ਲੁਧਿਆਣਾ(ਸਕਾਈ ਨਿਊਜ ਬਿਉਰੋ) 20 ਫਰਵਰੀ 2022, ਫੋਟੋ ਕੈਪਸ਼ਨ ਪਿਯੂਸ਼ ਪਰੂਥੀ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਕਈ ਵੱਡੇ ਆਗੂ ਆਪਣੀਆਂ ਵੋਟਾਂ ਦਾ ਇਸਤੇਮਾਲ ਕਰ ਰਹੇ ਹਨ ਉੱਥੇ ਹੀ ਕੈਬਨਿਟ ਮੰਤਰੀ ਤੇ ਹਲਕਾ ਲੁਧਿਆਣਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਪਤਨੀ ਤੇ ਕੌਂਸਲਰ ਮਮਤਾ ਆਸ਼ੂ ਅਤੇ ਲੜਕੀ ਸੁਰਭੀ ਸਮੇਤ ਮਾਲਵਾ ਸਕੂਲ ਕੋਚਰ ਮਾਰਕੀਟ ਵਿਚ ਬਣੇ ਪੋਲਿੰਗ ਬੂਥ ਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ।
ਇਹ ਖਬਰ ਵੀ ਪੜ੍ਹੋ: ਡੇਰਾਬੱਸੀ ਹਲਕੇ ਤੋਂ ਉਮੀਦਵਾਰ ਐੱਨ. ਕੇ. ਸ਼ਰਮਾ ਨੇ ਪਾਈ ਵੋਟ
ਇਨ੍ਹਾਂ ਹੀ ਨਹੀ ਉਨ੍ਹਾਂ ਲੋਕਾਂ ਨੂੰਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ । ਆਸ਼ੂ ਦੀ ਸਪੁੱਤਰੀ ਸੁਰਭੀ ਨੇ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਉਸ ਨੇ ਕਿਹਾ ਕਿ ਉਸ ਨੂੰ ਵੋਟ ਪਾ ਕੇ ਬਹੁਤ ਵਧੀਆ ਲੱਗਿਆ ਹੈ ।
ਇਹ ਖਬਰ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰੰਜਾਬ ‘ਚ ਵੋਟਿੰਗ ਸ਼ੁਰੂ