ਅੰਮ੍ਰਿਤਸਰ(ਸਕਾਈ ਨਿਊਜ ਬਿਉਰੋ)20 ਫਰਵਰੀ 2022
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਬਿਕਰਮ ਮਜੀਠੀਆ ਨੇ ਮਜੀਠਾ ਹਲਕੇ ਵਿੱਚ ਆਪਣੀ ਵੋਟ ਪਾਈ । ਉਨ੍ਹਾਂ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਤਨੀ ਗਿਨੀਵ ਕੌਰ ਇਸ ਹਲਕੇ ਤੋਂ ਚੋਣ ਲੜ ਰਹੇ ਹਨ । ਉਨ੍ਹਾਂ ਲੋਕਾਂ ਨੂੰ ਆਸ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਤਨੀ ਇਸ ਹਲਕੇ ਵਿੱਚ ਚੰਗਾ ਕੰਮ ਕਰੇਗੀ ।
ਇਹ ਖਬਰ ਵੀ ਪੜ੍ਹੋ: ਭਾਜਪਾ ਨੂੰ ਵੋਟ ਦੇਣ ਤੇ ਪਰਵਾਸੀ ਮਜ਼ਦੂਰ ਨਾਲ ਕੀਤੀ ਮਾਰਕੁੱਟ
ਦੱਸ ਦੇਈਏ ਕਿ ਜਦੋਂ ਬਿਕਰਮ ਮਜੀਠੀਆ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ‘ਤੇ ਗਏ ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਵੋਟ ਪਾ ਕੇ ਵਾਪਸ ਆ ਰਹੇ ਸਨ । ਇਸ ਦੌਰਾਨ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਪਰ ਦਿਲ ਮਿਲਦੇ ਨਜ਼ਰ ਨਹੀਂ ਆਏ ।
ਇਹ ਖਬਰ ਵੀ ਪੜ੍ਹੋ:ਆਪ ਉਮੀਦਵਾਰ ਲਾਭ ਉਗੋਕੇ ਤੇ ਹਲਮੇ ਦੇ ਦੋਸ਼ਾਂ ਤਹਿਤ ਕਈ ਕਾਂਗਰਸੀ…