ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 17 ਮਾਰਚ 2022
ਪੰਜਾਬ ਦੇ ਨਵੇਂ ਬਣੇ ਸੀਐਮ ਭਗਵੰਤ ਸਿੰਘ ਮਾਨ ਅੱਜ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ। ਉਹਨਾਂ ਦੇ ਵੱਲੋਂ ਟਵੀਟ ਕਰਕੇ ਸੰਕੇਤ ਦਿੱਤੇ ਹਨ ਕਿ ਉਹ ਅੱਜ ਪੰਜਾਬ ਲਈ ਕੋਈ ਇਤਿਹਾਸਿਕ ਫ਼ੈਸਲਾ ਲੈਣਗੇ।
ਉਨ੍ਹਾਂ ਟਵੀਟ ਕਰਦੇ ਹੋਏ ਲਿਿਖਆ ਕਿ ਪੰਜਾਬ ਦੇ ਜਨਤਾ ਦੇ ਹਿੱਤ ਵਿੱਚ ਅੱਜ ਇੱਕ ਬਹੁਤ ਵੱਡਾ ਫ਼ੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਨੇ ਅਜਿਹਾ ਫ਼ੈਸਲਾ ਨਹੀਂ ਹੋਣਾ।ਥੌੜਾ ਦੇਰ ਵਿੱਚ ਐਲਾਨ ਕੀਤਾ ਜਾਵੇੇਗਾ।
ਬਿਜਲੀ ਜਾਂ ਫਿਰ ਰੁਜ਼ਗਾਰ ਮੁੱਦੇ ‘ਤੇ ਸਰਕਾਰ ਫ਼ੈਸਲਾ ਲੈ ਸਕਦੀ ਹੈ।