔਰਤਾਂ ਅਤੇ 08 ਵਿਅਕਤੀਆ ਨੂੰ ਕਾਬੂ ਕੀਤਾ।

ਬਿੱਟੂ ਕੌਰ ਪਤਨੀ ਬਲਰਾਜ ਸਿੰਘ ਵਾਸੀ ਵੜਿੰਗ ਖੇੜਾ ਹਾਲ ਕੀਰਤੀ ਨਗਰ ਮੰਡੀ ਕਿੱਲਿਆਵਾਲੀ

ਮੰਨੂ ਪਤਨੀ ਦੀਪਕ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਗਲੀ ਨੰਬਰ 02 ਜਲਾਲਾਬਾਦ

ਪਰਮਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਪਟੇਲ ਨਗਰ ਮਲੋਟ

ਚਰਨਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਬਹਾਵਵਾਲਾ

ਜਸਵੀਰ ਕੌਰ ਪਤਨੀ ਹਰਵਿੰਦਰਪਾਲ ਸਿੰਘ ਵਾਸੀ ਸੰਤੋਖ ਪੁਰਾ ਮੁਹੱਲਾ ਫਿਲੋਰ ਹਾਲ ਭੁੱਲਰ ਕਲੌਨੀ ਸ੍ਰੀ ਮੁਕਤਸਰ ਸਾਹਿਬ

ਵੀਰਪਾਲ ਕੌਰ ਪਤਨੀ ਜਸਵਿੰਦਰ ਸਿੰਘ ਪੁੱਤਰ ਮਨਮੋਹਨ ਸਿਮਘ ਵਾਸੀ ਨਰੂਆਣਾ ਰੋਡ ਬਠਿੰਡਾ

ਰਾਜਵਿੰਦਰ ਕੌਰ ਉਰਫ ਰਾਜੂ ਪਤਨੀ ਬਲਵੰਤ ਸਿੰਘ ਵਾਸੀ ਅਬੂਬ ਸ਼ਹਿਰ

ਬੱਬੂ ਕੌਰ ਪਤਨੀ ਭਿੰਦਾ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਵਾਸੀ ਕਬੀਰ ਬਸਤੀ ਮੰਡੀ ਕਿੱਲਿਆਵਾਲੀ

ਕੁਲਵੰਤ ਕੌਰ ਪਤਨੀ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ ਨੰਬਰ 6 ਡੱਬਵਾਲੀ

ਭੁਪਿੰਦਰ ਕੌਰ ਪਤਨੀ ਬਖਸ਼ੀਸ ਸਿੰਘ ਪੱਤਰ ਮਦਨ ਲਾਲ ਵਾਸੀ ਸਹਿਣਾ ਜਿਲਾ ਬਰਨਾਲਾ

ਮਨਦੀਪ ਕੌਰ ਪਤਨੀ ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਥੇਹਾ ਥਾਣਾ ਤਲਵੰਡੀ ਸਾਬੋ ਜਿਲਾ ਬਠਿੰਡਾ

ਕੁਲਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਨਕੋਦਰ ਹਾਲ ਵਾਸੀ ਨਰ ਸਿੰਘ ਕਲੌਨੀ ਬਠਿੰਡਾ

ਬਲਰਾਜ ਸਿੰਘ ਉਰਫ ਸੋਨੂੰ ਪੁੱਤਰ ਬਲਕਾਰ ਸਿੰਘ ਵਾਸੀ ਵੜਿੰਗ ਖੇੜਾ ਹਾਲ ਵਾਸੀ ਕੀਰਤੀ ਨਗਰ ਮੰਡੀ ਕਿੱਲਿਆਵਾਲੀ

ਪਵਨ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਸੀਤੋ ਗੁੰਨੋ

ਸੀਰਾ ਸਿੰਘ ਪੁੱਤਰ ਪਾਲੂ ਸਿੰਘ ਵਾਸੀ ਮੰਡੀ ਡੱਬਵਾਲੀ

ਜਗਪ੍ਰੀਤ ਸਿੰਘ ਂਭੁੱਲਰ ਪੁੱਤਰ ਜਗਦੀੂਪ ਸਿੰਘ ਵਾਸੀ ਵਾਰਡ ਨੰਬਰ 14 ਨੇੜੇ ਰੇਲਵੇ ਫਾਟਕ ਲਛਮੀ ਨਗਰ ਗਿੱਦੜਬਾਹਾ

ਹਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਵੜਿੰਗ ਖੇੜਾ ਹਾਲ ਵਾਸੀ ਨੇੜੇ ਪੰਜਾਬ ਬੱਸ ਸਟੈਂਡ ਮੰਡੀ ਕਿੱਲਿਆਵਾਲਿ

ਕੰਵਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਲਿੰਕ ਰੋਡ ਵਾਰਡ ਨੰਬਰ 05 ਮਾਨਸਾ

ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਲੰਬੀ ਹਰਿਆਣਾ

ਸ਼ਸ਼ੀ ਕੁਮਾਰ ਪੁੱਤਰ ਸੰਤ ਲਾਲ ਵਾਸੀ ਅਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ

 

LEAVE A REPLY

Please enter your comment!
Please enter your name here

Latest News

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ ਸਿੰਘ ਦੀ ਗੋਲੀ ਮਾਰ ਕੇ...

ਗੁਰੂਘਰ ‘ਚ ਦੋ ਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਭੱਖਿਆ ਮੁੱਦਾ, ਹੋ ਰਹੀ ਕਾਰਵਾਈ ਦੀ ਮੰਗ

ਬਠਿੰਡਾ ( ਹਰਮਿੰਦਰ ਸਿੰਘ ਅਵਿਨਾਸ਼), 21 ਸਤੰਬਰ 2023 ਬਠਿੰਡਾ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚ ਦੋ ਲੜਕੀਆਂ ਆਪਸ ਵਿੱਚ ਅਨੰਦ ਕਾਰਜ ਕਰਵਾਉਣ ਦਾ ਮਸਲਾ...

ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੂੰ ਕਿਸਾਨਾਂ ਨੇ ਬੈਂਕ ਦੇ ਅੰਦਰ ਕੀਤਾ ਨਜ਼ਰਬੰਦ

ਪਟਿਆਲਾ (ਕਰਨਵੀਰ ਸਿੰਘ ਰੰਧਾਵਾ),  15 ਸਤੰਬਰ 2023 ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀ ਵਲੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।...

More Articles Like This