ਬੀਬਾ ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Must Read

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਦੇ ਬਿਲਾਸੁਪਰ ਵਿਖੇ ਕੀਤਾ ਏਮਜ਼ ਹਸਪਤਾਲ ਦਾ ਉਦਘਾਟਨ

ਹਿਮਾਚਲ ਪ੍ਰਦੇਸ਼ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇਦਸ਼ਮੀ ਦੇ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ...

ਅੱਜ ਹੈ ਵਰਡ ਟੀਚਰ ਡੇਅ, ਜਾਣੋ ਕਿਉਂ ਹੈ ਇਹ ਦਿਨ ਖ਼ਾਸ

ਮੋਹਾਲੀ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022  ਵਿਸ਼ਵ ਅਧਿਆਪਕ ਦਿਵਸ ਹਰ ਸਾਲ 5 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ...

PM ਮੋਦੀ ਅੱਜ ਹਿਮਾਚਲ ‘ਚ ਮਨਾਉਣਗੇ ਦੁਸਹਿਰਾ

ਹਿਮਾਚਲ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 PM ਮੋਦੀ ਅੱਜ ਯਾਨੀ ਵਿਜੇਦਸ਼ਮੀ 'ਤੇ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਰਹਿਣਗੇl ਬਿਲਾਸਪੁਰ...

ਅੰਮ੍ਰਿਤਸਰ (ਮਨਜਿੰਦਰ ਸਿੰਘ), 23 ਜੂਨ 2022

ਅੰਮ੍ਰਿਤਸਰ ਅਕਾਲੀ ਦਲ ਦੀ ਸਾਂਸਦ ਤੇ ਸੁਖਬੀਰ ਬਾਦਲ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਇੱਥੇ ਉਨ੍ਹਾਂ ਗੁਰੂ ਘਰ ਦਾ ਅਸ਼ੀਰਵਾਦ ਲਿਆ ਤੇ ਗੁਰਬਾਣੀ ਦਾ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸੰਗਰੂਰ ਵਿੱਚ ਚੋਣ ਹੋਣ ਜਾ ਰਹੀ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਬੀਬੀ ਕਮਲਦੀਪ ਕੌਰ ਦੀ ਜਿੱਤ ਹੋਵੇ l

ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਬੀਬੀ ਕਮਲਦੀਪ ਕੌਰ ਦਾ ਸਾਥ ਦੇਣ ਇਸ ਸੂਬੇ ਨੇ ਹਮੇਸ਼ਾ ਹੀ ਸ਼ਹੀਦਾਂ ਦਾ ਸਤਿਕਾਰ ਕੀਤਾ ਹੈ ਨਤਮਸਤਕ ਹੋਏ ਨੇ ਸਾਡੀ ਸ਼ਾਨ ਸਾਡੇ ਸ਼ਹੀਦ ਹਨ ਅੱਜ ਜ਼ਿੰਦਾ ਸ਼ਹੀਦਾਂ ਵਾਸਤੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਕੌਮ ਵਾਸਤੇ ਉਨ੍ਹਾਂ ਨੂੰ ਬੇਨਤੀ ਕਰਦਿਆਂ ਸੰਗਤਾਂ ਨੂੰ ਉਨ੍ਹਾਂ ਸ਼ਹੀਦਾਂ ਨੂੰ 30-30 ਸਾਲ ਕਾਲ ਕੋਠੜੀਆਂ ਚ ਬੰਦ ਪਏ ਹਨ ਸੜ ਰਹੇ ਹਨ l

ਆਪਣਾ ਸਾਰਾ ਜੀਵਨ ਆਪਣੇ ਸੁਪਨੇ ਤਿਆਗ ਕੇ ਸਿੱਖ ਕੌਮ ਦੇ ਵਾਸਤੇ ਲੜਾਈ ਕੀਤੀ ਕੱਲ੍ਹ ਇਕ ਇਤਿਹਾਸ ਲਿਖਿਆ ਜਾਵੇਗਾ ਹੀ ਅੱਜ ਜਿਹੜੀ ਬੀਬੀ ਕਮਲਦੀਪ ਕੌਰ ਇਨ੍ਹਾਂ ਸ਼ਹੀਦਾਂ ਦੇ ਇਨ੍ਹਾਂ ਸਭ ਵਾਸਤੇ ਅੱਗੇ ਆਏ ਹਨ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਕੋਈ ਸਿਆਸਤ ਵਿੱਚ ਨਹੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਰਕੇ ਸਿੱਖ ਕੌਮ ਲਈ ਅੱਗੇ ਆਏ ਹਨ, ਸਿੱਖ ਪੰਥ ਲਈ ਇਹ ਲੜਾਈ ਲੜਨ ਲਈ ਮਨ ਬਣਾਇਆ l

ਉਨ੍ਹਾਂ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਕੱਲ ਇੱਕ ਇਤਿਹਾਸ ਲਿਖਣਾ ਜਿਹੜੀ ਬੀਬੀ ਕਮਲਦੀਪ ਕੌਰ ਅੱਜ ਇਨਸਾਫ਼ ਵਾਸਤੇ ਲੜ ਰਹੀ ਹੈ ਦਿੱਲੀ ਨੇ ਕਦੇ ਪੰਜਾਬ ਦਾ ਅਤੇ ਪੰਜਾਬੀਆਂ ਦਾ ਭਲਾ ਨਹੀਂ ਕੀਤਾ ਅੱਜ ਸੰਗਰੂਰ ਵਾਸੀਆਂ ਨੇ ਫ਼ੈਸਲਾ ਕਰਨਾ ਹੈ ਕਿ ਉਹ ਇਨਸਾਫ ਦੇ ਨਾਲ ਖੜ੍ਹਨਾ ਹੈ ਜਿਹੜੇ ਲੜਾਈ ਲੜ ਰਹੇ ਹਨ l

ਜਿਨ੍ਹਾਂ ਨੇ ਬੇਇਨਸਾਫੀ ਕੀਤੀ ਉਹਨਾਂ ਨਾ ਖੜਨਾ ਹੈ ਇਹ ਉਨਾਂ ਫੈਸਲਾ ਕਰਨਾ ਹੈ ਜਾਂ ਜਿਹੜੇ ਪੰਥ ਵਿੱਚ ਫੁੱਟ ਪਾ ਕੇ ਵੋਟਾਂ ਜਿੱਤਣਾ ਚਾਹੁੰਦੇ ਹਨ ਉਨ੍ਹਾਂ ਨਾਲ ਖੜਨਾ ਹੈ l ਮੈਨੂੰ ਉਮੀਦ ਹੈ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਜਿਹੜੇ ਬੰਦੀ ਸਿੰਘ ਕਾਲ ਕੋਠੜੀ ‘ਚ ਬੰਦ ਏ ਉਨ੍ਹਾਂ ਰਿਹਾਅ ਕਰਨ ਵਾਸਤੇ ਬੀਬੀ ਕਮਲਦੀਪ ਕੌਰ ਨੂੰ ਜਿਤਾਉਣਗੇ l ਹੁਣ ਵੇਖਣਾ ਸਿੱਖ ਕੌਮ ਬੀਬੀ ਕਮਲਦੀਪ ਕੌਰ ਨਾਲ ਖੜ੍ਹੀ ਹੈ ਕਿ ਨਹੀਂ ਸਿੱਖ ਕੌਮ ਕੀ ਸੋਚਦੀ ਹੈ ਜ਼ਿੰਦਾ ਸ਼ਹੀਦਾਂ ਬਾਰੇ ਕੀ ਸੋਚਦੀ ਹੈ ਇਹ ਹੁਣ ਆਉਣ ਵਾਲਾ ਵਕਤ ਦੱਸੇਗਾ l

LEAVE A REPLY

Please enter your comment!
Please enter your name here

Latest News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਦੇ ਬਿਲਾਸੁਪਰ ਵਿਖੇ ਕੀਤਾ ਏਮਜ਼ ਹਸਪਤਾਲ ਦਾ ਉਦਘਾਟਨ

ਹਿਮਾਚਲ ਪ੍ਰਦੇਸ਼ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇਦਸ਼ਮੀ ਦੇ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ...

ਅੱਜ ਹੈ ਵਰਡ ਟੀਚਰ ਡੇਅ, ਜਾਣੋ ਕਿਉਂ ਹੈ ਇਹ ਦਿਨ ਖ਼ਾਸ

ਮੋਹਾਲੀ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022  ਵਿਸ਼ਵ ਅਧਿਆਪਕ ਦਿਵਸ ਹਰ ਸਾਲ 5 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਅਧਿਆਪਕਾਂ ਦੇ...

PM ਮੋਦੀ ਅੱਜ ਹਿਮਾਚਲ ‘ਚ ਮਨਾਉਣਗੇ ਦੁਸਹਿਰਾ

ਹਿਮਾਚਲ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 PM ਮੋਦੀ ਅੱਜ ਯਾਨੀ ਵਿਜੇਦਸ਼ਮੀ 'ਤੇ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਰਹਿਣਗੇl ਬਿਲਾਸਪੁਰ 'ਚ ਏਮਜ਼ ਦਾ ਉਦਘਾਟਨ ਕਰਨਗੇ।...

ਅੱਜ ਮਨਾਇਆ ਜਾ ਰਿਹਾ ਹੈ ਦੁਸਹਿਰੇ ਦਾ ਤਿਉਹਾਰ, ਇਸ ਸ਼ੁਭ ਸਮੇਂ ‘ਚ ਕਰੋ ਪੂਜਾ, ਜਾਣੋ ਪੂਜਾ ਦਾ ਤਰੀਕਾ

ਮੋਹਾਲੀ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਦੁਸਹਿਰੇ ਦਾ ਤਿਉਹਾਰ ਯਾਨੀ ਵਿਜਯਾਦਸ਼ਮੀ ਹਿੰਦੂ ਧਰਮ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। (ਵਿਜਯਾਦਸ਼ਮੀ 2022 ਸ਼ੁਭ ਮੁਹੂਰਤ) ਮਿਥਿਹਾਸ...

‘ਆਪਰੇਸ਼ਨ ਚੱਕਰ’ ਤਹਿਤ CBI ਦਾ ਵੱਡਾ ਐਕਸ਼ਨ, 115 ਥਾਵਾਂ ‘ਤੇ ਕੀਤੀ ਰੇਡ, 1.8 ਕਰੋੜ ਕੈਸ਼ ਅਤੇ 1.5 ਕਿਲੋ ਸੋਨਾ ਬਰਾਮਦ

ਮੋਹਾਲੀ (ਸਕਾਈ ਨਿਊਜ਼ ਪੰਜਾਬ),5 ਅਕਤੂਬਰ 2022 ਕੇਂਦਰੀ ਜਾਂਚ ਬਿਊਰੋ ਨੇ ਅੱਜ ਦਿੱਲੀ, ਪੰਜਾਬ, ਰਾਜਸਥਾਨ, ਅਸਾਮ, ਕਰਨਾਟਕ, ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੇਤ ਅੱਠ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ...

More Articles Like This